ਹੁਣ ਸਿਰਫ 15 ਹਜ਼ਾਰ ਰੁਪਏ ਵਿੱਚ ਮਿਲੇਗਾ ਕੈਨੇਡਾ ਦਾ ਵੀਜ਼ਾ, ਇਸ ਤਰਾਂ ਕਰੋ ਅਪਲਾਈ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਬਹੁਤ ਸਾਰੇ ਪੰਜਾਬੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਕੇ ਘੁੱਮਣ ਜਾਣਾ ਚਾਹੁੰਦੇ ਹਨ ਪਰ ਕਈ ਕਾਰਨਾਂ ਕਰਕੇ ਵੀਜ਼ਾ ਨਹੀਂ ਮਿਲਦਾ। ਪਰ ਜੇਕਰ ਤੁਸੀਂ ਵੀ ਆਪਣੇ ਸੁਪਨਿਆਂ ਦੇ ਦੇਸ਼ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣ ਚਾਹੁੰਦੇ ਹੋ ਤਾਂ ਇਹ ਸਭਤੋਂ ਵਧੀਆ ਮੌਕਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਟੂਰਿਸਟ ਵੀਜ਼ਾ ਲਈ ਕੋਈ ਨਾ ਕੋਈ ਕਾਰਨ ਦੇਣਾ ਪੈਂਦਾ ਹੈ ਕਿ ਕਿਉਂ ਤੁਸੀ ਉਸ ਦੇਸ਼ ਵਿੱਚ ਘੁੰਮਣ ਆਉਣਾ ਚਾਹੁੰਦੇ ਹੋ।

ਇਸੇ ਤਰਾਂ ਹਰ ਸਾਲ ਕੈਨੇਡਾ ਵੱਲੋਂ ਲਿਮਿਟਿਡ ਟੂਰਿਸਟ ਵੀਜ਼ਾ ਦਿੱਤੇ ਜਾਂਦੇ ਹਨ। ਯਾਨੀ ਕਿ ਉਨ੍ਹਾਂ ਦੀ ਲਿਮਿਟ ਹੁੰਦੀ ਹੈ ਕਿ ਸਾਲ ‘ਚ ਉਹਨਾਂ ਨੇ ਇੰਨੇ ਬੰਦਿਆਂ ਨੂੰ ਹੀ ਵੀਜ਼ਾ ਦੇਣਾ ਹੈ। ਪਰ ਹੁਣ ਕ੍ਰਿਸਮਿਸ ਤੇ ਨਵਾਂ ਸਾਲ ਆ ਰਿਹਾ ਹੈ ਅਤੇ ਇਹ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ ਸਭਤੋਂ ਚੰਗਾ ਮੌਕਾ ਹੈ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਟੂਰਿਸਟ ਵੀਜ਼ਾ ਦਾ ਟ੍ਰੈਂਡ ਚਲ ਰਿਹਾ ਹੈ ਅਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਕ੍ਰਿਸਮਿਸ ਅਤੇ ਨਵੇਂ ਸਾਲ ‘ਤੇ ਬਹੁਤ ਵੀਜ਼ਾ ਦਿੱਤੇ ਜਾਣਗੇ। ਇਸਦਾ ਕਾਰਨ ਇਹ ਹੈ ਕਿ ਇਸ ਸਾਲ ਦੀ ਵੀਜ਼ਾ ਦੇਣ ਦੀ ਹੱਦ ਪੂਰੀ ਨਹੀਂ ਹੋਈ ਹੈ ਤੇ ਕੋਰੋਨਾ ਦੀ ਮਾਰ ਤੋਂ ਉੱਪਰ ਉਠਣ ਲਈ ਵੀ ਕੈਨੇਡਾ ਸਰਕਾਰ ਵੱਧ-ਚੜ੍ਹ ਕੇ ਵੀਜ਼ਾ ਦੇਵੇਗੀ।

ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ 15000 ਰੁਪਏ ਵਿਚ ਵੀਜ਼ਾ ਅਪਲਾਈ ਕਰ ਸਕਦੇ ਹੋ। ਵੀਜ਼ਾ ਅਪਲਾਈ ਕਰਨ ਲਈ ਤੁਸੀਂ 82643-46086 ‘ਤੇ ਕਾਲ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਟੂਰਿਸਟ ਵੀਜ਼ਾ ਨੂੰ ਤੁਸੀਂ ਉੱਥੇ ਜਾ ਕੇ ਵਰਕ ਵੀਜ਼ਾ ਜਾਂ ਸਟਡੀ ਵੀਜ਼ਾ ਵਿਚ ਵੀ ਟਰਾਂਸਫਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਪੀਆਰ ਲਈ ਵੀ ਅਪਲਾਈ ਕਰ ਸਕਦੇ ਹੋ।

ਤੁਹਾਨੂੰ ਇਹ ਵੀਜ਼ਾ ਲੈਣ ਲਈ ਨਾ ਤਾਂ ਕੋਈ ਖਾਸ ਪੜ੍ਹਾਈ ਦੀ ਲੋੜ ਹੈ ਅਤੇ ਨਾ ਹੀ IELTS ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਕਾਰਨ ਦੱਸਣਾ ਹੈ ਅਤੇ ਤੁਹਾਡਾ ਟੂਰਿਸਟ ਵੀਜ਼ਾ ਅਪਲਾਈ ਹੋ ਜਾਵੇਗਾ।