ਇਹ ਹੈ ਲੇਡੀਜ਼ ਸੂਟਾਂ ਦੀ ਸਭਤੋਂ ਸਸਤੀ ਮਾਰਕੀਟ, ਸਿਰਫ 38 ਰੁਪਏ ਰੋ ਸ਼ੁਰੂ, ਘਰ ਬੈਠੇ ਕਰੋ ਆਰਡਰ

ਦੋਸਤੋ ਅੱਜ ਅਸੀਂ ਤੁਹਾਨੂੰ ਸੁਤੰ ਦੀ ਸਭਤੋਂ ਸਸਤੀ ਹੋਲਸੇਲ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਤੁਸੀਂ ਚਾਹੋ ਤਾਂ ਇਥੋਂ ਜਿਆਦਾ ਮਾਤਰਾ ਵਿੱਚ ਮਾਲ ਖਰੀਦਕੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਜਾਂ ਫਿਰ ਆਪਣੇ ਲਈ ਵੀ ਬਹੁਤ ਹੀ ਸਸਤੇ ਰੇਟਾਂ ਉੱਤੇ ਇਥੋਂ ਸੂਟ, ਕੁੜਤੀ ਅਤੇ ਇਸ ਤਰਾਂ ਦਾ ਸਾਰਾ ਸਾਮਾਨ ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਘਰ ਬੈਠੇ ਹੀ ਇਥੋਂ ਆਰਡਰ ਕਰ ਸਕਦੇ ਹੋ।

ਇੱਕ ਹੋਰ ਖਾਸ ਗੱਲ ਇਹ ਹੈ ਕਿ ਜੋ ਸਮਾਨ ਤੁਸੀਂ ਆਰਡਰ ਕਰੋਗੇ ਉਹ ਸਾਰਾ ਸਾਮਾਨ ਤੁਹਾਡੇ ਘਰ ਪਹੁੰਚ ਜਾਣ ‘ਤੇ ਹੀ ਤੁਸੀਂ ਪੈਸੇ ਦੇਣੇ ਹਨ। ਯਾਨੀ ਕਿ ਕੈਸ਼ ਆਨ ਡਿਲੀਵਰੀ ਦੀ ਸੁਵਿਧਾ ਵੀ ਮਿਲ ਰਹੀ ਹੈ। ਇਥੋਂ ਤੁਸੀਂ ਸੁਟਾਂ ਦੀ ਹਰ ਤਰਾਂ ਦੀ ਵ੍ਰਿਤੀ ਜਿਵੇ ਪਲਾਜੋਂ ਸੂਟ, ਪਜਾਮੀ ਕੁੜਤੀ, ਲੇਗੀ, ਲੋਅਰ ਅਤੇ ਹੋਰ ਵੀ ਬਹੁਤ ਆਈਟਮਾਂ ਖਰੀਦ ਸਕਦੇ ਹੋ। ਤੁਹਾਨੂੰ ਹਰ ਚੀਜ ਤੇ ਪੂਰੀ ਗਰੰਟੀ ਮਿਲੇਗੀ, ਜੇ ਕੋਈ ਚੀਜ਼ ਵੀ ਖਰਾਬ ਨਿਕਦੀ ਹੈ ਤਾ ਤੁਸੀਂ ਵਾਪਿਸ ਕਰ ਸਕਦੇ ਹੋ।

ਇਸ ਦੁਕਾਨ ਦਾ ਨਾਮ M.K Fashion hub ਹੈ ਜੋ ਕਿ ਅਹਿਮਦਾਬਾਦ, ਗੁਜਰਾਤ ਵਿੱਚ ਸਥਿਤ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਇਥੋਂ ਸਿਰਫ 38 ਰੁਪਏ ਦੀ ਸ਼ੁਰੂਆਤੀ ਕੀਮਤ ਤੇ ਕੁੜਤੀ ਖਰੀਦ ਸਕਦੇ ਹੋ। ਅਤੇ ਜੇਕਰ ਤੁਸੀਂ ਇਕੱਠਾ ਸਮਾਨ ਲੈਂਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲ ਸਕਦਾ ਹੈ। ਇਸੇ ਤਰਾਂ ਲੇਡੀਜ਼ ਸੂਟ ਵੀ ਬਹੁਤ ਹੀ ਘੱਟ ਕੀਮਤ ਤੇ ਮਿਲਦੇ ਹਨ।

ਅਹਿਮਦਾਬਾਦ ਦੀ ਕੁੜਤੀ ਕਾਫੀ ਮਸ਼ਹੂਰ ਹੈ ਅਤੇ ਅੱਜਕਲ ਲੇਡੀਜ਼ ਵੱਲੋਂ ਇਹ ਕਾਫੀ ਪਸੰਦ ਕੀਤੀ ਜਾਂਦੀ ਹੈ। ਹਰ ਪ੍ਰਕਾਰ ਦੇ ਕੱਪੜੇ ਇਥੇ ਹੀ ਤਿਆਰ ਕੀਤੇ ਜਾਂਦੇ ਹਨ ਇਸ ਲਈ ਹੀ ਇੰਨੀ ਘੱਟ ਕੀਮਤ ਵਿੱਚ ਵਧੀਆ ਕੁਆਲਿਟੀ ਦਿੱਤੀ ਜਾ ਰਹੀ ਹੈ। ਇਸ ਮਾਰਕੀਟ ਅਤੇ ਬਾਕੀ ਕੱਪੜਿਆਂ ਦੀ ਕੀਮਤ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Shop Name = M.K Fashion hub
Address = Shop no 501-514, cellar ,A-one market,near rudra market,
opp railway station, kalupur, Ahmedabad

Contact = 6356738008, 7622880044,
6359265230, 6359265240

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com