ਇਹ ਹੈ ਦਰਵਾਜ਼ਿਆਂ ਦੀ ਸਭਤੋਂ ਸਸਤੀ ਫੈਕਟਰੀ, ਕੋਈ ਵੀ ਦਰਵਾਜ਼ਾ ਸਿਰਫ਼ 140/- ਰੁਪਏ ਤੋਂ ਸ਼ੁਰੂ

ਅੱਜ ਦੇ ਸਮੇਂ ਵਿੱਚ ਹਰ ਕੋਈ ਇਹ ਚਾਹੁੰਦਾ ਹੈ ਕਿ ਉਸਦਾ ਘਰ ਸੋਹਣਾ ਬਣਿਆ ਹੋਵੇ ਅਤੇ ਹਰ ਚੀਜ ਵਧੀਆ ਡਿਜ਼ਾਈਨ ਅਤੇ ਚੰਗੀ ਕੁਆਲਿਟੀ ਦੀ ਲੱਗੀ ਹੋਵੇ। ਪਰ ਕਈ ਵਾਰ ਅਸੀਂ ਜਲਦੀ ਦੇ ਚੱਕਰ ਵਿੱਚ ਆਪਣਾ ਨੁਕਸਾਨ ਕਰਵਾ ਲੈਂਦੇ ਹਾਂ। ਅਸੀਂ ਆਪਣੇ ਘਰ ਵਿੱਚ ਲੱਗਣ ਵਾਲੇ ਦਰਵਾਜ਼ੇ ਬਣਵਾਉਣ ਸਮੇਂ ਬਹੁਤ ਜਿਆਦਾ ਪੈਸੇ ਖਰਚ ਕਰ ਦਿੰਦੇ ਹਾਂ।

ਪਰ ਅੱਜ ਅਸੀਂ ਤੁਹਾਨੂੰ ਘਰ ਵਿੱਚ ਲੱਗਣ ਵਾਲੇ ਦਰਵਾਜਿਆਂ ਦੀ ਸਭਤੋਂ ਸਸਤੀ ਫੈਕਟਰੀ ਬਾਰੇ ਜਾਣਕਾਰੀ ਦੇਵਾਂਗੇ। ਇੱਥੋਂ ਤੁਸੀਂ ਬਹੁਤ ਸਾਰੇ ਡਿਜ਼ਾਈਨਾਂ ਅਤੇ ਬਹੁਤ ਵਧੀਆ ਕੁਆਲਿਟੀ ਦੇ ਦਰਵਾਜ਼ੇ ਖਰੀਦ ਸਕਦੇ ਹੋ ਅਤੇ ਆਪਣੇ ਬਹੁਤ ਸਾਰੇ ਪੈਸੇ ਦੀ ਬੱਚਤ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤਰਾਂ ਦੇ ਦਰਵਾਜ਼ੇ ਘਰੇ ਬਣਵਾਉਂਦੇ ਹੋ ਤਾਂ ਲੇਬਰ ਹੀ ਬਹੁਤ ਜਿਆਦਾ ਪੈਂਦੀ ਹੈ।

ਪਰ ਇਸ ਫੈਕਟਰੀ ਵਿੱਚੋਂ ਤੁਸੀਂ ਉਸ ਲੇਬਰ ਦੇ ਖਰਚੇ ਤੋਂ ਵੀ ਘੱਟ ਪੈਸਿਆਂ ਵਿੱਚ ਦਰਵਾਜ਼ੇ ਖਰੀਦ ਸਕਦੇ ਹੋ। ਇੱਥੋਂ ਤੁਹਾਨੂੰ ਸਨਮਾਇਕੇ ਵਾਲੇ, ਲੱਕੜ ਵਾਲੇ ਅਤੇ ਜਾਲੀ ਵਾਲੇ ਹਰ ਤਰਾਂ ਦੇ ਦਰਵਾਜ਼ੇ ਮਿਲ ਜਾਣਗੇ। ਖਾਸ ਗੱਲ ਇਹ ਹੈ ਕਿ ਤੁਸੀਂ ਡਿਜ਼ਾਈਨ ਆਪਣੀ ਮਰਜ਼ੀ ਦੇ ਅਨੁਸਾਰ ਬਣਵਾ ਸਕਦੇ ਹੋ।

ਇਨ੍ਹਾਂ ਦਰਵਾਜ਼ਿਆਂ ਨੂੰ ਬਹੁਤ ਵਧੀਆ ਕੁਆਲਿਟੀ ਦੇ ਬੋਰਡ ਨਾਲ ਬਣਾਇਆ ਜਾਂਦਾ ਹੈ। ਇਹੀ ਦਰਵਾਜ਼ਾ ਜੇਕਰ ਤੁਸੀਂ ਘਰ ਵਿੱਚ ਮਿਸਤਰੀ ਲਗਾ ਕੇ ਬਣਵਾਉਂਦੇ ਹੋ ਤਾਂ ਤੁਹਾਨੂੰ ਘੱਟ ਤੋਂ ਘੱਟ 2000 ਤੋਂ ਲੈਕੇ 2500 ਰੁਪਏ ਤੱਕ ਸਿਰਫ ਲੇਬਰ ਦਾ ਖਰਚਾ ਹੀ ਪੈ ਜਾਵੇਗਾ। ਇਥੋਂ ਤੁਸੀਂ ਪਾਲਸ਼ ਕੀਤਾ ਹੋਇਆ ਦਰਵਾਜ਼ਾ ਸਿਰਫ 6500 ਰੁਪਏ ਵਿੱਚ ਖਰੀਦ ਸਕਦੇ ਹੋ ਅਤੇ ਇਸਦੀ ਮਾਰਕੀਟ ਵਿੱਚ ਕੀਮਤ ਲਗਭਗ 12-13 ਹਜ਼ਾਰ ਰੁਪਏ ਹੁੰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਦਰਵਾਜ਼ਿਆਂ ਦੀ ਇਹ ਫੈਕਟਰੀ ਲੌਂਗੋਵਾਲ ਵਿਚ ਸਥਿਤ ਹੈ ਅਤੇ ਤੁਸੀਂ ਇੱਥੋਂ ਜੇਕਰ ਸਾਰੇ ਘਰ ਦੇ ਦਰਵਾਜ਼ੇ ਤਿਆਰ ਕਰਵਾਉਂਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com