ਇਸ ਫਰਨੀਚਰ ਵਾਲੇ ਨੇ ਕਰ ਦਿੱਤਾ ਕਮਾਲ, ਅੱਧੀ ਕੀਮਤ ‘ਤੇ ਵੇਚ ਰਿਹਾ ਲਗਜ਼ਰੀ ਫਰਨੀਚਰ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਇਕ ਚੀਜ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੁਹ ਰਹੀਆਂ ਹਨ । ਇਸੇ ਤਰਾਂ ਫਰਨੀਚਰ ਦੀ ਗੱਲ ਕਰੀਏ ਤਾਂ ਇਸਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਲਕਜ਼ਰੀ ਫਰਨੀਚਰ ਦੇ ਸਭਤੋਂ ਸਸਤੇ ਸ਼ੋਰੂਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਅਤੇ ਇਸ ਰੇਟ ‘ਤੇ ਤੁਹਾਨੂੰ ਪੂਰੇ ਪੰਜਾਂਬ ਵਿੱਚ ਕਿਤੇ ਵੀ ਫਰਨੀਚਰ ਨਹੀਂ ਮਿਲੇਗਾ।

ਇਸ ਸ਼ੋਅਰੂਮ ਦਾ ਨਾਮ Life Style FURNITURES ਹੈ ਅਤੇ ਇਹ ਮੋਗਾ ਸ਼ਹਿਰ ਵਿੱਚ ਸਥਿਤ ਹੈ। ਇਥੋਂ ਹਰ ਤਰਾਂ ਦਾ ਲਗਜ਼ਰੀ ਫਰਨੀਚਰ ਏਨਾ ਸਸਤਾ ਮਿਲ ਰਿਹਾ ਹੈ ਜੋ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇਥੋਂ ਤੁਸੀਂ ਹਰ ਪ੍ਰਕਾਰ ਦਾ ਫਰਨੀਚਰ ਜਿਵੇਂ ਟੇਬਲ, ਕੁਰਸੀ, ਬੈਡ, ਅਲਮਾਰੀ, ਸੋਫਾ, ਡਾਈਨਿੰਗ ਟੇਬਲ ਅਤੇ ਗੱਦੇ ਵਗੈਰਾ ਖਰੀਦ ਸਕਦੇ ਹੋ।

ਸਸਤੇ ਦੇ ਨਾਲ ਨਾਲ ਤੁਹਾਨੂੰ ਇੱਥੋਂ ਕਾਫੀ ਵਰਾਇਟੀ ਦਾ ਫਰਨੀਚਰ ਮਿਲੇਗਾ। ਇੱਥੋਂ ਤੁਸੀਂ ਲਗਜ਼ਰੀ ਫਰਨੀਚਰ ਖਰੀਦਕੇ ਆਪਣੇ ਘਰ ਨੂੰ ਸਜ਼ਾ ਕੇ ਬਿਲਕੁਲ ਰਾਜਿਆਂ ਵਾਲੀ ਫੀਲਿੰਗ ਲੈ ਸਕਦੇ ਹੋ ਅਤੇ ਇਸ ਤਰਾਂ ਦਾ ਲਗਜ਼ਰੀ ਫਰਨੀਚਰ ਤੁਸੀਂ ਪਹਿਲਾਂ ਕਦੇ ਦੇਖਿਆ ਵੀ ਨਹੀਂ ਹੋਵੇਗਾ। ਇੰਨੀ ਘੱਟ ਕੀਮਤ ‘ਤੇ ਇੰਨਾ ਵਧੀਆ ਤੇ ਲਗਜ਼ਰੀ ਫਰਨੀਚਰ ਤੁਹਾਨੂੰ ਕਿਸੇ ਵੀ ਸ਼ਹਿਰ ਤੋਂ ਨਹੀਂ ਮਿਲੇਗਾ।

ਇਨ੍ਹਾਂ ਕੋਲ ਤੁਹਾਨੂੰ ਸੈਂਕੜੇ ਡਿਜ਼ਾਈਨਾਂ ਦਾ ਫਰਨੀਚਰ ਮਿਲ ਜਾਵੇਗਾ ਅਤੇ ਤੁਸੀਂ ਖੁਦ ਕੋਲ ਬੈਠਕੇ ਵੀ ਇਨ੍ਹਾਂ ਤੋਂ ਫਰਨੀਚਰ ਤਿਆਰ ਕਰਵਾ ਸਕਦੇ ਹੋ। ਇਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਇੱਥੋਂ ਕੋਈ ਵੀ ਫਰਨੀਚਰ ਖਰੀਦਦੇ ਹੋ ਤਾਂ ਸਾਰੀ ਜ਼ਿੰਦਗੀ ਦੀ ਸਿਉਂਕ ਨਾ ਲੱਗਣ ਦੀ ਗਰੰਟੀ ਹੋਵੇਗੀ। ਸਾਰੇ ਫਰਨੀਚਰ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

https://www.facebook.com/Dplpunjab/videos/883528622973887/?extid=CL-UNK-UNK-UNK-AN_GK0T-GK1C&mibextid=2Rb1fB

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com