ਹੁਣ ਕੋਈ ਵੀ AC ਕਰੇਗਾ 4 ਗੁਣਾ ਜਿਆਦਾ ਕੂਲਿੰਗ, ਅੱਜ ਹੀ ਅਪਣਾਓ ਇਹ ਨਵੀਂ ਤਕਨੀਕ

ਗਰਮੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਵਾਰ ਗਰਮੀ ਸ਼ੁਰੂਆਤ ਤੋਂ ਹੀ ਸਾਰੇ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਦਿਨ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਨਾ ਮੁਸ਼ਕਲ ਹੋ ਰਿਹਾ ਹੈ ਅਤੇ ਲੋਕ ਅੱਤ ਦੀ ਗਰਮੀ ਤੋਂ ਬਚਣ ਲਈ ਕੂਲਰ ਅਤੇ ਪੱਖੇ ਦਾ ਸਹਾਰਾ ਲੈ ਰਹੇ ਹਨ। ਪਰ ਪੱਖੇ ਅਤੇ ਕੂਲਰ ਇਸ ਗਰਮੀ ਵਿੱਚ ਫੇਲ ਹਨ। ਇੰਨੀ ਜਿਆਦਾ ਗਰਮੀ ਵਿੱਚ ਸਾਡੇ ਕੋਲ ਸਿਰਫ ਇੱਕ ਵਿਕਲਪ ਬਚਦਾ ਹੈ, ਉਹ ਹੈ AC।

ਹਰ ਕੋਈ AC ਲਗਵਾਉਣਾ ਚਾਹੁੰਦਾ ਹੈ ਅਤੇ ਇਨ੍ਹਾਂ ਦਿਨਾਂ ਵਿੱਚ AC ਦੀ ਡਿਮਾਂਡ ਬਹੁਤ ਜਿਆਦਾ ਵੱਧ ਜਾਂਦੀ ਹੈ। ਪਰ AC ਨੂੰ ਘੱਟ ਤਾਪਮਾਨ ‘ਤੇ ਚਲਾਉਣ ਨਾਲ ਬਿਜਲੀ ਦੀ ਖਪਤ ਬਹੁਤ ਜਿਆਦਾ ਹੁੰਦੀ ਹੈ ਅਤੇ ਜਿਆਦਾ ਤਾਪਮਾਨ ‘ਤੇ Ac ਏਨੀ ਜਿਆਦਾ ਕੂਲਿੰਗ ਨਹੀਂ ਦਿੰਦਾ। ਘੱਟ ਤਾਪਮਾਨ ‘ਤੇ ਲਗਾਤਾਰ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਵੀ ਕਈ ਗੁਣਾ ਵੱਧ ਜਾਂਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਤਕਨੀਕ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਅਪਨਾਉਣ ਤੋਂ ਬਾਅਦ ਤੁਹਾਡਾ ਏਸੀ ਕੂਲਿੰਗ ਵੀ 4 ਗੁਣਾ ਜਿਆਦਾ ਦੇਵੇਗਾ ਅਤੇ ਬਿਜਲੀ ਦੀ ਖਪਤ ਵੀ ਕਈ ਗੁਣਾ ਘੱਟ ਹੋਵੇਗੀ। ਯਾਨੀ ਤੁਹਾਨੂੰ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਕਰਨੀ ਪਵੇਗੀ ਅਤੇ ਤੁਸੀਂ ਟੈਨਸ਼ਨ ਫ੍ਰੀ ਹੋਕੇ Ac ਚਲਾ ਸਕਦੇ ਹੋ। ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ 10 ਗੁਣਾ ਤੱਕ ਘਟ ਜਾਵੇਗਾ ਅਤੇ Ac ਦੀ ਲਾਈਫ ਵੀ ਵਧੇਗੀ।

ਤੁਹਾਡਾ Ac ਕੋਈ ਵੀ ਹੋਵੇ ( ਇਨਵਰਟਰ ਜਾਂ ਨਾਨ ਇਨਵਰਟਰ) ਕੋਈ ਫਰਕ ਨਹੀਂ ਪੈਂਦਾ, ਇਸ ਤਕਨੀਕ ਨੂੰ ਅਪਨਾਉਣ ਤੋਂ ਬਾਅਦ ਹਰ ਇੱਕ ac ਜਿਆਦਾ ਕੂਲਿੰਗ ਦੇਵੇਗਾ ਅਤੇ ਬਿਜਲੀ ਬਹੁਤ ਘੱਟ ਖਾਵੇਗਾ। ਤੁਸੀਂ ਆਪਣੇ AC ਵਾਲੇ ਰੂਮ ਦੀਆਂ ਕੰਧਾਂ ਉੱਤੇ ਥਰਮੋਕੋਲ ਸ਼ੀਟ ਲਗਾ ਸਕਦੇ ਹੋ। ਘੱਟ ਤੋਂ ਘੱਟ ਇੱਕ ਇੰਚ ਮੋਟੀ ਸ਼ੀਟ ਲਗਾ ਕੇ AC ਦੀ ਕੂਲਿੰਗ ਵੀ ਵੱਧ ਸਕਦੀ ਹੈ ਅਤੇ ਬਿਜਲੀ ਦਾ ਬਿੱਲ ਵੀ ਬਹੁਤ ਘੱਟ ਆਵੇਗਾ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com