ਇਹ ਹੈ ਪੰਜਾਬ ਦਾ ਸਭਤੋਂ ਸਸਤਾ ਬਰਤਨ ਸਟੋਰ, ਅੱਧੀ ਕੀਮਤ ‘ਤੇ ਖਰੀਦੋ ਹਰ ਤਰਾਂ ਦੇ ਬਰਤਨ

ਦੋਸਤੋ ਹਰ ਕਿਸੇ ਨੂੰ ਬਰਤਨ ਖਰੀਦਣ ਦੀ ਜਰੂਰਤ ਪੈਂਦੀ ਹੀ ਰਹਿੰਦੀ ਹੈ ਖਾਸ ਕਰਕੇ ਜਦੋਂ ਲੜਕੀ ਦਾ ਵਿਆਹ ਕਰਨਾ ਹੋਵੇ ਜਾਂ ਫੇਰ ਜਦੋਂ ਕਿਸੇ ਨੇ ਨਵੇਂ ਘਰ ਵਿਚ ਜਾਣਾ ਹੋਵੇ ਪਰ ਅੱਜ ਕੱਲ੍ਹ ਬਰਤਨ ਕਾਫੀ ਮਹਿੰਗੇ ਹੋ ਗਏ ਹਨ। ਪਰ ਅੱਜ ਅਸੀਂ ਤਾਹਨੂੰ ਇਕ ਅਜੇਹੀ ਦੁਕਾਨ ਦੀ ਜਾਣਕਾਰੀ ਦੇਵਾਂਗੇ ਜਿਥੋਂ ਤੁਸੀਂ ਬਹੁਤ ਘੱਟ ਕੀਮਤ ਤੇ ਤੁਸੀਂ ਸਾਰੇ ਬਰਤਨ ਖਰੀਦ ਸਕਦੇ ਹੋ।

ਇਹ ਦੁਕਾਨ ਪੰਜਾਬ ਵਿੱਚ ਹੀ ਸਥਿਤ ਹੈ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਚੈਂਲੇਂਜ ਕਰਦੇ ਹਾਂ ਜੇ ਕੋਈ ਸਾਡੇ ਤੋਂ ਸਸਤੇ ਬਰਤਨ ਦੇ ਦੇਵੇ। ਇਹ ਪੰਜਾਬ ਦੀ ਸਭਤੋਂ ਸਸਤੀ ਭਾਂਡਿਆਂ ਦੀ ਦੁਕਾਨ ਹੈ ਅਤੇ ਪੂਰੇ ਪੰਜਾਬ ਵਿੱਚ ਇਨ੍ਹਾਂ ਤੋਂ ਸਸਤੇ ਬਰਤਨ ਹੋਰ ਕਿਤੇ ਵੀ ਨਹੀਂ ਮਿਲ ਸਕਦੇ। ਇਸ ਦੁਕਾਨ ਦਾ ਨਾਮ Matta ਬਰਤਨ ਸਟੋਰ ਹੈ ਅਤੇ ਇਹ ਫਗਵਾੜੇ ਸ਼ਹਿਰ ਵਿੱਚ ਸਥਿਤ ਹੈ।

ਖਾਸ ਗੱਲ ਇਹ ਹੈ ਕਿ ਤੁਸੀਂ ਕੋਈ ਵੀ ਬਰਤਨ ਖਰੀਦਦੇ ਹੋ ਤਾਂ ਤੁਹਾਨੂੰ ਨਾਲ ਇੱਕ ਗਿਫਟ ਵੀ ਦਿੱਤਾ ਜਾਵੇਗਾ। ਜਿਵੇਂ ਕਿ ਜੇਕਰ ਤੁਸੀਂ ਵਾਟਰ ਫਿਲਟਰ ਖਰੀਦਦੇ ਹੋ ਤਾਂ ਤੁਹਾਨੂੰ ਇੱਕ ਟੋਸਟਰ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਅਤੇ ਇਸੇ ਤਰਾਂ ਮਾਇਕਰੋਵੇਵ ਨਾਲ ਇੱਕ ਡਿਨਰ ਸੈੱਟ ਫ੍ਰੀ ਮਿਲੇਗਾ। ਤੁਸੀਂ ਕੋਈ ਵੀ ਪੁਰਾਣੇ ਬਰਤਨ ਲਿਆ ਕੇ ਇਨ੍ਹਾਂ ਤੋਂ ਨਵੇਂ ਬਰਤਨ ਖਰੀਦ ਕੇ ਲਿਜਾ ਸਕਦੇ ਹੋ।

ਤੁਸੀਂ ਜੇਕਰ ਇੱਥੋਂ ਪਤੀਲਾ ਖਰੀਦਦੇ ਹੋ ਤਾਂ ਤੁਹਾਨੂੰ ਇੱਕ ਕੜਾਹੀ ਫ੍ਰੀ ਮਿਲੇਗੀ ਅਤੇ ਗੈਸ ਚੁੱਲ੍ਹੇ ਨਾਲ ਹੌਟ ਕੇਸ ਅਤੇ ਕੈਟਲ ਫ੍ਰੀ ਮਿਲੇਗੀ। ਇਸੇ ਤਰਾਂ ਤੁਹਾਨੂੰ ਇਥੋਂ ਬਹੁਤ ਸਾਰੀਆਂ ਅਫਰਾਂ ਮਿਲਣਗੀਆਂ ਅਤੇ ਸਾਰੇ ਬਰਤਨ ਬਹੁਤ ਹੀ ਘੱਟ ਰੇਟਾਂ ਵਿੱਚ ਮਿਲਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com