ਇਹ ਹੈ ਪੁਰਾਣੀਆਂ ਕਾਰਾਂ ਦੀ ਸਭਤੋਂ ਵੱਡੀ ਮਾਰਕੀਟ, ਨਵੀਂ ਕੰਡੀਸ਼ਨ ਵਿੱਚ ਖਰੀਦੋ ਸਸਤੀ ਕਾਰ

ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦ ਸਕੇ। ਪਰ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸੇ ਕਾਰਨ ਅਸੀਂ ਪੁਰਾਣੀ ਕਾਰ ਖਰੀਦਣ ਦਾ ਸੋਚਦੇ ਹਾਂ। ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਘੱਟ ਤੋਂ ਘੱਟ ਕੀਮਤ ਵਿਚ ਵਧੀਆ ਕਾਰ ਮਿਲ ਜਾਵੇ।

ਦੋਸਤੋ ਜੇਕਰ ਤੁਸੀਂ ਵੀ ਘੱਟ ਕੀਮਤ ਵਿੱਚ ਵਧੀਆ ਤੋਂ ਵਧੀਆ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਹੀ ਸਸਤੀ ਕਾਰ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਮਾਰਕੀਟ ਵਿੱਚੋ ਤੁਸੀਂ ਬਹੁਤ ਸ਼ਾਨਦਾਰ ਗੱਡੀਆਂ ਨੂੰ ਵੀ ਬਹੁਤ ਘੱਟ ਕੀਮਤ ਵਿਚ ਖਰੀਦ ਸਕਦੇ ਹੋ। ਇਸ ਮਾਰਕੀਟ ਵਿੱਚੋਂ ਤੁਸੀਂ ਮੋਟਰਸਾਈਕਲ ਦੀ ਕੀਮਤ ਉੱਤੇ ਕਾਰ ਖਰੀਦ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਜਿਆਦਾਤਰ ਕਾਰਾਂ ਡਾਕਟਰਾਂ ਅਤੇ ਵਕੀਲਾਂ ਕੋਲ ਚੱਲੀਆਂ ਹੋਈਆਂ ਹਨ ਅਤੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹਨ। ਡੀਲਰ ਵੀ ਇਸੇ ਕਾਰ ਮਾਰਕੀਟ ਤੋਂ ਕਾਰਾਂ ਲਿਜਾ ਕੇ ਤੁਹਾਨੂੰ ਡਬਲ ਰੇਟਾਂ ਵਿੱਚ ਵੇਚਦੇ ਹਨ। ਇੱਥੋਂ ਤੁਸੀਂ ਛੋਟੀਆਂ ਅਤੇ ਵੱਡੀਆਂ ਹਰ ਪ੍ਰਕਾਰ ਦੀਆਂ ਗੱਡੀਆਂ ਬਹੁਤ ਘੱਟ ਰੇਟਾਂ ਵਿੱਚ ਖਰੀਦ ਸਕਦੇ ਹੋ।

ਜੇਕਰ ਤੁਹਾਡੇ ਲੋਕ ਪੈਸੇ ਘੱਟ ਹੋਣ ਤਾਂ ਤੁਸੀਂ ਇੱਥੋਂ ਹੀ ਲੋਨ ਵੀ ਕਰਵਾ ਸਕਦੇ ਹੋ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਚੰਡੀਗੜ੍ਹ ਕਾਰ ਬਜਾਰ ਬਾਰੇ। ਸਭਤੋਂ ਪਹਿਲੀ ਗੱਡੀ ਬਾਰੇ ਗੱਲ ਕਰੀਏ ਤਾਂ ਇਹ ਹੈ ਬਲੈਰੋ ਗੱਡੀ। ਬਹੁਤ ਚੰਗੀ ਕੰਡੀਸ਼ਨ ਦੀ ਬਲੈਰੋ ਗੱਡੀ ਇਸ ਮਾਰਕੀਟ ਵਿੱਚ ਖੜੀ ਹੈ ਅਤੇ ਇਹ 2012 ਮਾਡਲ ਗੱਡੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਗੱਡੀ ਦੀ ਕੀਮਤ ਸਾਢੇ 3 ਲੱਖ ਰੁਪਏ ਹੈ।

ਇਸੇ ਤਰਾਂ ਇਸ ਮਾਰਕੀਟ ਵਿੱਚ ਬਾਕੀ ਗੱਡੀਆਂ ਦੀ ਪੂਰੀ ਜਾਣਕਾਰੀ ਅਤੇ ਡੀਲਰ ਦਾ ਨੰਬਰ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com