ਖਰਾਬ ਸੈੱਲਾਂ ਨੂੰ ਸੁੱਟਣ ਦੀ ਬਜਾਏ ਇਸ ਤਰਾਂ ਸਿਰਫ 30 ਸਕਿੰਟਾਂ ਵਿੱਚ ਕਰੋ ਠੀਕ

ਦੋਸਤੋ ਅਸੀ ਸਾਰੇ ਆਪਣੇ ਘਰ ਵਿੱਚ ਰਿਮੋਟ ਵਗੇਰਾ ਵਿੱਚ ਸੈਲ ਦਾ ਇਸਤੇਮਾਲ ਕਰਦੇ ਹਾਂ ਅਤੇ ਜਦੋਂ ਇਹ ਬੰਦ ਹੋ ਜਾਂਦੇ ਹਨ ਤਾਂ ਅਸੀ ਇਸਨੂੰ ਸੁੱਟ ਦਿੰਦੇ ਹਾਂ। ਪਰ ਕੀ ਤੁਸੀ ਜਾਣਦੇ ਹੋ ਕਿ ਤੁਸੀ ਇਨ੍ਹਾਂ ਸੈੱਲਾਂ ਨੂੰ ਸੁੱਟਣ ਦੀ ਬਜਾਏ ਰਿਪੇਇਰ ਕਰ ਸੱਕਦੇ ਹੋ ਯਾਨੀ ਕਿ ਦੁਬਾਰਾ ਚਲਾ ਸਕਦੇ ਹੋ।

ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸਦੇ ਨਾਲ ਤੁਸੀ ਘਰ ਵਿੱਚ ਹੀ ਇਨ੍ਹਾਂ ਸੈੱਲਾਂ ਨੂੰ ਖਰਾਬ ਹੋਣ ਤੋਂ ਬਾਅਦ ਦੁਬਾਰਾ ਚਲਾ ਸਕਦੇ ਹੋ ਅਤੇ ਇਨ੍ਹਾਂ ਸੈੱਲਾਂ ਨੂੰ ਦੋਬਾਰਾ ਇਸਤਮਾਲ ਕਰ ਸਕਦੇ ਹੋ। ਇਨ੍ਹਾਂ ਨੂੰ ਡੈੱਡ ਹੋਣ ਤੋਂ ਬਾਅਦ ਸਾਰੇ ਸੁੱਟ ਦਿੰਦੇ ਹਨ ਪਰ ਤੁਸੀ ਇਨ੍ਹਾਂ ਨੂੰ ਦੁਬਾਰਾ ਚਲਾ ਸਕਦੇ ਹੋ।

ਇਨ੍ਹਾਂ ਨੂੰ ਚਾਰਜ ਕਰਨ ਲਈ ਤੁਸੀਂ ਕੋਈ ਵੀ ਇੱਕ ਡਾਟਾ ਕੇਬਲ ਲੈਣੀ ਹੈ ਅਤੇ ਇਸਦਾ USB ਵਾਲਾ ਹਿੱਸਾ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਕੱਟ ਲੈਣਾ ਹੈ। ਇਸ ਵਿਚੋਂ ਤੁਸੀਂ ਵਾਇਰਸ ਨੂੰ ਕੱਢ ਕੇ ਅਡੈਪਟਰ ਵਿੱਚ ਲਗਾ ਲੈਣਾ ਹੈ।

ਇਸਤੋਂ ਬਾਅਦ ਤੁਸੀਂ ਇਨ੍ਹਾਂ ਦੋਨਾਂ ਵਾਇਰਸ ਨੂੰ ਖ਼ਰਾਬ ਸੈੱਲ ਯਾਨੀ ਬੈਟਰੀ ਦੇ ਦੋਨਾਂ ਪਾਸੇ ਹੇਠਾਂ ਵੀਡੀਓ ਦੇ ਅਨੁਸਾਰ ਲਗਾ ਦੇਣਾ ਹੈ ਅਤੇ ਇਸਨੂੰ ਆਨ ਕਰਕੇ 30 ਸੇਕੰਡ ਤੱਕ ਚਾਰਜ ਕਰ ਲੈਣਾ ਹੈ। ਧਿਆਨ ਰਹੇ ਕਿ ਚਾਰਜ ਕਰਦੇ ਸਮੇਂ + ਅਤੇ – ਵਾਇਰਸ ਨੂੰ ਧਿਆਨ ਨਾਲ ਬੈਟਰੀ ਦੇ + ਅਤੇ – ਹਿੱਸੇ ਉੱਤੇ ਲਗਾਓ।

ਇਸੇ ਤਰ੍ਹਾਂ ਤੁਸੀ ਕਿਸੇ ਵੀ ਬੰਦ ਸੈੱਲ ਨੂੰ ਰਿਕਵਰ ਕਰ ਸਕਦੇ ਹੋ ਅਤੇ ਉਸਨੂੰ ਫਿਰ ਇਸਤੇਮਾਲ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com