ਟੌਪ ਦੀ ਡਬਲ ਸਟੋਰੀ ਕੋਠੀ ਬਹੁਤ ਘੱਟ ਕੀਮਤ ਵਿੱਚ ਵਿਕਾਊ, ਜਾਣੋ ਕੀਮਤ ਅਤੇ ਲੋਕੇਸ਼ਨ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ 1 ਅਜਿਹੀ ਟਾਪ ਦੀ ਕੋਠੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਘੱਟ ਰੇਟ ‘ਤੇ ਵਿਕਾਊ ਹੈ। ਇਹ ਕੋਠੀ ਜਵਾ ਨਵੀ ਹੈ ਅਤੇ ਸਾਰੀ ਤਿਆਰ ਹੈ। ਥੋੜਾ ਸਮਾਂ ਪਹਿਲਾਂ ਹੀ ਇਹ ਕੋਠੀ ਤਿਆਰ ਹੋਈ ਹੈ ਅਤੇ ਬਹੁਤ ਸੋਹਣੀ ਅਤੇ ਘੱਟ ਰੇਟ ‘ਤੇ ਵਿਕਾਊ ਹੈ।

ਇਸ ਕੋਠੀ ਦੇ ਮਾਲਕਾਂ ਨੇ ਕੈਨੇਡਾ ਜਾਣਾ ਹੈ ਇਸੇ ਕਾਰਨ ਇਹ ਕੋਠੀ ਕਾਫੀ ਘੱਟ ਕੀਮਤ ਵਿੱਚ ਵਿਕਾਊ ਹੈ। ਇਹ ਡਬਲ ਸਟੋਰੀ ਕੋਠੀ ਹੈ ਅਤੇ ਬਹੁਤ ਹੀ ਸੋਹਣੀ ਬਣੀ ਹੋਈ ਹੈ। ਇਹ ਕੋਠੀ ਬਿਲਕੁਲ ਨਵੀਂ ਹੈ ਅਤੇ ਅੰਦਰੋਂ ਸਾਰੀ ਤਿਆਰ ਹੈ। ਕੋਠੀ ਦਾ ਫ਼ਰੰਟ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਹੈ। ਸਾਰੀ ਕੋਠੀ ਵਿੱਚ ਟਾਈਲਾਂ ਵਗੈਰਾ ਲੱਗਿਆਂ ਹੋਈਆਂ ਹਨ। ਬਹੁਤ ਸੋਹਣਾ ਮੇਨ ਗੇਟ ਲੱਗਿਆ ਹੋਇਆ ਹੈ ਅਤੇ ਕੋਠੀ ਦਾ ਕੋਈ ਵੀ ਕੰਮ ਕਰਵਾਉਣ ਦੀ ਲੋੜ ਨਹੀਂ ਹੈ।

ਅੰਦਰ ਸਾਰੇ ਕਿਤੇ ਮਾਰਬਲ ਲੱਗਿਆ ਹੋਇਆ ਹੈ ਅਤੇ ਲੱਕੜ ਦਾ ਵੀ ਸਾਰਾ ਕੰਮ ਹੋਇਆ ਹੈ। ਇਹ ਕੋਠੀ ਪੂਰੀ ਲਗਜ਼ਰੀ ਹੈ ਅਤੇ ਸਾਰਾ ਫਰਨੀਚਰ ਵੀ ਨਾਲ ਵਿਕਾਊ ਹੈ। ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਇਹ ਕੋਠੀ 100 ਗਜ਼ ਜਗ੍ਹਾ ਵਿੱਚ ਬਣੀ ਹੋਈ ਹੈ। ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਕੋਠੀ ਲੁਧਿਆਣਾ ਸ਼ਹਿਰ ਵਿੱਚ ਬਣੀ ਹੋਈ ਹੈ।

ਇਹ ਸਾਰੀ ਕੋਠੀ ਬਹੁਤ ਸੋਹਣੀ ਪੇਂਟ ਹੋਈ ਹੈ ਅਤੇ Pop ਵਗੈਰਾ ਵੀ ਸਾਰੀ ਹੋਈ ਹੈ। ਇਸ ਕੋਠੀ ਵਿੱਚ ਓਪਨ ਕਿਚਨ ਅਤੇ ਓਪਨ ਹੀ ਡਰਾਇੰਗ ਰੂਮ ਹੈ ਅਤੇ ਦੋ ਬੈਡਰੂਮ ਹਨ। ਸਾਰੇ ਬੈਡਰੂਮ ਤਿਆਰ ਹਨ ਅਤੇ ਵਿੱਚ ਕੱਪਬੋਰਡ ਵੀ ਬਣੇ ਹੋਏ ਹਨ। ਕੀਮਤ ਦੀ ਗੱਲ ਕਰੀਏ ਤਾਂ ਇਸ ਕੋਠੀ ਲਈ ਮਾਲਕਾਂ ਵੱਲੋਂ ਸਿਰਫ 34 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਕੋਠੀ ਨੂੰ ਖਰੀਦਣ ਦੇ ਚਾਹਵਾਨ ਵੀਰ 76961-20051 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। ਪੂਰੀ ਕੋਠੀ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com