vegitables

ਜਾਣੋ ਕਿਹੜੇ ਮਹੀਨੇ ਹੁੰਦੀ ਹੈ ਕਿਹੜੀ ਸਬਜ਼ੀ ਦੀ ਕਾਸ਼ਤ

May 27, 2017

ਕਿਸੇ ਵੀ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਸਭ ਤੋਂ ਜਰੂਰੀ ਹੁੰਦਾ ਹੈ ਫਸਲ ਦੀ ਸਮੇਂ ਤੇ ਬਿਜਾਈ , ਜੇਕਰ ਬਿਜਾਈ ਲੇਟ ਹੋ ਜਾਂਦੀ ਹੈ ਤਾਂ ਫਸਲ ਦੇ ਉਤਪਾਦਨ ਉੱਤੇ ਕਾਫ਼ੀ ਅਸਰ ਪੈਂਦਾ ਹੈ , ਸਾਰੇ ਸਾਲ ਵਿਚ ਅਲੱਗ ਅਲੱਗ ਸਮਾਂ ਅਲੱਗ ਅਲੱਗ ਸਬਜ਼ੀ ਲਈ ਢੁਕਵਾਂ ਹੁੰਦਾ ਹੈ ।

ਇਸ ਲਈ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸਾਨ ਨੂੰ ਕਿਸ ਮਹੀਂਨੇ ਵਿੱਚ ਕਿਸ ਸਬਜ਼ੀ ਦੀ ਬਿਜਾਈ ਕਰਨੀ ਚਾਹੀਦੀ ਹੈ ?

ਜਨਵਰੀ
ਰਾਜਮਾਹ , ਸ਼ਿਮਲਾ ਮਿਰਚ , ਮੂਲੀ , ਪਾਲਕ , ਬੈਂਗਨ , ਚੱਪਣ ਕੱਦੂ

ਫਰਵਰੀ
ਰਾਜਮਾਹ , ਸ਼ਿਮਲਾ ਮਿਰਚ , ਖੀਰਾ , ਕਰੇਲਾ , ਕੱਦੂ , ਤੋਰੀ, ਪੇਠਾ , ਖਰਬੂਜਾ , ਤਰਬੂਜ , ਪਾਲਕ , ਫੂਲ ਗੋਭੀ , ਬੈਂਗਨ , ਭਿੰਡੀ , ਅਰਬੀ , ਗਵਾਰਾ

ਮਾਰਚ
ਗਵਾਰਾ , ਖੀਰਾ ,ਚੌਲੇ, ਕਰੇਲਾ , ਕੱਦੂ , ਤੋਰੀ , ਪੇਠਾ , ਖਰਬੂਜਾ , ਤਰਬੂਜ , ਪਾਲਕ , ਭਿੰਡੀ , ਅਰਬੀ

ਅਪ੍ਰੈਲ
ਚਲਾਈ , ਮੂਲੀ

ਮਈ
ਫੁੱਲਗੋਭੀ , ਬੈਂਗਨ , ਪਿਆਜ , ਮੂਲੀ , ਮਿਰਚ

ਜੂਨ
ਫੂਲਗੋਭੀ , ਖੀਰਾ ,ਚੌਲੇ , ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਪਿਆਜ , ਚਲਾਈ

ਜੁਲਾਈ
ਖੀਰਾ ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਚਲਾਈ , ਮੂਲੀ

ਅਗਸ‍ਤ
ਗਾਜਰ , ਸ਼ਲਗਮ , ਫੁੱਲਗੋਭੀ , ਟਮਾਟਰ , ਕਾਲੀ ਸਰਸੋਂ ਦੇ ਬੀਜ , ਪਾਲਕ , ਧਨਿਆ  , ਚੁਲਾਈ

ਸਿਤੰ‍ਬਰ
ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ ਦੇ ਬੀਜ , ਸਲਾਦ , ਬਰੋਕੋਲੀ

ਅਕ‍ਤੂਬਰ
ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਰਾਜਮਾਹ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ

ਨਵੰ‍ਬਰ
ਚਕੁੰਦਰ , ਸ਼ਲਗਮ , ਫੁੱਲਗੋਭੀ, ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਸ਼ਿਮਲਾ ਮਿਰਚ , ਲਸਣ , ਪਿਆਜ , ਮਟਰ , ਧਨਿਆ

ਦਿਸੰ‍ਬਰ
ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਸਲਾਦ , ਬੈਂਗਨ ,ਪਿਆਜ