ਸਿਰਫ 15 ਦਿਨਾਂ ਵਿੱਚ ਪੇਟ ਅਤੇ ਕਮਰ ਦੀ ਚਰਬੀ ਨੂੰ ਖਤਮ ਕਰ ਦੇਵੇਗਾ ਇਹ ਨੁਸਖਾ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਸ਼ੂਗਰ. ਨਜ਼ਰ ਦਾ ਘਟਨਾ, ਵਾਲਾਂ ਦਾ ਝੜਨਾ, ਸਿਰ ਦਰਦ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।

ਸ਼ੂਗਰ ਜੋੜਾਂ ਦਾ ਦਰਦ, ਨਜ਼ਰ ਦਾ ਘਟਨਾ, ਸਿਰ ਦਰਦ, ਬੀਪੀ ਅਤੇ ਕੈਲਸ਼ੀਅਮ ਦੀ ਘਾਟ ਤਾਂ ਅੱਜ ਦੇ ਸਮੇਂ ਵਿੱਚ ਸਭਤੋਂ ਆਮ ਬਿਮਾਰੀਆਂ ਬਣ ਚੁਕੀਆਂ ਹਨ। ਇਨ੍ਹਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਮੋਟਾਪਾ। ਕਿਉਂਕਿ ਜਿਆਦਾਤਰ ਬਿਮਾਰੀਆਂ ਮੋਟਾਪੇ ਦੇ ਕਾਰਨ ਹੀ ਸ਼ੁਰੂ ਹੁੰਦੀਆਂ ਹਨ ਅਤੇ ਖਾਸ ਕਰਕੇ ਪੇਟ ਅਤੇ ਕਮਰ ਦੀ ਚਰਬੀ ਬਹੁਤ ਜਿਆਦਾ ਬਿਮਾਰੀਆਂ ਦਾ ਕਾਰਨ ਬਣਦੀ ਹੈ।

ਵਜ਼ਨ ਘਟਾਉਣ ਲਈ ਕਈ ਲੋਕ ਖਾਣਾ ਪੀਣਾ ਛੱਡ ਦਿੰਦੇ ਹਨ ਅਤੇ ਕਈ ਜਿੰਮ ਜਾਂਦੇ ਹਨ ਪਰ ਫਿਰ ਵੀ ਉਨ੍ਹਾਂ ਦਾ ਮੋਟਾਪਾ ਨਹੀਂ ਘਟਦਾ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜੋ ਸਿਰਫ 15 ਦਿਨਾਂ ਵਿੱਚ ਤੁਹਾਡੇ ਪੇਟ ਅਤੇ ਕਮਰ ਦੀ ਚਰਬੀ ਨੂੰ ਪਿਘਲਾ ਦੇਵੇਗਾ ਅਤੇ ਸਿਰਫ 10 ਦਿਨਾਂ ਦੇ ਅੰਦਰ ਤੁਹਾਡਾ ਲਗਭਗ 7 ਤੋਂ 8 ਕਿੱਲੋ ਵਜ਼ਨ ਘੱਟ ਹੋ ਜਾਵੇਗਾ।

ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਅਲਸੀ ਦੇ ਬੀਜਾਂ ਦੀ ਜਰੂਰਤ ਹੋਵੇਗੀ। ਅਲਸੀ ਦੇ ਬੀਜਾਂ ਵਿੱਚ ਓਮੇਗਾ-3 ਫੈਟੀ ਐਸਿਡ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜਿਸ ਨਾਲ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਕਾਫੀ ਮਦਦ ਮਿਲਦੀ ਹੈ। ਤੁਸੀਂ 2 ਚਮਚ ਅਲਸੀ ਦੇ ਬੀਜ, 2 ਚਮਚ ਅਜਵਾਇਣ, 2 ਚਮਚ ਸੌਂਫ ਅਤੇ 2 ਚਮਚ ਕਾਲੀ ਜੀਰੀ ਲੈਣੀ ਹੈ।

ਤੁਸੀਂ ਇਨ੍ਹਾਂ ਸਾਰੀਆਂ ਚੀਜਾਂ ਨੂੰ ਤਵੇ ‘ਤੇ ਭੁੰਨ ਕੇ ਇਨ੍ਹਾਂ ਨੂੰ ਠੰਡਾ ਕਰਕੇ ਪਾਊਡਰ ਬਣਾ ਲੈਣਾ ਹੈ। ਇਸ ਪਾਊਡਰ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਦੋ ਵਾਰ ਕਰਨਾ ਹੈ। ਪਹਿਲਾਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਗੁਣਗੁਣਾ ਪਾਣੀ ਲੈਣਾ ਹੈ ਅਤੇ ਇਸ ਵਿੱਚ ਇੱਕ ਚਮਚ ਇਸ ਪਾਊਡਰ ਨੂੰ ਮਿਲਾ ਕੇ ਅੱਧਾ ਨਿੰਬੂ ਪਾ ਕੇ ਪੀ ਲਵੋ। ਤੁਸੀਂ ਇਸਨੂੰ ਇੱਥੇ ਬਣਾਉਣ ਲਈ ਇਸ ਵਿੱਚ ਸ਼ਹਿਦ ਵੀ ਪਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com