ਸਿਰਫ 25000 ਰੁ ਦੀ ਹੈ ਇਹ ਮਿਨੀ ਰਾਇਸ ਮਿਲ , ਇਥੋਂ ਖਰੀਦੇ

July 22, 2018

ਸੰਨ ਐਗਰੋ ਮਿੰਨੀ ਰਾਇਸ ਮਿਲ ਤੁਹਾਨੂੰ ਇੱਕ ਹੀ ਵਾਰ ਵਿੱਚ ਸਾਫ ਚਾਵਲ ਕੱਢ ਦਿੰਦੀ ਹੈ ਇਸ ਮਿਲ ਦੀ ਸਮਰੱਥਾ 150 ਕਿਲੋ ਚਾਵਲ ਪ੍ਰਤੀ ਘੰਟਾ ਹੈ । ਇਸ ਵਿੱਚ 3 H .P ਦੀ ਮੋਟਰ ਲੱਗੀ ਹੋਈ ਹੈ । ਇਹ ਮਿੰਨੀ ਮਿਲ ਇੱਕ ਘੰਟੇ ਵਿੱਚ 4 ਯੂਨਿਟ ਬਿਜਲੀ ਦਾ ਇਸਤੇਮਾਲ ਕਰਦੀ ਹੈ ।

ਇਸਦਾ ਵਜਨ ਸਿਰਫ 55 KG ਹੈ ਇਸ ਲਈ ਤੁਸੀ ਇਸਨੂੰ ਕਿਤੇ ਵੀ ਚੁੱਕ ਕੇ ਲੈ ਜਾ ਸਕਦੇ ਹੈ ਇਸ ਮਸ਼ੀਨ ਦੇ ਇਸਤੇਮਾਲ ਨਾਲ ਤੁਸੀ ਕਿਸੇ ਵੀ ਪਿੰਡ ਵਿੱਚ ਜਾ ਸ਼ਹਿਰ ਵਿੱਚ ਇਹ ਚਾਵਲ ਕੱਢਣ ਦਾ ਕੰਮ ਕਰ ਸਕਦੇ ਹੋ । ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਸ਼ੀਨ ਦੀ ਕੀਮਤ ਸਿਰਫ 25000 ਰੁਪਏ ਹੈ ।

ਜੇਕਰ ਤੁਸੀਂ ਇਹ ਮਸ਼ੀਨ ਖਰੀਦ ਲੈਂਦੇ ਹੋ ਤਾਂ ਕੋਈ ਵੀ ਕਿਸਾਨ ਇਸ ਮਸ਼ੀਨ ਦੀ ਵਰਤੋਂ ਨਾਲ ਸਿੱਧੇ ਮੰਡੀ ਵਿੱਚ ਝੋਨੇ ਵਿਚੋਂ ਚੋਲ ਕੱਢ ਕੇ ਵੇਚ ਸਕਦਾ ਹੈ । ਜਿਸ ਨਾਲ ਉਸਨੂੰ ਲਗਭਗ ਦੁਗਣਾ ਮੁਨਾਫ਼ਾ ਹੋ ਸਕਦਾ ਹੈ । ਇਸਤੋਂ ਇਲਾਵਾ ਇਸਦੀ ਵਰਤੋਂ ਕਰਾਏ ਤੇ ਚਲਾ ਕੇ ਵੀ ਕਰ ਸਕਦਾ ਹੈ । ਜੇਕਰ ਤੁਸੀਂ ਥੋੜਾ ਵੱਡੇ ਪੱਧਰ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਇਸ ਮਿੰਨੀ ਮਿੱਲ ਤੋਂ ਇਲਾਵਾ ਟਰੈਕਟਰ ਨਾਲ ਚੱਲਣ ਵਾਲੀ ਵੀ ਇਕ ਮਿੱਲ ਆਉਂਦੀ ਹੈ ਜਿਸ ਨਾਲ ਤੁਸੀਂ ਵਧੇਰੇ ਮੁਨਾਫ਼ਾ ਕਮਾ ਸਕਦੇ ਹੋ ।

ਇਸ ਮਸ਼ੀਨ ਨੂੰ ਖਰੀਦਣ ਜਾਂ ਅਤੇ ਜਾਣਕਾਰੀ ਲਈ ਤੁਸੀ ਇਸ ਪਤੇ ਉੱਤੇ ਸੰਪਰਕ ਕਰ ਸਕਦੇ ਹੋ

ADDRESS – Bhilai , Dist – Durg , Chhattisgarh
EMAIL – sunagrobhilai @ gmail . com
PHONE + 91 9713100487 , + 91 9131110928

ਇਹ ਰਾਇਸ ਮਿਲ ਕਿਵੇਂ ਕੰਮ ਕਰਦੀ ਹੈ ਉਸਦੇ ਲਈ ਵੀਡੀਓ ਵੇਖੋ