ਇੱਥੋਂ ਅੱਧੇ ਮੁੱਲ ‘ਤੇ ਪੱਕੇ ਬਿੱਲ ਦੇ ਨਾਲ ਖਰੀਦੋ ਬ੍ਰੈਂਡਡ ਬੂਟ, 100% ਗਰੰਟੀ

ਦੋਸਤੋ ਅੱਜ ਦੇ ਸਮੇਂ ਦੇ ਵਿਚ ਹਰ ਕੋਈ ਸਸਤਾ ਅਤੇ ਵਧੀਆ ਸਾਮਾਨ ਖਰੀਦਣਾ ਚਾਹੁੰਦਾ ਹੈ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਹੈ ਅਤੇ ਮਹਿੰਗੀਆਂ ਚੀਜ਼ਾਂ ਲੈਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸ ਲਈ ਹਰ ਬੰਦਾ ਸੋਚਦਾ ਹੈ ਕਿ ਉਹ ਚੰਗੀਆਂ ਅਤੇ ਸਸਤੀਆਂ ਚੀਜ਼ਾਂ ਖ਼ਰੀਦ ਲਵੇ। ਪਰ ਅਜਿਹੀਆਂ ਬਹੁਤ ਘੱਟ ਮਾਰਕੀਟ ਹੁੰਦੀਆਂ ਹਨ ਜਿੱਥੇ ਤੁਸੀਂ ਸਸਤੀਆਂ ਚੀਜ਼ਾਂ ਖ਼ਰੀਦ ਸਕਦੇ ਹੋ।

ਭਾਰਤ ਦੇ ਵਿੱਚ ਅਜਿਹੀਆਂ ਕਈ ਮਾਰਕੀਟਾਂ ਮਸ਼ਹੂਰ ਹਨ, ਜਿਵੇਂ ਕਿ ਦਿੱਲੀ ਦਾ ਚੋਰ ਬਾਜ਼ਾਰ, ਲੁਧਿਆਣਾ ਦਾ ਘੰਟਾ ਘਰ ਅਤੇ ਚੰਡੀਗੜ੍ਹ ਦੀ ਸੈਕਟਰ 22 ਦੀ ਮਾਰਕੀਟ। ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਸਭਤੋਂ ਸਸਤੀ ਬੂਟਾਂ ਦੀ ਦੁਕਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ Puma, Nike , Adidas , Reebok Jordan ਅਤੇ ਇਸ ਤਰਾਂ ਦੀਆ ਵੱਡੀਆਂ ਕੰਪਨੀਆਂ ਦੇ ਸ਼ੋਰੂਮ ਵਿੱਚ ਬੂਟ ਬਹੁਤ ਮਹਿੰਗੇ ਮਿਲਦੇ ਹਨ।

ਪਰ ਅਸੀਂ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਦੱਸਾਂਗੇ ਜਿੱਥੋਂ ਤੁਸੀਂ ਇਨ੍ਹਾਂ ਸਾਰੀਆਂ ਕੰਪਨੀਆਂ ਦੇ ਓਰਿਜਨਲ ਬੂਟ 80 ਤੋਂ 90 ਪ੍ਰਤੀਸ਼ਤ ਡਿਸਕਾਊਂਟ ਉੱਤੇ ਖਰੀਦ ਸਕਦੇ ਹੋ। ਸਭਤੋਂ ਖਾਸ ਗੱਲ ਇਹ ਹੈ ਕਿ ਤੁਸੀ ਘਰ ਬੈਠੇ ਹੀ ਇਨ੍ਹਾਂ ਤੋਂ ਬੂਟ ਆਰਡਰ ਕਰ ਸਕਦੇ ਹੋ ਅਤੇ ਤੁਹਾਨੂੰ ਹੋਮ ਡਿਲੀਵਰੀ ਦਿੱਤੀ ਜਾਵੇਗੀ। ਪੂਰੇ ਪੰਜਾਬ ਦੀਆ ਵੱਡੀਆਂ ਦੁਕਾਨਾਂ ਵਾਲੇ ਵੀ ਇੱਥੋਂ ਹੀ ਬਰਾਂਡਿਡ ਬੂਟ ਖਰੀਦਕੇ ਅੱਗੇ ਬਹੁਤ ਮਹਿੰਗੇ ਵੇਚਦੇ ਹਨ।

ਦੋਸਤੋ ਬੂਟਾਂ ਦੇ ਇਸ ਸ਼ੋਰੂਮ ਦਾ ਨਾਮ ਭਾਰਤ ਸ਼ੂ ਕੰਪਨੀ ਹੈ ਅਤੇ ਇਹ ਬਠਿੰਡਾ ਸ਼ਹਿਰ ਵਿੱਚ ਸਥਿਤ ਹੈ। ਖਾਸ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਹਰ ਇਕ ਬਰਾਂਡਿਡ ਬੂਟਾਂ ਦੇ ਜੋੜੇ ਦਾ ਪੱਕਾ ਬਿੱਲ ਵੀ ਦਿੱਤਾ ਜਾਵੇਗਾ। Adidas ਕੰਪਨੀ ਦੇ ਬੂਟਾਂ ਦੀ ਗੱਲ ਕਰੀਏ ਤਾਂ 4600 ਰੁਪਏ MRP ਵਾਲਾ ਬੂਟਾਂ ਦਾ ਜੋੜਾ ਇੱਥੋਂ ਤੁਹਾਨੂੰ ਸਿਰਫ 2300 ਰੁਪਏ ਵਿਚ ਮਿਲ ਜਾਵੇਗਾ।

ਇਸੇ ਤਰਾਂ ਬਾਕੀ ਬੂਟਾਂ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Bharat Shoe Company,
Address;Gali Sucha Singh Wali, Court road,
Near Kesri Cloth House Bathinda..
???? 98782-68983

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com