ਇੰਝ ਕਰੋ ਦੁਧਾਰੂ ਪਸ਼ੂ ਦੀ ਪਹਿਚਾਣ

May 12, 2018

ਆਮ ਤੌਰ ਤੇ ਜਦੋ ਕਿਸਾਨ ਵੀਰ ਕੋਈ ਪਸ਼ੂ ਖਰੀਦਦੇ ਹਨ ਉਸ ਦੀ ਪਰਖ ਹੋਣੀ ਬਹੁਤ ਜਰੂਰੀ ਹੈ ਕਿ ਪਸ਼ੂ ਦੁੱਧ ਵਾਲਾ ਹੈ ਹਾਂ ਨਹੀ । ਕਈ ਵਪਾਰੀ ਚਲਾਕੀ ਨਾਲ ਭੋਲੇ ਭਾਲੇ ਕਿਸਾਨ ਵੀਰਾਂ ਨੂੰ ਉੱਲੂ ਬਣਾ ਕੇ ਆਪਣਾ ਪਸ਼ੂ ਵੇਚ ਦਿੰਦੇ ਹਨ ਪਰ ਜੇਕਰ ਕੁੱਝ ਸਧਾਰਨ ਗੱਲਾਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਇਸ ਹੋਣ

Continue Reading

ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ

ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਵਾਲੀ ਨਵੀਂ ਤਕਨੀਕ ਦੀ ਉੱਚੀ ਮਸ਼ੀਨ ਵੱਲ ਖਿੱਚੇ ਗਏ ਹਨ। ਸਾਢੇ ਗਿਆਰਾਂ ਲੱਖ ਦਾ ਮਹਿੰਗਾ ਭਾਅ ਹੋਣ ਕਾਰਨ ਭਾਵੇਂ ਜ਼ਿਲ੍ਹੇ ਭਰ ਵਿੱਚ ਇਹ ਮਸ਼ੀਨ ਅਜੇ ਤੱਕ ਕਿਸੇ ਵੀ ਕਿਸਾਨ ਨੇ ਮੁੱਲ ਨਹੀਂ ਖਰੀਦੀ ਪਰ ਕੰਪਨੀ ਵੱਲੋਂ ਸਿੱਧਾ ਹੀ ਪਿੰਡਾਂ ਵਿੱਚ ਭੇਜੀਆਂ ਜਾ

Continue Reading

ਰਾਜਸਥਾਨ ਦੀਆਂ ਇਸ ਨਸਲ ਦੀਆਂ ਗਾਵਾਂ ਪੰਜਾਬ ਵਿਚ ਹੋ ਰਹੀਆਂ ਹਨ ਹਰਮਨ ਪਿਆਰਿਆਂ

May 12, 2018

ਪੰਜਾਬ ਦਾ ਪਸ਼ੂ ਪਾਲਣ ਵਿਭਾਗ ਇਸ ਵੇਲੇ ਰਾਜ ਦੇ ਕਿਸਾਨਾਂ ਦੀ ਸਹਾਇਕ ਧੰਦਿਆਂ ਰਾਹੀਂ ਆਮਦਨ ਵਧਾਉਣ ਲਈ ਯਤਨਸ਼ੀਲ ਹੈ | ਇਸ ਵਿਭਾਗ ਨੇ ਹੁਣ ਰਾਜ ਅੰਦਰ ਰਾਜਸਥਾਨ ਦੀ ‘ਗਿਰ ਨਸਲ’ ਦੀਆਂ ਗਾਵਾਂ ਨੂੰ ਅਪਣਾ ਕੇ ਸਫਲ ਤਜਰਬਾ ਕੀਤਾ ਹੈ | ਪਸ਼ੂ ਪਾਲਣ ਵਿਭਾਗ ਦਾ ਆਪਣਾ ਡੇਅਰੀ ਫਾਰਮ ਪਟਿਆਲਾ ਦੇ ਰੌਣੀ ਪਿੰਡ ‘ਚ ਸਥਾਪਤ ਕੀਤਾ ਗਿਆ

Continue Reading

ਕਣਕ ਦੀ ਫ਼ਸਲ ਤੋਂ ਬਾਅਦ ਇਸ ਤਰਾਂ ਤਿਆਰ ਕਰੋ ਖੁਰਾਕੀ ਤੱਤਾਂ ਨਾਲ ਭਰਪੂਰ ਹਰੀ ਖਾਦ

ਪੰਜਾਬ ਵਿੱਚ ਕਣਕ-ਝੋਨਾ ਫਸਲੀ ਚੱਕਰ, ਵੱਧ ਫਸਲੀ ਘੱਣਤਾ, ਰਸਾਇਣਕ ਖਾਦਾਂ ’ਤੇ ਜ਼ਿਆਦਾ ਨਿਰਭਰਤਾ ਕਾਰਨ ਭੂਮੀ ਵਿੱਚ ਖੁਰਾਕੀ ਤੱਤਾਂ ਦੀ ਲਗਾਤਾਰ ਘਾਟ ਆ ਰਹੀ ਹੈ।ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਖੱਣ ਲਈ ਕਿਸਾਨ ਹੁਣ ਹਰੀ ਖਾਦ ਦੀ ਵਰਤੋਂ ਨੂੰ ਤਰਜੀਹ ਦੇਣ ਲੱਗ ਪਏ ਹਨ। ਕਿਸੇ ਵੀ ਫਸਲ ਦੇ ਹਰੇ ਮਾਦੇ ਨੂੰ ਵਾਹ ਕੇ ਜ਼ਮੀਨ ਵਿੱਚ ਦਬੱਣ ਨੂੰ

Continue Reading

ਬਹੁਤ ਸਹੀ ਢੰਗ ਨਾਲ ਜ਼ਮੀਨ ਨਾਪਦਾ ਹੈ ਇਹ ਯੰਤਰ , ਇੱਥੋਂ ਖਰੀਦੋ

May 11, 2018

  ਜ਼ਮੀਨ ਨਾਪਣ ਦਾ ਕੰਮ ਕਾਫ਼ੀ ਮੁਸ਼ਕਿਲ ਹੁੰਦਾ ਹੈ । ਜਿਸਦੇ ਲਈ ਅਸੀ ਬਹੁਤ ਸਾਰੇ ਪੁਰਾਣੇ ਤਰੀਕੇ ਇਸਤੇਮਾਲ ਕਰਦੇ ਹਾਂ ਪਰ ਫਿਰ ਵੀ ਸਹੀ ਢੰਗ ਨਾਲ ਨਹੀਂ ਨਾਪਿਆ ਜਾਂਦਾ । ਪਰ ਹੁਣ ਇੱਕ ਅਜਿਹਾ ਯੰਤਰ ਆ ਗਿਆ ਹੈ ਜਿਸ ਨਾਲ ਤੁਸੀ ਆਪਣੇ ਖੇਤ , ਪਲਾਟ , ਦੁਕਾਨ ਜਾ ਕਿਸੇ ਹੋਰ ਚੀਜ ਨੂੰ ਬਹੁਤ ਆਸਾਨੀ ਨਾਲ

Continue Reading

ਪਿੰਡ ਬੂਲਪੁਰ (ਕਪੂਰਥਲਾ) ਦਾ ਇਹ ਕਿਸਾਨ 900 ਗ੍ਰਾਮ ਦੇ ਪਿਆਜ਼ ਪੈਦਾ ਕਰਕੇ ਚਰਚਾ ‘ਚ ..

ਕਪੂਰਥਲਾ ਜਿਲ੍ਹਾ ਦੇ ਪਿੰਡ ਬੂਲਪੁਰ ਦੇ ਜਿਆਦਾਤਰ ਕਿਸਾਨ ਹਰੀਆਂ ਸਬਜ਼ੀਆਂ ਦੀ ਕਾਸ਼ਤ ਕਰਕੇ ਬਹੁਤ ਵਧੀਆ ਕੁਆਲਿਟੀ ਦੀ ਸਬਜ਼ੀ ਪੈਦਾ ਕਰਨ ਲਈ ਕਾਫੀ ਮਸ਼ਹੂਰ ਮੰਨੇ ਜਾਂਦੇ ਹਨ। ਇਥੋਂ ਦੇ ਨੌਜਵਾਨ ਕਿਸਾਨ ਸੁਰਜੀਤ ਸਿੰਘ ਨੇ ਆਪਣੇ ਖੇਤਾਂ ਵਿੱਚ ਵਧੀਆ ਕੁਆਲਿਟੀ ਦੇ ਪਿਆਜ਼ ਦੀ ਫਸਲ ਬੀਜੀ ਅਤੇ ਹੁਣ ਉਸਦੀ ਮਿਹਨਤ ਰੰਗ ਲਿਆਈ। ਉਹਨਾਂ ਦੱਸਿਆ ਕਿ ਉਸਦੇ ਖੇਤਾਂ ਚੋਂ

Continue Reading

ਇਥੋਂ ਅੱਧੇ ਮੁੱਲ ਵਿੱਚ ਖਰੀਦੋ ਪੁਰਾਣੇ ਟਰੈਕ‍ਟਰ

May 10, 2018

ਚੰਗੇ ਮਾਨਸੂਨ ਦੀ ਬਦੌਲਤ ਮਾਰਕੀਟ ਵਿੱਚ ਟਰੈਕ‍ਟਰ ਦੀ ਮੰਗ ਲਗਾਤਾਰ ਵੱਧ ਰਹੀ ਹੈ । ਭਾਰਤੀ ਟਰੈਕ‍ਟਰ ਇੰਡਸ‍ਟਰੀ ਵਿੱਚ 2018 – 19 ਵਿੱਚ 8 ਤੋਂ 10 ਫੀਸਦੀ ਵਾਧਾ ਹੋਵੇਗਾ ਬਾਜ਼ਾਰ ਵਿੱਚ ਨਵੇਂ ਟਰੈਕ‍ਟਰਾਂ ਦੇ ਨਾਲ – ਨਾਲ ਪੁਰਾਣਿਆਂ ਦੀ ਮੰਗ ਵੀ ਹੈ । ਇੱਕ ਅਨੁਮਾਨ ਦੇ ਮੁਤਾਬਿ‍ਕ , ਪੁਰਾਣੇ ਟਰੈਕ‍ਟਰ ਦੀ ਇੰਡਸ‍ਟਰੀ ਕਰੀਬ 5 ਲੱਖ ਯੂਨਿ‍ਟ

Continue Reading

ਝੋਨੇ ਵਾਲੀਅਾਂ ਮੋਟਰਾਂ ਤਿੰਨ ਮਹੀਨੇ ਚਲਦੀਆਂ ਪਰ ਇਹ ਸਾਰਾ ਸਾਲ ਨਹੀਂ ਬੰਦ ਹੁੰਦਾ

ਅੱਜਕਲ੍ਹ ਇਕ ਮੈਸੇਜ ਸੋਸ਼ਲ ਮੀਡਿਆ ਤੇ ਬੜਾ ਹੀ ਵਾਇਰਲ ਹੋਇਆ ਹੈ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ । ਲੇਖਕ ਦਾ ਨਾਮ ਨਹੀਂ ਪਤਾ ਪਰ ਜੋ ਵੀ ਗੱਲਾਂ ਲਿਖੀਆਂ ਹਨ ਉਹ ਵੀ ਸੱਚੀਆਂ ਹਨ । ਹਾਂ ਇਕ ਗੱਲ ਜਰੂਰ ਕਹਾਂਗੇ ਝੋਨਾ ਪੰਜਾਬ ਦੀ ਫ਼ਸਲ ਨਹੀਂ ਹੋਣੀ ਚਾਹੀਦੀ ਉਸਦੀ ਥਾਂ ਤੇ ਸਰਕਾਰ ਕੋਈ ਅਜੇਹੀ ਫ਼ਸਲ ਦੇਵੇ ਜਿਸਦਾ

Continue Reading

ਝੋਨੇ ਦੀ ਸੀਜ਼ਨ ਵਿੱਚ ਕਿਸਾਨਾਂ ਨੂੰ ਏਨੇ ਘੰਟੇ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ

May 6, 2018

ਕਣਕ ਦੀ ਚੁਕਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ 20 ਜੂਨ ਨੂੰ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ‘ਚ ਖੇਤੀ ਖੇਤਰ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਲਈ ਪਾਵਰਕਾਮ ਨੂੰ ਅਸਥਾਈ ਸਟਾਫ਼ ਦੀ ਭਰਤੀ ਕਰਨੀ ਪਵੇਗੀ, ਕਿਉਂਕਿ ਇਸ ਵੇਲੇ ਪਾਵਰਕਾਮ ਕੋਲ ਲਾਈਨਮੈਨ, ਸਹਾਇਕ ਲਾਈਨਮੈਨਾਂ ਦੀ ਘਾਟ ਹੈ | ਇਸ ਲਈ ਬਿਜਲੀ ਸ਼ਿਕਾਇਤਾਂ ਦੂਰ ਕਰਨ ਲਈ

Continue Reading

ਖਰਬੂਜੇ ਦੀ ਫ਼ਸਲ ਤੋਂ ਕਿਸਾਨ ਨੇ 70 ਦਿਨ ਵਿੱਚ ਕਮਾਏ 21 ਲੱਖ ਰੁਪਏ

ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦਾ ਇੱਕ ਸੱਤਵੀਂ ਪਾਸ ਕਿਸਾਨ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਦਰਅਸਲ, ਉਸਨੇ ਫਸਲ ਉਗਾਉਣ ਦੀ ਅਜਿਹੀ ਤਰਕੀਬ ਅਪਣਾਈ ਕਿ ਸਿਰਫ਼ 70 ਦਿਨ ਵਿੱਚ 21 ਲੱਖ ਰੁਪਏ ਦਾ ਮੁਨਾਫਾ ਕਮਾ ਲਿਆ। ਕਿਸਾਨ ਦਾ ਨਾਮ ਹੈ ਖੇਤਾਜੀ ਸੋਲੰਕੀ। ( ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ )ਕਿਸਾਨ ਨੇ ਆਪਣੇ ਸੱਤ ਵਿੱਘੇ ਦੇ ਖੇਤ ਵਿੱਚ

Continue Reading