ਆਲੂਬੁਖਾਰੇ ਨਾਲ ਇਸ ਤਰਾਂ ਠੀਕ ਕਰੋ ਫੈਟੀ ਲੀਵਰ, ਜਾਣੋ ਵੈਦ ਜੀ ਦਾ ਸਭਤੋਂ ਕਾਰਗਰ ਨੁਸਖਾ

ਮਨੁੱਖੀ ਸਰੀਰ ਸਾਰਾ ਦਿਨ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਹੈ, ਅਜਿਹੇ ਵਿੱਚ ਮਸ਼ੀਨ ਦੀ ਤਰ੍ਹਾਂ ਹੀ ਮਨੁੱਖ ਦੇ ਸਰੀਰ ਦੇ ਪੁਰਜੇ ਵੀ ਹੌਲੀ – ਹੌਲੀ ਖ਼ਰਾਬ ਹੋਣ ਲੱਗ ਜਾਂਦੇ ਹਨ। ਮਨੁੱਖੀ ਸਰੀਰ ਵਿੱਚ ਸਾਡੀ ਪਾਚਣ ਪ੍ਰਣਾਲੀ ਸਭਤੋਂ ਅਹਿਮ ਭੂਮਿਕਾ ਨਿਭਾਉਂਦੀ ਹੈ। ਖਾਣੇ ਨੂੰ ਠੀਕ ਤਰਾਂ ਪਚਾ ਕੇ ਖੂਨ ਦਾ ਵਹਾਅ ਠੀਕ ਬਣਾਈ ਰੱਖਣਾ ਪਾਚਣ ਕਿਰਿਆ ਦਾ ਹੀ ਇੱਕ ਹਿੱਸਾ ਹੈ।

ਪਰ ਕੀ ਤੁਸੀ ਜਾਣਦੇ ਹੋ ਕਿ ਸਾਡਾ ਭੋਜਨ ਉਦੋਂ ਸਹਿਣ ਤਰਾਂ ਪਚੇਗਾ, ਜਦੋਂ ਸਾਡਾ ਲੀਵਰ ਠੀਕ ਢੰਗ ਨਾਲ ਕੰਮ ਕਰੇਗਾ? ਜੀ ਹਾਂ ਲੀਵਰ ਦੇ ਖ਼ਰਾਬ ਜਾਂ ਫੈਟੀ ਹੋਣ ਨਾਲ ਭੋਜਨ ਨਹੀ ਪਚਦਾ ਅਤੇ ਪੇਟ ਨਾਲ ਸਬੰਧਤ ਕਈਆਂ ਬਿਮਾਰੀਆਂ ਜਨਮ ਲੈਂਦੀਆਂ ਹਨ। ਉਮਰ ਦੇ ਨਾਲ ਨਾਲ ਲੀਵਰ ਦਾ ਕਮਜੋਰ ਹੋਣਾ ਆਮ ਗੱਲ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਨਾਲ ਤੁਸੀਂ ਸਿਰਫ ਇੱਕ ਹਫਤੇ ਵਿਚ ਲੀਵਰ ਦੀ ਹਰ ਸਮੱਸਿਆ ਨੂੰ ਠੀਕ ਕਰ ਸਕਦੇ ਹੋ। ਤੁਸੀਂ ਸਿਰਫ 2 ਚੀਜਾਂ ਦੀ ਵਰਤੋਂ ਨਾਲ ਹੀ ਲੀਵਰ ਠੀਕ ਕਰ ਸਕਦੇ ਹੋ। ਤੁਸੀਂ ਸਿਰਫ ਇੱਕ ਹਫਤਾ ਆਲੂਬੁਖਾਰੇ ਅਤੇ ਇਮਲੀ ਦੀ ਮਦਦ ਨਾਲ ਆਪਣੇ ਲੀਵਰ ਨੂੰ ਠੀਕ ਕਰ ਸਕਦੇ ਹੋ।

ਅਸੀਂ ਅੱਜ ਇਨ੍ਹਾਂ ਦੋਨਾਂ ਚੀਜਾਂ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਦਸਾਂਗੇ। ਤੁਹਾਨੂੰ ਦੱਸ ਦੇਈਏ ਕਿ ਇਹ ਨੁਸਖਾ ਵੈਦ ਜਗਦੀਪ ਸਿੰਘ ਜੀ ਵੱਲੋਂ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੇ ਸਾਰੇ ਹੀ ਨੁਸਖੇ ਬਾਕਮਾਲ ਅਤੇ ਕਾਰਗਰ ਹੁੰਦੇ ਹਨ।

ਤੁਸੀਂ ਇਮਲੀ ਅਤੇ ਆਲੂਬੁਖਾਰੇ ਨੂੰ ਇੱਕ ਕੱਚ ਦੇ ਬਰਤਨ ਵਿੱਚ ਭਿਉਂ ਕੇ ਰੱਖਣਾ ਹੈ ਅਤੇ ਇਸ ਪਾਣੀ ਨੂੰ ਪੀ ਲੈਣਾ ਹੈ। ਇਸਨੂੰ ਕਿੰਨੀ ਮਾਤਰਾ ਵਿੱਚ ਭਿਓਣਾ ਹੈ, ਕਿੰਨੇ ਪਾਣੀ ਵਿੱਚ ਭਿਉਣਾ ਹੈ ਅਤੇ ਕਿੰਨੇ ਸਮੇਂ ਲਈ ਭਿਉਣਾ ਹੈ ਇਹ ਸਾਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com