ਸਿਰਫ 1 ਰੁਪਿਆ ਦੇਕੇ ਘਰ ਲੈ ਜਾਓ Led, ਫਰਿੱਜ ਵਾਸ਼ਿੰਗ ਮਸ਼ੀਨ, ਸੋਫੇ ਤੇ Bed

ਦੋਸਤੋ, ਅੱਜ ਦੇ ਸਮੇਂ ਵਿੱਚ ਬਿਜਲੀ ਉਪਕਰਨ ਜਿਵੇਂ ਕਿ ਫਰਿੱਜ, ਮਾਈਕ੍ਰੋਵੇਵ, ਕੂਲਰ, ਐਲ.ਈ.ਡੀ. ਟੀ.ਵੀ., ਏ.ਸੀ ਅਤੇ ਵਾਸ਼ਿੰਗ ਮਸ਼ੀਨ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਹੁਣ ਇਹ ਕਾਫੀ ਸਸਤੇ ਮਿਲਦੇ ਹਨ। ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹੁਣ ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਜਿਵੇਂ LED ਟੀਵੀ, ਫਰਿੱਜ, ਕੂਲਰ, ਮੋਬਾਈਲ, ਵਾਸ਼ਿੰਗ ਮਸ਼ੀਨ, ਬੈੱਡ ਅਤੇ ਸੋਫੇ ਆਦਿ ‘ਤੇ ਬਹੁਤ ਡਿਸਕਾਊਂਟ ਮਿਲ ਰਿਹਾ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਇਲੈਕਟ੍ਰੋਨਿਕਸ ਦੇ ਸ਼ੋਰੂਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੇ ਤੁਸੀਂ ਹਰ ਤਰਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਅਤੇ ਗੱਦੇ ਵਗੈਰਾ ਵੀ ਬਹੁਤ ਹੀ ਘੱਟ ਕੀਮਤ ਉੱਤੇ ਖਰੀਦ ਸਕਦੇ ਹੋ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੱਥੋਂ ਤੁਸੀਂ ਪੁਰਾਣੀ LED, ਫਰਿੱਜ, ਵਾਸ਼ਿੰਗ ਮਸ਼ੀਨ, ਕੂਲਰ, Ac, ਬੈੱਡ ਅਤੇ ਸੋਫੇ ਦੇਕੇ ਬਿਲਕੁਲ ਨਵੇਂ ਆਪਣੇ ਘਰ ਲਿਜਾ ਸਕਦੇ ਹੋ।

ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇੱਥੋਂ ਤੁਹਾਨੂੰ ਕੋਈ ਵੀ ਸਮਾਨ ਬਹੁਤ ਹੀ ਆਸਾਨ ਕਿਸ਼ਤਾਂ ‘ਤੇ ਅਤੇ 0% ਵਿਆਜ ਉੱਤੇ ਮਿਲ ਜਾਵੇਗਾ। ਯਾਨੀ ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਸਿਰਫ ਇੱਕ ਰੁਪਇਆ ਦੇਕੇ ਬਿਨਾ ਵਿਆਜ ਤੋਂ ਕਿਸ਼ਤਾਂ ਉੱਤੇ ਕੋਈ ਵੀ ਸਮਾਨ ਆਪਣੇ ਘਰ ਲਿਜਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਰੂਮ ਦਾ ਨਾਮ ਮਲਿਕ ਇਲੈਕਟ੍ਰੋਨਿਕਸ ਅਤੇ ਫਰਨੀਚਰ ਹਾਊਸ ਹੈ ਅਤੇ ਇਹ ਮਹਿਲਪੁਰ (ਹੋਸ਼ਿਆਰਪੂਰ) ਵਿੱਚ ਸਥਿਤ ਹੈ।

ਇੱਥੋਂ ਤੁਸੀਂ ਸਿਰਫ 6500 ਰੁਪਏ ਵਿੱਚ LED ਟੀਵੀ, 11 ਹਜ਼ਾਰ ਰੁਪਏ ਵਿੱਚ ਫਰਿੱਜ, 9500 ਰੁਪਏ ਵਿੱਚ ਵਾਸ਼ਿੰਗ ਮਸ਼ੀਨ 3500 ਰੁਪਏ ਵਿੱਚ ਕੂਲਰ ਅਤੇ ਸਿਰਫ 25 ਹਜ਼ਾਰ ਰੁਪਏ ਵਿੱਚ AC ਖਰੀਦ ਸਕਦੇ ਹੋ। ਖਾਸ ਗੱਲ ਇਹ ਹੈ ਕਿ ਹਰ ਇੱਕ ਆਈਟਮ ‘ਤੇ ਤੁਹਾਨੂੰ ਇੱਕ ਫ੍ਰੀ ਗਿਫਟ ਜਰੂਰ ਦਿੱਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com