ਕਿਸਾਨ ਦੀ ਮਿਹਨਤ ਨੂੰ ਫ਼ਸਲ ਦੀ ਲਾਗਤ ਵਿਚ ਸ਼ਾਮਿਲ ਕਰਕੇ ਤੈਅ ਹੋਣ ਫ਼ਸਲਾਂ ਦੇ ਭਾਅ

ਅਕਸਰ ਇਹ ਦੇਖਿਆ ਗਿਆ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਕਿਸਾਨ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਜਿਥੇ ਆਮ ਦਿਹਾੜੀ ਵਾਲਾ ਵੀ ਦਿਨ ਦੇ 500 ਰੁ ਕਮਾ ਲੈਂਦਾ ਹੈ ਜੇਕਰ ਕਿਸਾਨ ਦੀ ਲਾਗਤ ਤੇ ਮੁਨਾਫ਼ੇ ਦਾ ਹਿਸਾਬ ਲਗਾਇਆ ਜਾਵੇ ਤਾਂ ਇਕ ਛੋਟੇ ਕਿਸਾਨ ਦੀ ਕਮਾਈ 500 ਤੋਂ ਵੀ ਘੱਟ ਬਣਦੀ ਹੈ ।ਪਰ ਹੁਣ ਪੰਜਾਬ ਸਰਕਾਰ ਇਸ

Continue Reading

ਜਾਣੋ ਕਿਹੜੇ ਮਹੀਨੇ ਹੁੰਦੀ ਹੈ ਕਿਹੜੀ ਸਬਜ਼ੀ ਦੀ ਕਾਸ਼ਤ

May 27, 2017

ਕਿਸੇ ਵੀ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਸਭ ਤੋਂ ਜਰੂਰੀ ਹੁੰਦਾ ਹੈ ਫਸਲ ਦੀ ਸਮੇਂ ਤੇ ਬਿਜਾਈ , ਜੇਕਰ ਬਿਜਾਈ ਲੇਟ ਹੋ ਜਾਂਦੀ ਹੈ ਤਾਂ ਫਸਲ ਦੇ ਉਤਪਾਦਨ ਉੱਤੇ ਕਾਫ਼ੀ ਅਸਰ ਪੈਂਦਾ ਹੈ , ਸਾਰੇ ਸਾਲ ਵਿਚ ਅਲੱਗ ਅਲੱਗ ਸਮਾਂ ਅਲੱਗ ਅਲੱਗ ਸਬਜ਼ੀ ਲਈ ਢੁਕਵਾਂ ਹੁੰਦਾ ਹੈ । ਇਸ ਲਈ ਅੱਜ ਅਸੀ ਤੁਹਾਨੂੰ ਦੱਸਣ

Continue Reading

ਜਾਣੋ ਕਿਵੇਂ ਰਾਤੋ-ਰਾਤ ਰਾਸਾਇਣਾ ਨਾਲ ਤਿਆਰ ਕਰਕੇ ਵੇਚੇ ਜਾ ਰਹੇ ਹਨ ਫਲ ਤੇ ਸਬਜ਼ੀਆਂ

May 22, 2017

ਬਾਜ਼ਾਰਾਂ ‘ਚ ਵਿਕ ਰਹੇ ਫ਼ਲ ਤੇ ਸਬਜੀਆਂ ਨੂੰ ਰਸਾਇਣਕ ਦਵਾਈਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ |ਇਹ ਕੰਮ ਕਿਸੇ ਕਿਸਾਨ ਦੁਵਾਰਾ ਨਹੀਂ ਬਲਕਿ ਵਪਾਰੀਆਂ ਦੁਵਾਰਾ ਵੱਧ ਮੁਨਾਫ਼ਾ ਲੈਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ  | ਬੇਸ਼ੱਕ ਉਕਤ ਫ਼ਲ ਤੇ ਸਬਜੀਆਂ ਵੇਖਣ ਨੂੰ ਨਰੋਏ ਲੱਗਦੇ ਹਨ, ਪਰ ਮਾਹਿਰਾਂ ਅਨੁਸਾਰ ਇਹ ਮਨੁੱਖੀ ਸਰੀਰ ਲਈ

Continue Reading

ਫੁੱਲਾਂ ,ਸਬਜੀਆਂ ਅਤੇ ਫਲਾਂ ਦੇ ਵਿਕਾਸ ਲਈ ਵੱਖਰੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੀ ਮਨਜ਼ੂਰੀ

ਪੰਜਾਬ ਸਰਕਾਰ ਫੁੱਲਾਂ ,ਸਬਜੀਆਂ ਤੇ ਫਲਾਂ ਦੇ ਵਿਕਾਸ ਅਤੇ ਖੋਜ ਲਈ ਸੂਬੇ ‘ਚ ਵੱਖਰੀ ਯੂਨੀਵਰਸਿਟੀ ਬਣਾਉਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਵਿਚ ਐਡੀਸ਼ਨਲ ਮੁੱਖ ਸਕੱਤਰ ਵਲੋਂ ਭੇਜੇ ਗਏ ਪ੍ਰਸਤਾਵ ਉੱਪਰ ਸਹਿਮਤੀ ਪ੍ਰਗਟਾਈ ਹੈ । ਮੁੱਖ ਮੰਤਰੀ ਨੇ ਆਪਣੇ ਪ੍ਰਿੰਸੀਪਲ

Continue Reading

ਝੋਨੇ ਦੀ ਖੇਤੀ ਵਿੱਚ ਖਰਚਾ ਘਟਾਉਣ ਤੇ ਆਮਦਨ ਵਧਾਉਣ ਲਈ ਰੱਖੋ ਇਹਨਾਂ ਜਰੂਰੀ ਗੱਲਾਂ ਦਾ ਧਿਆਨ

ਝੋਨਾ ਸਾਉਣੀ ਮੁੱਖ ਫਸਲ ਹੈ। ਝੋਨੇ ਦੀ ਸਰਕਾਰੀ ਖਰੀਦ ਹੋਣ ਕਾਰਨ ਹਰ ਕਿਸਾਨ ਇਸਦੀ ਖੇਤੀ ਕਰਨ ਨੂੰ ਪਹਿਲ ਦਿੰਦਾ ਹੈ। ਪੰਜਾਬ ਸਰਕਾਰ ਨੇ 15 ਜੂਨ ਤੋਂ ਝੋਨਾ ਲਾਉਣ ਦੀ ਸਲਾਹ ਦਿੱਤੀ ਹੈ। ਝੋਨੇ ਦੀ ਖੇਤੀ ਸਮੇਂ ਜੇਕਰ ਕੁੱਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਖਰਚਾ ਘਟਾਉਣ ਦੇ ਨਾਲ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।

Continue Reading

ਜਾਣੋ ਸੀਮੈਂਟ ਨਾਲ ਚੂਹੇ ਮਾਰਨ ਦੇ ਸੌਖੇ ਤੇ ਸਸਤੇ ਤਰੀਕੇ ਬਾਰੇ

May 16, 2017

ਦੇਸ਼ ਦੀਆਂ ਖੇਤੀ ਸੰਸਥਾਵਾਂ ਅਤੇ ਵਿਗਿਆਨੀਆਂ ਨੇ ਚੂਹੇ ਮਾਰਨ ਦੇ ਲਈ ਕਈ ਤਰੀਕੇ ਅਤੇ ਦਵਾਈਆਂ ਦੀ ਖੋਜ ਕੀਤੀ ਹੈ। ਇਨ੍ਹਾਂ ਤਰੀਕਿਆਂ ਨਾਲ ਅਤੇ ਦਵਾਈਆਂ ਨਾਲ ਚੂਹੇ ਤਾਂ ਮਰਦੇ ਨਹੀਂ ਹਨ ਸਗੋਂ ਕਿਸਾਨ ਨੂੰ ਨਿਰਾਸ਼ਾ ਹੀ ਮਿਲਦੀ ਹੈ। ਕਈ ਕਿਸਾਨ ਫ਼ਸਲ ਵਿਚੋਂ ਚੂਹੇ ਮਾਰਨ ਲਈ ਫਰਾਡਾਨ ਦੀ ਵਰਤੋਂ ਕਰਦੇ ਹਨ। ਇਕ ਏਕੜ ਵਿਚ 12 ਕਿਲੋ ਫਰਾਡਾਨ

Continue Reading

ਇਹਨਾਂ ਤਰੀਕਿਆਂ ਨੂੰ ਵਰਤ ਕੇ ਤੁਸੀਂ ਆਪਣੇ ਖੇਤਾਂ ਲਈ ਬਚਾ ਸਕਦੇ ਹੋ ਬਹੁਤ ਸਾਰਾ ਪਾਣੀ

ਅਸੀਂ ਸਾਰੇ ਜਾਣਦੇ ਹਾਂ ਕੀ ਇਕ ਕਿਸਾਨ ਲਈ ਪਾਣੀ ਦੀ ਕੀ ਮਹੱਤਤਾ ਹੈ । ਪੰਜਾਬ ਵਿਚ ਪਾਣੀ ਦਾ ਪੱਧਰ ਦਿਨ-ਬੇ-ਦਿਨ ਡਿਗਦਾ ਜਾ ਰਿਹਾ ਹੈ ।ਇਸ ਲਈ ਸਾਨੂੰ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਸਿਰਫ ਅਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੀਏ ਤਾਂ ਵੀ ਅਸੀਂ ਬਹੁਤ ਸਾਰਾ ਪਾਣੀ ਬਚਾ ਸਕਦੇ ਹਾਂ ।

Continue Reading

ਮੱਕੀ ਦੀ ਕਾਸ਼ਤ ਲਈ ਇਹਨਾਂ ਜਰੂਰੀ ਗੱਲਾਂ ਦਾ ਰੱਖੋ ਧਿਆਨ

May 15, 2017

ਮੱਕੀ ਸਾਉਣੀ ਦੀਆਂ ਮੁੱਖ ਫ਼ਸਲਾਂ ਵਿਚ ਗਿਣੀ ਜਾਂਦੀ ਹੈ । ਉੱਚੀਆਂ ਤੇ ਰੇਤਲੀਆਂ ਜ਼ਮੀਨਾਂ ਵਿਚ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਦੀ ਬਿਜਾਈ ਜੂਨ ਦੇ ਮਹੀਨੇ ਵਿਚ ਪੂਰੀ ਕਰ ਲੈਣੀ ਚਾਹੀਦੀ ਹੈ।ਦੁੱਧ ਦੇਣ ਵਾਲੇ ਪਸ਼ੂਆਂ ਲਈ ਇਸ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਹੈ । ਇਸ ਦੀ ਕਾਸ਼ਤ ਸ਼ਹਿਰਾਂ ਦੇ ਆਲੇ-ਦੁਆਲੇ ਕੀਤੀ ਜਾਂਦੀ ਹੈ

Continue Reading

ਇਸ ਤਰੀਕ ਨੂੰ ਪਹੁੰਚ ਸਕਦਾ ਹੈ ਪੰਜਾਬ ਵਿੱਚ ਮਾਨਸੂਨ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਆਮ ਨਾਲੋਂ ਦਸ ਦਿਨ ਪਹਿਲਾਂ ਪੁੱਜ ਜਾਵੇਗੀ। ਵੀਹ ਜੂਨ ਨੂੰ ਪ੍ਰੀ-ਮੌਨਸੂਨ ਦੀ ਉਡੀਕ ਖ਼ਤਮ ਹੋ ਜਾਵੇਗੀ ਜਦੋਂਕਿ 26 ਜੂਨ ਤੋਂ ਬਰਸਾਤ ਪੈਣ ਲੱਗ ਜਾਵੇਗੀ। ਮੌਸਮ ਵਿਭਾਗ ਮੁਤਾਬਕ ਦੱਖਣ-ਪੂਰਬੀ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਮੌਨਸੂਨ ਵੱਲੋਂ ਅਗਾਊਂ ਦਸਤਕ ਦੇਣ ਦੇ ਆਸਾਰ ਹਨ।

Continue Reading

ਲੰਬੇ-ਲੰਬੇ ਬਿਜਲੀ ਦੇ ਕੱਟ ਦੱਸੋ ਕਿੱਧਰ ਨੂੰ ਜਾਵੇ ਜੱਟ

ਦੁਆਬਾ ਖੇਤਰ ਵਿਚ ਬਿਜਲੀ ਸਪਲਾਈ ਦੀ ਭਾਰੀ ਘਾਟ ਕਾਰਨ ਕਿਸਾਨਾਂ ‘ਤੇ ਮਾਰੂ ਅਸਰ ਪੈ ਰਿਹਾ ਹੈ ਅਤੇ ਖੇਤਾਂ ਵਿਚ ਹਜ਼ਾਰਾਂ ਏਕੜ ਹਰਿਆਲੀ ਪਾਣੀ ਦੀ ਘਾਟ ਕਾਰਨ ਸੁੱਕ ਰਹੀ ਹੈ। ਮੌਜੂਦਾ ਹਾਲਾਤ ਇਹ ਹਨ ਕਿ ਜ਼ਿਲ੍ਹੇ ਦੇ ਦੋਵੇਂ ਇਲਾਕਿਆਂ ਵਿਚ ਹਜ਼ਾਰਾਂ ਏਕੜ ਬਹਾਰ ਰੁੱਤ ਦੀ ਮੱਕੀ ਦੀ ਫ਼ਸਲ ਨੂੰ ਪਾਣੀ ਦੀ ਘਾਟ ਮਹਿਸੂਸ ਹੋ ਰਹੀ ਹੈ

Continue Reading