ਇੱਥੋਂ ਅੱਧੇ ਰੇਟਾਂ ‘ਤੇ ਖਰੀਦੋ ਬਾਥਰੂਮ ਅਤੇ ਕਿਚਨ ਦਾ ਸਮਾਨ, ਹੋਮ ਡਿਲੀਵਰੀ ਫ੍ਰੀ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ੋਰੂਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਸਮਾਨ ਖਰੀਦਕੇ ਤੁਸੀਂ ਬਹੁਤ ਘੱਟ ਪੈਸਿਆਂ ਵਿੱਚ ਆਪਣੇ ਘਰ ਨੂੰ ਬਿਲਕੁਲ 5 ਸਟਾਰ ਹੋਟਲਾਂ ਵਰਗੀ ਲਗਜ਼ਰੀ ਲੁਕ ਦੇ ਸਕਦੇ ਹੋ। ਇਨ੍ਹਾਂ ਤੋਂ ਤੁਸੀਂ ਸਿਰਫ 20 ਹਜ਼ਾਰ ਰੁਪਏ ਦਾ ਸਮਾਨ ਖਰੀਦਕੇ ਇੱਕ ਲਗਜ਼ਰੀ ਬਾਥਰੂਮ ਤਿਆਰ ਕਰ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਇੱਥੋਂ ਕਿਚਨ ਦਾ ਵੀ ਸਾਰਾ ਸਮਾਨ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।

ਦੋਸਤੋ ਇਸ ਸ਼ੋਰੂਮ ਦਾ ਨਾਮ ਗੁਰਮੀਤ ਟਰੇਡਿੰਗ ਕੰਪਨੀ ਹੈ ਅਤੇ ਇਹ ਜਲੰਧਰ ਸ਼ਹਿਰ ਵਿੱਚ ਸਥਿਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਸ਼ਹਿਰਾਂ ਵਿੱਚੋਂ ਬਾਥਰੂਮ ਫਿਟਿੰਗ ਅਤੇ ਕਿਚਨ ਦਾ ਸਾਰਾ ਸਮਾਨ ਬਹੁਤ ਮਹਿੰਗਾ ਮਿਲਦਾ ਹੈ। ਪਰ ਇਨ੍ਹਾਂ ਤੋਂ ਤੁਸੀਂ ਇਹ ਸਾਰਾ ਸਮਾਨ ਅੱਧੀ ਕੀਮਤ ‘ਤੇ ਖਰੀਦ ਸਕਦੇ ਹੋ। ਯਾਨੀ ਤੁਹਾਡੇ ਪੈਸੇ ਵੀ ਘੱਟ ਲਗਣਗੇ ਅਤੇ ਤੁਹਾਡੇ ਘਰ ਦੀ ਲੁਕ ਵੀ ਲਗਜ਼ਰੀ ਬਣ ਜਾਵੇਗੀ।

ਇੱਥੋਂ ਤੁਹਾਨੂੰ ਟੂਟੀਆਂ, ਵਾਸ਼ ਬੇਸਿਨ, ਵੈਂਟੀ, ਸ਼ਾਵਰ ਅਤੇ ਇਸੇ ਤਰਾਂ ਸਾਰੇ ਸਮਾਨ ਦੇ ਵਿਚ ਬਹੁਤ ਜਿਆਦਾ ਵੈਰਾਈਟੀ ਮਿਲ ਜਾਵੇਗੀ। ਖਾਸ ਗੱਲ ਇਹ ਹੈ ਕਿ ਇਹ ਸਾਰਾ ਸਮਾਨ ਬਹੁਤ ਵਧੀਆ ਕੁਆਲਿਟੀ ਦਾ ਹੋਵੇਗਾ ਅਤੇ ਇਨ੍ਹਾਂ ਵੱਲੋਂ ਸਮਾਨ ਦੀ ਗਰੰਟੀ ਵੀ ਦਿਤੀ ਜਾਵੇਗੀ। ਜੇਕਰ ਤੁਸੀਂ ਇੱਕ ਲੱਖ ਰੁਪਏ ਦਾ ਸਮਾਨ ਖਰੀਦਦੇ ਹੋ ਤਾਂ ਤੁਹਾਨੂੰ ਇੱਕ ਪਾਣੀ ਵਾਲਾ ਫਿਲਟਰ ਬਿਲਕੁਲ ਫ੍ਰੀ ਦਿੱਤਾ ਜਾਵੇਗਾ।

ਤੁਸੀਂ ਘਰ ਬੈਠੇ ਵੀ ਇਨ੍ਹਾਂ ਤੋਂ ਕੋਈ ਵੀ ਸਮਾਨ ਮੰਗਵਾ ਸਕਦੇ ਹੋ ਅਤੇ ਤੁਹਾਨੂੰ ਫ੍ਰੀ ਹੋਮ ਡਿਲੀਵਰੀ ਦਿੱਤੀ ਜਾਵੇਗੀ। ਸਾਰੇ ਸਮਾਨ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com