ਇਸ ਜੜ੍ਹ ਨੂੰ ਮੂੰਹ ‘ਚ ਰੱਖਦੇ ਹੀ ਦੰਦ ਜਾੜ੍ਹ ਦਾ ਕੀੜਾ ਆਵੇਗਾ ਬਾਹਰ, ਦੇਖੋ ਵੀਡੀਓ

ਅੱਜਕਲ ਲੋਕਾਂ ਨੂੰ ਦੰਦਾਂ ਨਾਲ ਸਬੰਧਿਤ ਕਾਫੀ ਸਮੱਸਿਆਵਾਂ ਆਉਂਦੀਆਂ ਹਨ ਜਿਹਨਾਂ ਵਿਚ ਦੰਦਾਂ ਦੇ ਵਿਚ ਕੀੜਾ ਲੱਗਣ ਇਕ ਬਹੁਤ ਹੀ ਆਮ ਸਮੱਸਿਆ ਹੋ ਚੁਕੀ ਹੈ ਅਤੇ ਇਸ ਕਾਰਨ ਦੰਦਾਂ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਹੈ। ਇਹ ਸਮੱਸਿਆ ਬਹੁਤ ਜਿਆਦਾ ਲੋਕਾਂ ਨੂੰ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੱਸਿਆ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਜ਼ਿਆਦਾ ਮਠਿਆਈ ਖਾਣਾ ਜਾਂ ਮਿੱਠੀਆਂ ਚੀਜ਼ਾਂ ਖਾਣਾ ਅਤੇ ਖਾਣਾ ਖਾਣ ਤੋਂ ਬਾਅਦ ਬੁਰਸ਼ ਨਾ ਕਰਨਾ ਆਦਿ।

ਕਈ ਲੋਕ ਆਪਣੇ ਦੰਦਾਂ ਨੂੰ ਸਾਫ ਰੱਖਣ ਲਈ ਕਈ ਤਰ੍ਹਾਂ ਦੇ ਮੰਜਨ ਵਰਤਦੇ ਹਨ। ਪਰ ਦੱਸ ਦੇਈਏ ਕਿ ਵੱਖ ਵੱਖ ਤਰ੍ਹਾਂ ਦੇ ਕੋਲ਼ਗੇਟ ਜਾਂ ਮੰਜਨਾਂ ਦੀ ਵਰਤੋਂ ਕਰਨਾ ਗਲਤ ਹੈ। ਅਜਿਹਾ ਕਰਨ ਦੇ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ ਜਾਂ ਫਿਰ ਕਈ ਤਰ੍ਹਾਂ ਦੀਆਂ ਹੋਰ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਹਾਲਾਂਕਿ ਤੁਸੀਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਕਾਕਜੰਘਾ ਨਾਮ ਦੇ ਪੌਦੇ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਸ ਪੌਦੇ ਦੇ ਪੱਤੇ ਛੋਟੇ ਆਕਾਰ ਦੇ ਹੁੰਦੇ ਹਨ ਅਤੇ ਇਸ ਨੂੰ ਬੈਂਗਣੀ ਰੰਗ ਦੇ ਫੁੱਲ ਵੀ ਲੱਗਦੇ ਹਨ।

ਇਹ ਪੌਦਾ ਤੁਹਾਨੂੰ ਅਕਸਰ ਸੜਕ ਦੇ ਕੰਢਿਆਂ ਤੇ ਆਮ ਮਿਲ ਜਾਵੇਗਾ। ਇਸ ਤੋਂ ਇਲਾਵਾ ਨਦੀ ਦੇ ਕੰਡੇ ਤੇ ਵੀ ਇਸ ਪੌਦੇ ਨੂੰ ਪਾਇਆ ਜਾ ਸਕਦਾ ਹੈ। ਇਸ ਪੌਦੇ ਵਿੱਚ ਬਹੁਤ ਸਾਰੇ ਗੁਣ ਅਜਿਹੇ ਪਾਏ ਜਾਂਦੇ ਹਨ ਜੋ ਮਨੁੱਖ ਲਈ ਕਾਫੀ ਫਾਇਦੇਮੰਦ ਹਨ। ਕਾਕਜੰਘਾ ਪੌਦੇ ਦੀ ਜੜ੍ਹ ਦੰਦਾਂ ਲਈ ਕਾਫ਼ੀ ਲਾਭਦਾਇਕ ਹੁੰਦੀ ਹੈ।

ਤੁਹਾਡੇ ਤੁਹਾਡੇ ਦੰਦਾਂ ਵਿੱਚ ਜਿੱਥੇ ਵੀ ਦਰਦ ਹੋ ਰਿਹਾ ਹੈ ਜਾਂ ਕੀੜਾ ਲੱਗਿਆ ਹੈ ਉਸ ਦੰਦ ਦੇ ਹੇਠਾਂ ਇਸ ਜੜ੍ਹ ਨੂੰ ਰੱਖ ਲਵੋ। ਇਸ ਨੂੰ ਕੁਝ ਸਮੇਂ ਤਕ ਇਸੇ ਤਰ੍ਹਾਂ ਪਿਆ ਰਹਿਣ ਦਿਓ। ਹੌਲੀ ਹੌਲੀ ਜੜ੍ਹ ਦਾ ਰਸ ਦੰਦ ਵਿੱਚ ਲੱਗੇਗਾ ਅਤੇ ਦੰਦ ਵਿਚ ਮੌਜੂਦ ਕੀੜੇ ਤੱਕ ਪਹੁੰਚੇਗਾ ਤਾਂ ਉਹ ਕੀੜਾ ਖਤਮ ਹੋ ਜਾਵੇਗਾ।

ਉਸਤੋਂ ਬਾਅਦ ਤੁਰੰਤ ਹੀ ਦੰਦ ਵਿਚ ਹੋ ਰਹੀ ਪੀੜ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਇਸ ਦੇ ਪੱਤੇ ਚਬਾਉਣ ਨਾਲ ਵੀ ਦੰਦਾਂ ਵਿਚਲੇ ਹੋ ਰਹੇ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਨੂੰ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com