ਇੱਥੋਂ ਆਪਣੀ ਮਰਜੀ ਦਾ ਡਿਜਾਇਨ ਪਵਾਕੇ ਵੀ ਸਿਰਫ 140 ਰੁਪਏ ਦੇ ਰੇਟ ਵਿੱਚ ਤਿਆਰ ਕਰਵਾਓ ਦਰਵਾਜਾ

ਅੱਜ ਦੇ ਸਮੇਂ ਵਿੱਚ ਹਰ ਕੋਈ ਇਹ ਚਾਹੁੰਦਾ ਹੈ ਕਿ ਉਸਦਾ ਘਰ ਸੋਹਣਾ ਬਣਿਆ ਹੋਵੇ ਅਤੇ ਹਰ ਚੀਜ ਵਧੀਆ ਡਿਜ਼ਾਈਨ ਅਤੇ ਚੰਗੀ ਕੁਆਲਿਟੀ ਦੀ ਲੱਗੀ ਹੋਵੇ। ਪਰ ਕਈ ਵਾਰ ਅਸੀਂ ਜਲਦੀ ਦੇ ਚੱਕਰ ਵਿੱਚ ਆਪਣਾ ਨੁਕਸਾਨ ਕਰਵਾ ਲੈਂਦੇ ਹਾਂ। ਅਸੀਂ ਆਪਣੇ ਘਰ ਵਿੱਚ ਲੱਗਣ ਵਾਲੇ ਦਰਵਾਜ਼ੇ ਬਣਵਾਉਣ ਸਮੇਂ ਬਹੁਤ ਜਿਆਦਾ ਪੈਸੇ ਖਰਚ ਕਰ ਦਿੰਦੇ ਹਾਂ।

ਪਰ ਅੱਜ ਅਸੀਂ ਤੁਹਾਨੂੰ ਕੋਠੀਆਂ ਵਿੱਚ ਲੱਗਣ ਵਾਲੇ ਸ਼ਾਹੀ ਦਰਵਾਜਿਆਂ ਦੀ ਸਭਤੋਂ ਸਸਤੀ ਫੈਕਟਰੀ ਬਾਰੇ ਜਾਣਕਾਰੀ ਦੇਵਾਂਗੇ। ਇੱਥੋਂ ਤੁਸੀਂ ਬਹੁਤ ਸਾਰੇ ਡਿਜ਼ਾਈਨਾਂ ਅਤੇ ਬਹੁਤ ਵਧੀਆ ਕੁਆਲਿਟੀ ਦੇ ਸ਼ਾਹੀ ਦਰਵਾਜ਼ੇ ਖਰੀਦ ਸਕਦੇ ਹੋ ਅਤੇ ਆਪਣੇ ਬਹੁਤ ਸਾਰੇ ਪੈਸੇ ਦੀ ਬੱਚਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤਰਾਂ ਦੇ ਦਰਵਾਜ਼ੇ ਘਰੇ ਬਣਵਾਉਂਦੇ ਹੋ ਤਾਂ ਲੇਬਰ ਹੀ ਬਹੁਤ ਜਿਆਦਾ ਪੈਂਦੀ ਹੈ।

ਪਰ ਇਸ ਫੈਕਟਰੀ ਵਿੱਚੋਂ ਤੁਸੀਂ ਉਸ ਲੇਬਰ ਦੇ ਖਰਚੇ ਤੋਂ ਵੀ ਘੱਟ ਪੈਸਿਆਂ ਵਿੱਚ ਦਰਵਾਜ਼ੇ ਖਰੀਦ ਸਕਦੇ ਹੋ। ਇੱਥੋਂ ਤੁਸੀਂ ਹਰ ਤਰਾਂ ਦੇ ਸ਼ਾਹੀ ਦਰਵਾਜ਼ੇ ਫੈਕਟਰੀ ਰੇਟਾਂ ਤੋਂ ਵੀ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਡਿਜ਼ਾਈਨ ਆਪਣੀ ਮਰਜ਼ੀ ਦੇ ਅਨੁਸਾਰ ਬਣਵਾ ਸਕਦੇ ਹੋ। ਇਨ੍ਹਾਂ ਦਰਵਾਜ਼ਿਆਂ ਨੂੰ ਬਹੁਤ ਵਧੀਆ ਕੁਆਲਿਟੀ ਦੇ ਮਟੀਰੀਅਲ ਨਾਲ ਬਣਾਇਆ ਜਾਂਦਾ ਹੈ।

ਤੁਹਾਨੂੰ ਇਹ ਦਰਵਾਜੇ ਦੀ 5 ਸਾਲ ਦੀ ਗਰੰਟੀ ਲਿਖ ਕੇ ਦੇਣਗੇ। ਇਸ ਦਰਵਾਜ਼ੇ ਵਿੱਚ ਤੁਹਾਨੂੰ ਘੱਟ ਤੋਂ ਘੱਟ 500 ਡਿਜ਼ਾਈਨ ਮਿਲ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਦਰਵਾਜ਼ਿਆਂ ਦੀ ਇਹ ਫੈਕਟਰੀ ਲੌਂਗੋਵਾਲ ਵਿਚ ਸਥਿਤ ਹੈ ਅਤੇ ਇਸ ਫੈਕਟਰੀ ਦਾ ਨਾਮ Mishal Door Factory ਹੈ। ਤੁਸੀਂ ਇੱਥੋਂ ਜੇਕਰ ਸਾਰੇ ਘਰ ਦੇ ਦਰਵਾਜ਼ੇ ਤਿਆਰ ਕਰਵਾਉਂਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ।

ਇੱਥੋਂ ਤੁਸੀਂ ਕੋਈ ਵੀ ਡਿਜ਼ਾਈਨ ਦਾ ਪੱਲਾ ਸਿਰਫ 140 ਰੁਪਏ ਦੇ ਰੇਟ ਵਿੱਚ ਤਿਆਰ ਕਰਵਾ ਸਕਦੇ ਹੋ ਅਤੇ ਪੱਲੇ ਦੇ ਉੱਤੇ ਆਪਣੀ ਫੋਟੋ ਵੀ ਬਣਵਾ ਸਕਦੇ ਹੋ। ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com