ਸਿਰਫ 50 ਹਜਾਰ ‘ਚ ਅਲਟੋ ਗੱਡੀ ਵਿਕਾਊ, ਵਧੀਆ ਕੰਡੀਸ਼ਨ ਅਤੇ ਕਾਗਜ ਪੂਰੇ, ਜਾਣੋ ਲੋਕੇਸ਼ਨ

ਕਿਸਾਨ ਵੀਰੋ ਜੇਕਰ ਤੁਸੀ ਟਰੈਕਟਰ, ਟਰਾਲੀ ਜਾਂ ਮੋਟਰ ਕੁਨੈਕਸ਼ਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਪੰਜਾਬ ਵਿੱਚ ਵਿਕਾਊ ਟਰੈਕਟਰ ਅਤੇ ਹੋਰ ਖੇਤੀ ਸੰਦਾਂ ਬਾਰੇ ਜਾਣਕਾਰੀ ਦੇਵਾਂਗੇ। ਨਾਲ ਹੀ ਕਾਰਾਂ, ਮੋਟਰਸਾਈਕਲ, ਪਲਾਟ ਅਤੇ ਹੋਰ ਸੰਦ ਜੋ ਕਿ ਵਿਕਾਊ ਹਨ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗੇ। ਬਹੁਤ ਹੀ ਘੱਟ ਕੀਮਤ ਵਿੱਚ ਤੁਸੀਂ ਇਹ ਚੀਜਾਂ ਖਰੀਦ ਸਕਦੇ ਹੋ।

ਸਭਤੋਂ ਪਹਿਲਾਂ ਟ੍ਰੈਕਟਰ ਬਾਰੇ ਗੱਲ ਕਰੀਏ ਤਾਂ ਇੱਕ Eicher 485 ਪਾਵਰ ਸਟੇਰਿੰਗ ਟ੍ਰੈਕਟਰ ਵਿਕਾਊ ਹੈ। ਇਹ ਟ੍ਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਵਿਚ ਹੈ ਅਤੇ ਜੋਧਪੁਰ (ਮੌੜ ਮੰਡੀ) ਬਠਿੰਡਾ ਏਰੀਏ ਦਾ ਟ੍ਰੈਕਟਰ ਹੈ। ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਇਸ ਟ੍ਰੈਕਟਰ ਦੇ ਲਈ ਸਿਰਫ 3 ਲੱਖ 15 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਨੂੰ ਖਰੀਦਣ ਦੇ ਚਾਹਵਾਨ ਵੀਰ 9914460745 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ।

ਇਸਤੋਂ ਬਾਅਦ ਦੂਸਰੇ ਖੇਤੀ ਸੰਦ ਦੀ ਗੱਲ ਕਰੀਏ ਤਾਂ ਇੱਕ ਤੂੜੀ ਵਾਲਾ ਰੀਪਰ 2020 ਮਾਡਲ ਦਾ ਵਿਕਾਊ ਹੈ। ਇਹ ਰੋਪੜ ਸੰਦਰਾਂ ਨੇੜੇ ਭਿੱਖੀਵਿੰਡ ਏਰੀਏ ਵਿੱਚ ਖੜ੍ਹਾ ਹੈ ਅਤੇ ਬਿਲਕੁਲ ਨਵੀਂ ਕੰਡੀਸ਼ਨ ਵਿੱਚ ਹੈ। ਇਸ ਰਿਪਿਰ ਲਈ ਮਾਲਕ ਵੱਲੋਂ 2 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਨੂੰ ਖਰੀਦਣ ਲਈ ਤੁਸੀਂ 8283067019 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।

ਇਸਤੋਂ ਬਾਅਦ ਗੱਡੀ ਦੀ ਗੱਲ ਕਰੀਏ ਤਾਂ ਇੱਕ ਆਲਟੋ 2006 ਮਾਡਲ ਗੱਡੀ ਵਧੀਆ ਕੰਡੀਸ਼ਨ ਵਿੱਚ ਵਿਕਾਊ ਹੈ ਅਤੇ ਇਹ ਸੁਨਾਮ ਏਰੀਏ ਦੀ ਗੱਡੀ ਹੈ। ਗੱਡੀ ਦੀ ਕੰਡੀਸ਼ਨ ਕਾਫੀ ਸਾਫ ਪਈ ਹੈ ਅਤੇ ਬਹੁਤ ਘੱਟ ਰੇਟ ਵਿੱਚ ਵਿਕਾਊ ਹੈ। ਇਸ ਗੱਡੀ ਲਈ ਮਾਲਕ ਵੱਲੋਂ ਸਿਰਫ 50 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਨੂੰ ਖਰੀਦਣ ਲਈ ਤੁਸੀਂ 8872028816 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com