ਆ ਗਈ ਬਿਨਾਂ ਬਿਜਲੀ ਦੇ ਚੱਲਣ ਵਾਲੀ ਪਾਣੀ ਵਾਲੀ ਮੋਟਰ, ਕੀਮਤ ਸਿਰਫ…

ਸਰਦੀਆਂ ਦੇ ਮੌਸਮ ਵਿੱਚ ਬਿਜਲੀ ਦੇ ਕੱਟ ਦੀ ਸਮੱਸਿਆ ਹੁੰਦੀ ਹੈ। ਜਿਸ ਕਾਰਨ ਸਾਨੂੰ ਇਲੈਕਟ੍ਰਿਕ ਉਪਕਰਨਾਂ ਦੀ ਵਰਤੋਂ ਕਰਨ ‘ਚ ਕਾਫੀ ਦਿੱਕਤ ਆਉਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮੋਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਤੁਸੀਂ ਬਿਨਾ ਬਿਜਲੀ ਦੇ ਵੀ ਚਲਾ ਸਕਦੇ ਹੋ। ਇਸਨੂੰ ਤੁਸੀਂ ਘਰ ਵਿੱਚ ਵੀ ਵਰਤ ਸਕਦੇ ਹੋ ਅਤੇ ਖੇਤਾਂ ਵਿੱਚ ਵੀ ਕਿਸਾਨ ਇਹ ਮੋਟਰ ਲਗਾ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਸੋਲਰ ਮੋਟਰ ਹੈ ਅਤੇ ਇਸ ਮੋਟਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਇਸ ਮੋਟਰ ਦਾ ਨਾਮ Greenon Energy Solar Pump 1HP Solar Panel ਹੈ ਅਤੇ ਇਸ ਮੋਟਰ ਦੀ MRP 60,000 ਹੈ। ਪਰ ਤੁਸੀਂ ਇਸ ਸਮੇਂ ਇਸਨੂੰ 8% ਦੀ ਛੋਟ ਤੋਂ ਬਾਅਦ 54,625 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਇਸ ‘ਤੇ ਕਈ ਬੈਂਕ ਆਫਰ ਵੀ ਚੱਲ ਰਹੇ ਹਨ।

ਇਸ ਮੋਟਰ ਦੇ ਨਾਲ, ਤੁਹਾਨੂੰ ਕੇਬਲ, ਕੰਟਰੋਲਰ, ਸਹਾਇਕ ਉਪਕਰਣ ਦਿੱਤੇ ਜਾਂਦੇ ਹਨ। ਇਸ ਸੋਲਰ ਪੰਪ ਵਿੱਚ ਸਿਲੀਕਾਨ ਸੈੱਲਾਂ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸਨੂੰ ਤੁਸੀਂ ਇੱਕ ਵਾਰ ਚਾਰਜ ਕਰਨ ‘ਤੇ ਆਸਾਨੀ ਨਾਲ ਮੋਟਰ ਨੂੰ ਚਲਾ ਸਕਦੇ ਹੋ। ਨਾਲ ਹੀ ਕੰਪਨੀ ਇਸ ਮੋਟਰ ਦੀ 1 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ।

ਇਸ ਮੋਟਰ ਦਾ ਭਾਰ 120 ਕਿਲੋਗ੍ਰਾਮ ਹੈ। ਇਹ ਆਸਾਨੀ ਨਾਲ ਫਿਟ ਵੀ ਹੋ ਸਕਦੀ ਹੈ। ਇਸ ਮੋਟਰ ਨੂੰ ਖਰੀਦਣ ‘ਤੇ ਤੁਹਾਨੂੰ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਨਾਲ ਭੁਗਤਾਨ ਕਰਨ ‘ਤੇ 5% ਕੈਸ਼ਬੈਕ ਵੀ ਮਿਲ ਰਿਹਾ ਹੈ। Bluebird 100W – 12V ਮੋਨੋ PERC ਸੋਲਰ ਪੈਨਲ ਵੀ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਤੁਸੀਂ ਇਸ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।

ਇਸਦੀ MRP 11,000 ਰੁਪਏ ਹੈ ਅਤੇ ਤੁਸੀਂ ਇਸਨੂੰ 47% ਡਿਸਕਾਊਂਟ ਤੋਂ ਬਾਅਦ ਸਿਰਫ 5,800 ਰੁਪਏ ਵਿੱਚ ਖਰੀਦ ਸਕਦੇ ਹੋ। ਇਹ 100 ਵਾਟ-12 ਵੋਲਟ ਦਾ ਹੈ। ਇਹ ਮੋਟਰ ਖਾਸਕਰ ਛੋਟੇ ਕਿਸਾਨਾਂ ਲਈ ਬਹੁਤ ਵਧੀਆ ਹੈ ਅਤੇ ਤੁਸੀਂ ਇਸਨੂੰ ਘਰ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ।