ਇਹ ਹੈ ਸੈਨਟਰੀ ਦੇ ਸਮਾਨ ਅਤੇ ਬਾਥਰੂਮ ਫਿਟਿੰਗਸ ਦੀ ਸਭਤੋਂ ਸਸਤੀ ਮਾਰਕੀਟ, ਸਿਰਫ 25 ਰੁਪਏ ਤੋਂ ਸ਼ੁਰੂ

ਹਰ ਕੋਈ ਆਪਣੇ ਘਰ ਨੂੰ ਸੋਹਣਾ ਅਤੇ ਲਗਜ਼ਰੀ ਲੁਕ ਦੇਣਾ ਚਾਹੁੰਦਾ ਹੈ ਅਤੇ ਘਰ ਬਣਾਉਣ ਲਈ ਅਸੀਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਗਾ ਦਿੰਦੇ ਹਾਂ। ਜਾਂ ਫਿਰ ਕਈ ਲੋਕ ਲੋਨ ਲੈਕੇ ਘਰ ਬਣਾਉਂਦੇ ਹਨ। ਘਰ ਬਣਾਉਣ ਸਮੇਂ ਜਦੋਂ ਬਾਥਰੂਮ ਫਿਟਿੰਗ ਅਤੇ ਹਾਰਡਵੇਅਰ ਦੇ ਸਮਾਨ ਦੀ ਵਾਰੀ ਆਉਂਦੀ ਹੈ ਤਾਂ ਚੰਗਾ ਸਮਾਨ ਲਗਾਉਣ ਵਿੱਚ ਬਹੁਤ ਜਿਆਦਾ ਖਰਚਾ ਹੁੰਦਾ ਹੈ।

ਕਿਉਂਕਿ ਇਸ ਸਮਾਨ ਨੂੰ ਦੁਕਾਨਦਾਰ ਡਬਲ ਤੋਂ ਵੀ ਜਿਆਦਾ ਰੇਟਾਂ ਦੇ ‘ਤੇ ਵੇਚਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀਂ ਇਹ ਸਾਰਾ ਸਾਮਾਨ ਹੋਲਸੇਲ ਤੋਂ ਵੀ ਘੱਟ ਕੀਮਤ ‘ਤੇ ਖਰੀਦ ਸਕਦੇ ਹੋ। ਤੁਸੀਂ ਮਹਿੰਗੇ ਤੋਂ ਮਹਿੰਗਾ ਸੈਨਟਰੀ ਅਤੇ ਬਾਥਰੂਮ ਫਿਟਿੰਗ ਦਾ ਸਮਾਨ ਅੱਧੇ ਰੇਟਾਂ ‘ਤੇ ਖਰੀਦ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਇੱਕ ਹਾਰਡਵੇਅਰ ਨਿਰਮਾਤਾ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਤੁਸੀਂ ਸਾਰਾ ਸੈਨੇਟਰੀ ਦਾ ਸਮਾਨ ਅਤੇ ਬਾਥਰੂਮ ਫਿਟਿੰਗਸ ਦਾ ਸਾਮਾਨ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ ਅਤੇ ਜੇਕਰ ਤੁਸੀਂ ਚਾਹੋ ਤਾਂ ਇੱਥੋਂ ਇਕੱਠਾ ਸਮਾਨ ਖਰੀਦ ਕੇ ਤੁਸਾਂ ਆਪਣੀ ਹਾਰਡਵੇਅਰ ਦੀ ਦੁਕਾਨ ਖੋਲ੍ਹ ਸਕਦੇ ਹੋ ਜਾਂ ਹੋਰ ਦੁਕਾਨਦਾਰਾਂ ਨੂੰ ਸਮਾਨ ਸਪਲਾਈ ਕਰਕੇ ਚੰਗਾ ਮੁਨਾਫਾ ਲੈ ਸਕਦੇ ਹੋ।

ਇਸ ਦੁਕਾਨ ਦਾ ਨਾਮ ਬਾਥ ਡੇਕੋਰ ਹੈ ਅਤੇ ਇਹ ਦਿੱਲੀ ਵਿੱਚ ਸਥਿਤ ਹੈ। ਇੱਥੋਂ ਤੁਸੀਂ ਸਿਰਫ 25 ਰੁਪਏ ਦੀ ਸ਼ੁਰੂਆਤੀ ਕੀਮਤ ਤੋਂ ਹਾਰਡਵੇਅਰ ਆਈਟਮਾਂ ਖਰੀਦ ਸਕਦੇ ਹੋ। ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਘਰ ਬੈਠੇ ਇੱਥੋਂ ਸਮਾਨ ਮੰਗਵਾ ਸਕਦੇ ਹੋ ਅਤੇ ਤੁਹਾਨੂੰ ਪੂਰੇ ਭਾਰਤ ਵਿੱਚ ਹੋਮ ਡਿਲੀਵਰੀ ਦਿੱਤੀ ਜਾਵੇਗੀ। ਸਾਰੇ ਸਮਾਨ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

Shop Name :- Bath Decor
For Contact :- 9811047535, 8851276366, 011-40078485
Shop Address :- 3350/54/55, Opposite Hauz Qazi Police Station, Chawri Bazaar, Delhi

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com