ਸਰੀਰ ਦੀ ਸਾਰੀ ਗਰਮੀ ਕੁਝ ਹੀ ਦਿਨਾਂ ਵਿੱਚ ਬਾਹਰ ਕੱਢ ਦੇਵੇਗਾ ਇਹ ਨੁਸਖਾ

ਇਸ ਵਾਰ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਅਤੇ ਗਰਮੀ ਦੇ ਕਾਰਨ ਬਹੁਤ ਸਾਰੇ ਲੋਕ ਬਿਮਾਰ ਵੀ ਹੋ ਰਹੇ ਹਨ। ਗਰਮੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਸਰੀਰ ਵਿੱਚ ਗਰਮੀ ਪੈ ਜਾਂਦੀ ਹੈ, ਪੇਸ਼ਾਬ ਵੀ ਪੀਲਾ ਆਉਣ ਲੱਗ ਜਾਂਦਾ ਹੈ ਅਤੇ ਇਸੇ ਤਰਾਂ ਗਰਮੀ ਕਾਰਨ ਸਰੀਰ ਵਿੱਚ ਹੋਰ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ।

ਲੋਕ ਇਨ੍ਹਾਂ ਸਮੱਸਿਆਵਾਂ ਦੇ ਇਲਾਜ ਲਈ ਮਹਿੰਗੇ ਮਹਿੰਗੇ ਡਾਕਟਰਾਂ ਕੋਲ ਜਾਂਦੇ ਹਨ ਅਤੇ ਮਹਿੰਗੀਆਂ ਦਵਾਈਆਂ ਖਾਂਦੇ ਹਨ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਸਗੋਂ ਗਰਮ ਦਵਾਈਆਂ ਨਾਲ ਹੋਰ ਜਿਆਦਾ ਦਿੱਕਤ ਆਉਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜੋ ਕੁਝ ਹੀ ਦਿਨਾਂ ਵਿੱਚ ਗਰਮੀ ਦੀਆਂ ਸਾਰੀਆਂ ਬਿਮਾਰੀਆਂ ਅਤੇ ਵਾਲ ਝੜਨੇ, ਖੁਸ਼ਕ ਚਮੜੀ, ਪਿੰਪਲਸ,ਛਾਈਆਂ ਅਤੇ ਦਿਲ ਦੇ ਰੋਗਾਂ ਨੂੰ ਵੀ ਖਤਮ ਕਰ ਦੇਵੇਗਾ।

ਅਸੀਂ ਤੁਹਾਨੂੰ ਇੱਕ ਅਜਿਹੀ ਚੀਜ ਬਾਰੇ ਜਾਣਕਾਰੀ ਦੇਵਾਂਗੇ ਜਿਸਦਾ ਸਿਰਫ ਇਕ ਚਮਚ ਤੁਸੀਂ ਦੁੱਧ ਵਿੱਚ ਪਾਕੇ ਪੀਣਾ ਹੈ ਅਤੇ ਇਸ ਨਾਲ ਤੁਹਾਡੇ ਪੇਟ ਦੀ ਸਾਰੀ ਗਰਮੀ ਕੁਝ ਹੀ ਦਿਨ ਵਿੱਚ ਬਾਹਰ ਨਿਕਲ ਜਾਵੇਗੀ। ਦੋਸਤੋ ਸਭਤੋਂ ਪਹਿਲਾ ਨੁਸਖਾ ਹੈ ਗੂੰਦ ਕਤੀਰਾ। ਗੂੰਦ ਕਤੀਰੇ ਦੀ ਤਸੀਰ ਬਹੁਤ ਠੰਡੀ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਨੂੰ ਠੰਡਾ ਰੱਖਦਾ ਹੈਂ ਅਤੇ ਸਰੀਰ ਦੀ ਗਰਮੀ ਨੂੰ ਬਾਹਰ ਕੱਢ ਦਿੰਦਾ ਹੈ।

ਇਸ ਲਈ ਗਰਮੀ ਦੇ ਮੌਸਮ ਵਿੱਚ ਹਰ ਕਿਸੇ ਨੂੰ ਗੂੰਦ ਕਤੀਰੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ। ਤੁਸੀਂ ਹਰ ਰੋਜ਼ ਰਾਤ ਨੂੰ ਗੂੰਦ ਕਤੀਰਾ ਪਾਣੀ ਵਿੱਚ ਭਿਓਂ ਕੇ ਰੱਖ ਦੇਣਾ ਹੈ ਅਤੇ ਸਵੇਰੇ ਇਸਨੂੰ ਇੱਕ ਗਿਲਾਸ ਦੁੱਧ ਵਿੱਚ ਮਿਲਾ ਕੇ ਇਸਦਾ ਸੇਵਨ ਕਰੋ। ਇਸ ਨੁਸਖੇ ਨੂੰ ਤੁਸੀਂ ਸਵੇਰੇ ਖਾਲੀ ਪੇਟ ਜਾਂ ਫਿਰ ਦਿਨ ਵਿੱਚ ਕਿਸੇ ਵੀ ਸਮੇਂ ਲੈ ਸਕਦੇ ਹੋ। ਇਸੇ ਤਰਾਂ ਦੂਸਰਾ ਨੁਸਖਾ ਹੈ ਈਸਬਗੋਲ।

ਈਸਬਗੋਲ ਵੀ ਸਰੀਰ ਦੀ ਗਰਮੀ ਨੂੰ ਬਾਹਰ ਕੱਢਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਹਰ ਰੋਜ਼ ਇੱਕ ਕਟੋਰੀ ਦਹੀਂ ਵਿੱਚ ਇੱਕ ਜਾਂ ਦੋ ਚਮਚ ਈਸਬਗੋਲ ਅਤੇ ਮਿਸ਼ਰੀ ਮਿਲਾ ਕੇ ਖਾਣ ਨਾਲ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਂਦੀ ਹੈ। ਇਨ੍ਹਾਂ ਨੁਸਖਿਆਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com

Leave a Reply

Your email address will not be published. Required fields are marked *