ਲੋੜ ਕਾਢ ਦੀ ਮਾਂ, ਕਿਸਾਨਾਂ ਦੇ ਸਾਮਾਨ ਦੀ ਢੋਆ ਢੁਆਈ ਲਈ ਬਣਾਇਆ ਅਨੋਖਾ ਜੁਗਾੜ

February 11, 2018

ਕਹਿੰਦੇ ਹੁੰਦੇ ਹਨ ਲੋੜ ਕਾਢ ਦੀ ਮਾਂ ਹੈ । ਕਿਸਾਨਾਂ ਦੇ ਸਾਮਾਨ ਦੀ ਢੋਆ ਢੁਆਈ ਲਈ ਇਹ ਹੈ ਚੀਨ ਦਾ ਬਣਿਆ ਹੋਇਆ ਲਿਫਾਨ ਟਰਾਈਸਾਈਕਲ (Lifan Tricycle)

ਇਸਦਾ ਇੰਜਣ 200cc ,ਕੀਮਤ ਲਗਭਗ 42000 ਤੋਂ 68000 .ਇਹ 800 ਕਿੱਲੋ ਤੱਕ ਵੱਜਣ ਚੁੱਕ ਸਕਦਾ ਹੈ ।ਇਹ ਹਾਲੇ ਤੱਕ ਭਾਰਤ ਵਿਚ ਨਹੀਂ ਮਿਲਦਾ।

ਪਰ ਤੁਸੀਂ ਅਲੀਬਾਬਾ ਵੈਬਸਾਈਟ ਤੋਂ ਮੰਗਵਾ ਸਕਦੇ ਹੋ ।ਹੋਰ ਜ਼ਿਆਦਾ ਜਾਣਕਾਰੀ ਲਈ ਗੂਗਲ ਤੇ ਸਰਚ ਕਰੋ “Lifan Tricycle”