ਆਹ ਸਕੀਮ ਨੇ ਕੀਤੀ 50 ਲੱਖ ਦੀ ਬੱਚਤ, ਜਾਣੋ ਕਿਵੇਂ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕਿਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਘੱਟ ਬਜਟ ਵਿੱਚ ਸੋਹਣਾ ਅਤੇ ਸ਼ਾਨਦਾਰ ਘਰ ਤਿਆਰ ਕਰ ਸਕੇ। ਪਰ ਕਈ ਲੋਕਾਂ ਨੂੰ ਆਪਣੇ ਪੁਰਾਣੇ ਘਰ ਅਤੇ ਕੋਠੀਆਂ ਬਹੁਤ ਪਿਆਰਿਆਂ ਹੁੰਦੀਆਂ ਹਨ ਅਤੇ ਉਹ ਇਨ੍ਹਾਂ ਨੂੰ ਉਸੇ ਤਰਾਂ ਰੱਖਣਾ ਚਾਹੁੰਦੇ ਹਨ।

ਪਰ ਪਹਿਲਾਂ ਦੇ ਬਣੇ ਹੋਣ ਦੇ ਕਾਰਨ ਇਹ ਕੋਠੀਆਂ ਅਤੇ ਘਰ ਨੀਵੇਂ ਹੁੰਦੇ ਹਨ ਅਤੇ ਸਾਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਪੁਰਾਣੀਆਂ ਕੋਠੀਆਂ ਨੂੰ ਢਾ ਕੇ ਬਣਾਉਣਾ ਹੋਵੇ ਤਾਂ ਬਹੁਤ ਜਿਆਦਾ ਖਰਚਾ ਹੁੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਕੀਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਘੱਟ ਤੋਂ ਘੱਟ 50 ਲੱਖ ਰੁਪਿਆ ਬਚ ਜਾਵੇਗਾ।

ਪੁਰਾਣੇ ਘਰ ਸੜਕ ਜਾਂ ਗਲੀ ਦੇ ਲੈਵਲ ਤੋਂ ਹੇਠਾਂ ਰਹਿਣ ਦੇ ਕਾਰਨ ਮੀਹ ਦਾ ਪਾਣੀ ਵੀ ਅੰਦਰ ਆਉਣ ਲੱਗ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਤਕਨੀਕ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਆਪਣੇ ਨੀਵੇਂ ਘਰ ਨੂੰ ਬਹੁਤ ਘੱਟ ਖਰਚੇ ਵਿੱਚ ਉੱਚਾ ਚੱਕ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਮਾਨਸਾ ਵਾਸੀ ਇੱਕ ਵੀਰ ਵੱਲੋਂ ਇਸੇ ਤਕਨੀਕ ਦੀ ਮਦਦ ਨਾਲ ਆਪਣੀ ਕੋਠੀ ਨੂੰ ਉੱਚਾ ਚੱਕਿਆ ਜਾ ਰਿਹਾ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਘਰ ‘ਤੇ ਖਰਚਾ ਬਹੁਤ ਜਿਆਦਾ ਹੁੰਦਾ ਹੈ ਇਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਉਹ ਜੈੱਕ ਸਿਸਟਮ ਦੀ ਮਦਦ ਨਾਲ ਆਪਣੀ ਪੁਰਾਣੀ ਕੋਠੀ ਨੂੰ ਹੀ ਉੱਚਾ ਚੱਕ ਲੈਣ ਅਤੇ ਇਸ ਨਾਲ ਇਨ੍ਹਾਂ ਦਾ ਲਗਭਗ 50 ਲੱਖ ਰੁਪਿਆ ਬਚ ਗਿਆ। ਇਸ ਜੈੱਕ ਸਿਸਟਮ ਨਾਲ ਕੋਠੀ ਨੂੰ ਕਿਵੇਂ ਉੱਚਾ ਚੱਕਿਆ ਜਾਂਦਾ ਹੈ ਅਤੇ ਇਸ ਕੰਮ ‘ਤੇ ਕਿੰਨਾ ਖਰਚਾ ਆਉਂਦਾ ਹੈ, ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com