ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦ ਸਕੇ। ਪਰ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸੇ ਕਾਰਨ ਅਸੀਂ ਪੁਰਾਣੀ ਕਾਰ ਖਰੀਦਣ ਦਾ ਸੋਚਦੇ ਹਾਂ। ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਘੱਟ ਤੋਂ ਘੱਟ ਕੀਮਤ ਵਿਚ ਵਧੀਆ ਕਾਰ ਮਿਲ ਜਾਵੇ।
ਦੋਸਤੋ ਜੇਕਰ ਤੁਸੀਂ ਵੀ ਘੱਟ ਕੀਮਤ ਵਿੱਚ ਵਧੀਆ ਤੋਂ ਵਧੀਆ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਸੈਕੇਂਡ ਹੈਂਡ ਗੱਡੀਆਂ ਦੀ ਸਭਤੋਂ ਸਸਤੀ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇੱਥੋਂ ਤੁਸੀਂ ਨਵੀਂ ਕੰਡੀਸ਼ਨ ਦੀਆਂ ਗੱਡੀਆਂ ਵੀ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਇੱਥੋਂ ਤੁਹਾਨੂੰ ਉੱਚੇ ਮਾਡਲਾਂ ਦੀਆਂ ਗੱਡੀਆਂ ਇੰਨੇ ਘੱਟ ਰੇਟਾਂ ‘ਤੇ ਮਿਲ ਜਾਣਗੀਆਂ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਇੱਥੋਂ ਤੁਸੀਂ ਸਿਰਫ 50 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਵੀ ਬਹੁਤ ਸਾਫ ਅਤੇ ਉੱਚੇ ਮਾਡਲ ਦੀਆਂ ਗੱਡੀਆਂ ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਜੇਕਰ ਤੁਹਾਡਾ ਬਜਟ ਨਹੀਂ ਹੈ ਤਾਂ ਤੁਸੀਂ ਇਨ੍ਹਾਂ ਤੋਂ ਲੋਨ ‘ਤੇ ਕਾਰ ਵੀ ਲੈ ਸਕਦੇ ਹੋ ਅਤੇ ਆਸਾਨ ਕਿਸ਼ਤਾਂ ਵਿੱਚ ਪੈਸੇ ਦੇ ਸਕਦੇ ਹੋ। ਚਾਹੇ ਤੁਸੀਂ ਕਿਸੇ ਵੀ ਸ਼ਹਿਰ ਜਾਂ ਸੂਬੇ ਵਿੱਚ ਰਹਿੰਦੇ ਹੋ ਤੁਸੀਂ ਇੱਥੋਂ ਲੋਨ ‘ਤੇ ਗੱਡੀ ਲੈ ਸਕਦੇ ਹੋ।
ਇਸ ਕਾਰ ਮਾਰਕੀਟ ਦਾ ਨਾਮ A-one cars ਹੈ ਅਤੇ ਇਹ ਰਾਜਪੁਰਾ ਸ਼ਹਿਰ ਵਿੱਚ ਸਥਿਤ ਹੈ। ਇੱਥੋਂ ਤੁਸੀਂ ਸਿਰਫ 50 ਹਜ਼ਾਰ ਰੁਪਏ ਵਿੱਚ ਆਲਟੋ ਅਤੇ ਸਿਰਫ 70 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਸਵਿਫਟ ਗੱਡੀ ਖਰੀਦ ਸਕਦੇ ਹੋ। ਇਸੇ ਤਰਾਂ ਤੁਸੀਂ ਇੱਥੋਂ Verna Fludic ਗੱਡੀ ਸਿਰਫ 1 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਕੋਲ ਸਾਰੀਆਂ ਪੰਜਾਬ ਨੰਬਰ ਦੀਆਂ ਗੱਡੀਆਂ ਹੀ ਮਿਲਣਗੀਆਂ। ਤੁਸੀਂ ਘੱਟ ਬਜਟ ਵਿੱਚ ਜਾਂ ਫਿਰ ਲੋਨ ‘ਤੇ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਕਾਰ ਮਾਰਕੀਟ ਤੁਹਾਡੇ ਲਈ ਸਭਤੋਂ ਵਧੀਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
A-one cars, rajpura
mobile – 8054820666,,9876333868
*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com