ਇਹ ਹੈ ਸਾਈਕਲ ਦੇ ਚੱਕੇ ਨਾਲ ਚੱਲਣ ਵਾਲਾ ਸਪਰੇਅ ਪੰਪ , ਇੱਥੋਂ ਖਰੀਦੋ

ਵਹੀਲ ਸਪਰੇਅ ਪੰਪ ਇੱਕ ਅਜਿਹਾ ਪੰਪ ਹੈ ਜਿਸ ਨਾਲ ਤੁਸੀ ਬਿਨਾਂ ਕਿਸੇ ਬਾਲਣ ਦੇ ਖਰਚੇ ਤੋਂ ਬਹੁਤ ਆਸਾਨੀ ਨਾਲ ਆਪਣੀ ਫਸਲਾਂ ਉੱਤੇ ਛਿੜਕਾਅ ਕਰ ਸੱਕਦੇ ਹੋ । ਇਹ ਪੰਪ M .N . Agro Industries ਦੁਆਰਾ ਤਿਆਰ ਕੀਤਾ ਗਿਆ ਹੈ ।

ਇਸ ਪੰਪ ਨਾਲ ਤੁਸੀ ਗੰਨਾ ,ਸਬਜ਼ੀਆਂ , ਫੁੱਲਾਂ , ਅਨਾਜ ਆਦਿ ਫਸਲਾਂ ਉੱਤੇ ਬਹੁਤ ਆਸਾਨੀ ਨਾਲ ਛਿੜਕਾਅ ਕਰ ਸਕਦੇ ਹੋ । ਇਸ ਪੰਪ ਨਾਲ ਸਪਰੇਅ ਕਰਨ ਦਾ ਸਭ ਤੋਂ ਵਧੀਆ ਫਾਇਦਾ ਇਹ ਹੈ ਦੀ ਇਸਦੇ ਨਾਲ ਛਿੜਕਾਅ ਕਰਨ ਲਈ ਤੁਹਾਨੂੰ ਡਰੰਮੀ ਨੂੰ ਮੋਡੇ ਉੱਤੇ ਨਹੀਂ ਚੁੱਕਣਾ ਪੈਂਦਾ ।

ਕਿਵੇਂ ਕੰਮ ਕਰਦਾ ਹੈ ਪੰਪ

ਇਸ ਵਿੱਚ ਇੱਕ ਸਾਈਕਲ ਦਾ ਚੱਕਾ ਲੱਗਿਆ ਹੋਇਆ ਹੈ ਅਤੇ ਜਦੋਂ ਵੀ ਇਹ ਚੱਕਾ ਘੁੰਮਦਾ ਹੈ ਤਾਂ ਇਸਦੀ ਮਦਦ ਨਾਲ ਅਸੀ ਛਿੜਕਾਅ ਕਰ ਸੱਕਦੇ ਹਾਂ ।

ਇਸ ਪੰਪ ਵਿੱਚ 4 ਨਿਓਜਲ ਲੱਗੇ ਹੁੰਦੇ ਹਨ ਜਿਸ ਨਾਲ ਬਹੁਤ ਵਧੀਆ ਛਿੜਕਾਅ ਹੋ ਜਾਂਦਾ ਹੈ ਨਾਲ ਵਿੱਚ ਤੁਸੀ ਇਸ ਦੀ ਲੰਬਾਈ ਅਤੇ ਚੋੜਾਈ ਫਸਲ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਕਰ ਸੱਕਦੇ ਹੋ । ਨਾਲ ਹੀ ਇਸਦਾ ਪ੍ਰੇਸ਼ਰ ਵੀ ਘੱਟ ਜਾ ਜ਼ਿਆਦਾ ਕੀਤਾ ਜਾ ਸਕਦਾ ਹੈ । ਇਸ ਮਸ਼ੀਨ ਨਾਲ ਤੁਸੀ ਸਿਰਫ ਅੱਧੇ ਘੰਟੇ ਵਿੱਚ ਇੱਕ ਏਕੜ ਜ਼ਮੀਨ ਵਿੱਚ ਸਪਰੇਅ ਕਰ ਸੱਕਦੇ ਹੋ

ਇਸ ਪੰਪ ਦੀ ਕੀਮਤ ਅਤੇ ਬਾਕੀ ਜਾਣਕਾਰੀ ਲਈ ਹੇਠਾਂ ਦਿੱਤੇ ਹੋਏ ਨੰਬਰ ਉੱਤੇ ਸੰਪਰਕ ਕਰੋ

  • M . N . Agro Industries
  • At & PO – Velanja , Tal – Kamrej , Surat – 394150 , Gujarat , India
  • ਫ਼ੋਨ – + ( 91 ) 9904858883 , + ( 91 ) 9904858885
  • www . mnagroindustries . com

ਇਹ ਕਿਵੇਂ ਕੰਮ ਕਰਦਾ ਹੈ ਇਸਦੇ ਲਈ ਵੀਡੀਓ ਵੀ ਦੇਖੋ