3 ਮੋਟਰਾਂ ਅਤੇ 24 ਘੰਟੇ ਨਹਿਰੀ ਪਾਣੀ ਵਾਲੀ 35 ਕਿੱਲੇ ਜ਼ਮੀਨ ਵਿਕਾਊ, ਦੇਖੋ ਵੀਡੀਓ

ਕਿਸਾਨ ਵੀਰੋ ਜੇਕਰ ਤੁਸੀ ਖੇਤੀ ਲਈ ਜ਼ਮੀਨ ਜਾਂ ਟਰੈਕਟਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਪੰਜਾਬ ਵਿੱਚ ਵਿਕਾਊ ਟਰੈਕਟਰ ਅਤੇ ਜ਼ਮੀਨ ਬਾਰੇ ਪੂਰੀ ਜਾਣਕਾਰੀ ਅਤੇ ਉਨ੍ਹਾਂ ਦੀ ਕੀਮਤ ਬਾਰੇ ਵੀ ਦੱਸਾਂਗੇ। ਨਾਲ ਹੀ ਕਾਰਾਂ, ਮੋਟਰਸਾਈਕਲ, ਪਲਾਟ ਅਤੇ ਹੋਰ ਸੰਦ ਜੋ ਕਿ ਵਿਕਾਊ ਹਨ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗੇ। ਸਭਤੋਂ ਪਹਿਲਾਂ ਟ੍ਰੈਕਟਰ ਦੀ ਗੱਲ ਕਰੀਏ ਤਾਂ ਇੱਕ Escort 340 1997 ਮਾਡਲ ਟ੍ਰੈਕਟਰ ਵਿਕਾਊ ਹੈ।

ਟ੍ਰੈਕਟਰ ਦੇ ਮਾਲਕ ਵੱਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਇਹ ਪਿੰਡ ਟਿੱਬੀ, ਹਨੂੰਮਾਨਗੜ੍ਹ ਵਿੱਚ ਵਿਕਾਊ ਹੈ। ਜੋ ਕਿਸਾਨ ਇਸ ਟ੍ਰੈਕਟਰ ਨੂੰ ਖਰੀਦਣਾ ਚਾਹੁੰਦੇ ਹਨ ਉਹ 9694188854 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ।

ਇਸਤੋਂ ਬਾਅਦ ਗੱਲ ਕਰਦੇ ਆਂ ਗੱਡੀ ਦੀ। ਇੱਕ Scorpio 2007 ਮਾਡਲ ਪੰਜਾਬ ਨੰਬਰ ਗੱਡੀ ਵਿਕਾਊ ਹੈ ਅਤੇ ਇਸ ਦਾ ਰੇਟ ਢਾਈ ਲੱਖ ਰੁਪਏ ਮੰਗਿਆ ਗਿਆ ਹੈ। ਇਹ ਗੱਡੀ ਪਿੰਡ ਜੋਧਾ, ਲੁਧਿਆਣਾ ਏਰੀਆ ਵਿੱਚ ਵਿਕਾਊ ਹੈ ਅਤੇ ਇਸ ਨੂੰ ਖਰੀਦਣ ਦੇ ਚਾਹਵਾਨ ਵੀਰ 8566976660 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ। ਗੱਡੀ ਕਾਫੀ ਵਧੀਆ ਕੰਡੀਸ਼ਨ ਵਿੱਚ ਹੈ ਅਤੇ ਇਸਦੇ ਨਵੇਂ ਟਾਇਰ ਪਾਏ ਹੋਏ ਹਨ।

ਜੇਕਰ ਕੋਈ ਕਿਸਾਨ ਜ਼ਮੀਨ ਖਰੀਦਣਾ ਚਾਹੁੰਦਾ ਹੈ ਤਾਂ ਕਪੂਰਥਲਾ ਏਰੀਆ ਵਿਚ 10 ਕਿੱਲੇ ਜ਼ਮੀਨ ਵਿਕਾਊ ਹੈ ਅਤੇ ਵਿੱਚ ਮੋਟਰ ਵੀ ਦਿੱਤੀ ਜਾਵੇਗੀ। ਜ਼ਮੀਨ ਨੂੰ ਇੱਕ ਪਾਸੇ ਲਿੰਕ ਰੋਡ ਲਗਦਾ ਹੈ ਅਤੇ ਜੇਕਰ ਤੁਸੀਂ ਚਾਹੋ ਤਾਂ 5 ਕਿੱਲੇ ਵੀ ਲੈ ਸਕਦੇ ਹੋ। ਇਸ ਜ਼ਮੀਨ ਨੂੰ ਖਰੀਦਣ ਲਈ 9815775189 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਇਸੇ ਤਰਾਂ ਹੋਰ ਵੀ ਕਈ ਟ੍ਰੈਕਟਰ, ਮੋਟਰਸਾਈਕਲ ਕਾਰਾਂ ਅਤੇ ਜ਼ਮੀਨਾਂ ਵਿਕਾਊ ਹਨ, ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

ਦੋਸਤੋ ਕਿਸੇ ਵੀ ਤਰਾਂ ਦੀ ਸਟੀਕ ਜਾਣਕਾਰੀ ਲਈ ਤੁਸੀਂ ਵੀਡੀਓ ਵਿਚ ਦਿੱਤੇ ਗਏ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਸਾਡਾ ਕੰਮ ਸਿਰਫ ਤੁਹਾਨੂੰ ਜਾਣਕਾਰੀ ਦੇਣਾ ਹੈ, ਉੱਪਰ ਦੱਸੀ ਗਈ ਕਿਸੇ ਵੀ ਚੀਜ ਦੀ ਸਾਡੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਇਹ ਜਾਣਕਾਰੀ Youtube ਵੀਡੀਓ ਤੋਂ ਲਈ ਗਈ ਹੈ ਇਸ ਲਈ ਚੈੱਕ ਜਰੂਰ ਕਰੋ..

Leave a Reply

Your email address will not be published. Required fields are marked *