ਸਿਰਫ 30 ਹਜ਼ਾਰ ਦੇਕੇ ਘਰ ਲੈ ਜਾਓ ਟ੍ਰੈਕਟਰ, ਬਿਲਕੁਲ ਨਵੀਂ ਕੰਡੀਸ਼ਨ ਦੇ ਟ੍ਰੈਕਟਰ

ਖੇਤੀ ਲਈ ਟਰੈਕਟਰ ਸਭਤੋਂ ਜਰੂਰੀ ਹੁੰਦਾ ਹੈ ਅਤੇ ਟਰੈਕਟਰ ਨਾਲ ਕਿਸਾਨਾਂ ਦੇ ਸਾਰੇ ਕੰਮ ਆਸਾਨੀ ਨਾਲ ਹੋ ਜਾਂਦੇ ਹਨ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਪਰ ਨਵਾਂ ਟਰੈਕਟਰ ਕਾਫ਼ੀ ਮਹਿੰਗਾ ਹੋਣ ਦੇ ਕਾਰਨ ਸਾਰੇ ਕਿਸਾਨ ਟਰੈਕਟਰ ਨਹੀਂ ਖਰੀਦ ਪਾਉਂਦੇ। ਇਸ ਲਈ ਬਹੁਤ ਸਾਰੇ ਕਿਸਾਨ ਪੁਰਾਣਾ ਟਰੈਕਟਰ ਖਰੀਦਣ ਬਾਰੇ ਸੋਚਦੇ ਹਨ ਪਰ ਕਈ ਵਾਰ ਪੁਰਾਣੇ ਟਰੈਕਟਰ ਵੀ ਕਾਫ਼ੀ ਮਹਿੰਗੇ ਮਿਲਦੇ ਹਨ।

ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀ ਬਹੁਤ ਘੱਟ ਕੀਮਤ ਵਿੱਚ ਪੁਰਾਣੇ ਟਰੈਕਟਰ ਖਰੀਦ ਸਕਦੇ ਹੋ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਤੁਸੀ ਸਿਰਫ 30 ਹਜ਼ਾਰ ਰੁਪਏ ਦੇਕੇ ਇੱਥੋਂ ਟਰੈਕਟਰ ਨੂੰ ਆਪਣੇ ਘਰ ਲਿਜਾ ਸਕਦੇ ਹੋ। ਇਹ ਟਰੈਕਟਰ ਪੁਰਾਣੇ ਜਰੂਰ ਹਨ ਪਰ ਇਨ੍ਹਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਟਰੈਕਟਰ ਵਰਗੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਟਰੈਕਟਰ ਤੁਹਾਨੂੰ ਰਾਜਸਥਾਨ ਟਰੈਕਟਰ ਮਸ਼ੀਨਰੀ ਤੋਂ ਮਿਲਣਗੇ ਜੋ ਕਿ ਰਾਜਸਥਾਨ ਦੇ ਅਲਵਰ ਵਿੱਚ ਸਥਿਤ ਹੈ। ਇਨ੍ਹਾਂ ਦੇ ਕੋਲ ਹਮੇਸ਼ਾ ਲਗਭਗ 50 ਟਰੈਕਟਰ ਹੁੰਦੇ ਹਨ। ਸਭਤੋਂ ਪਹਿਲਾ ਟਰੈਕਟਰ ਇਨ੍ਹਾਂ ਕੋਲ ਹੈ ਮੇਸੀ ਫਰਗੁਸਨ 7250 DI ਟਰੈਕਟਰ। ਇਹ 2018 ਮਾਡਲ ਹੈ ਅਤੇ ਬਹੁਤ ਚੰਗੀ ਕੰਡੀਸ਼ਨ ਵਿੱਚ ਹੈ। ਇਹ ਪਾਵਰ ਸਟੇਰਿੰਗ ਟਰੈਕਟਰ ਹੈ।

ਕੀਮਤ ਦੀ ਗੱਲ ਕਰੀਏ ਤਾਂ ਇਹ ਟਰੈਕਟਰ ਤੁਹਾਨੂੰ ਸਿਰਫ 3 ਲੱਖ 80 ਹਜ਼ਾਰ ਰੁਪਏ ਵਿੱਚ ਮਿਲ ਜਾਵੇਗਾ। ਯਾਨੀ ਤੁਸੀ ਬਹੁਤ ਘੱਟ ਕੀਮਤ ਵਿੱਚ ਵਧੀਆ ਅਤੇ ਉੱਚੇ ਮਾਡਲ ਦਾ ਟਰੈਕਟਰ ਖਰੀਦ ਸਕਦੇ ਹੋ। ਇਸੇ ਤਰ੍ਹਾਂ ਬਾਕੀ ਟਰੈਕਟਰਾਂ ਦੀ ਕੀਮਤ ਦੇ ਨਾਲ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com

Leave a Reply

Your email address will not be published. Required fields are marked *