ਸਿਰਫ 100 ਰੁਪਏ ਦੇ ਖਰਚੇ ਵਿੱਚ ਫਰਿੱਜ ਨੂੰ ਬਣਾਓ AC, ਕਰੋ ਇਹ ਛੋਟਾ ਜਿਹਾ ਜੁਗਾੜ

ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਾਰ ਗਰਮੀ ਸ਼ਰੁਆਤ ਤੋਂ ਹੀ ਰਿਕਾਰਡ ਤੋੜ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਕਿੰਨੀ ਗਰਮੀ ਹੋਵੇਗੀ, ਇਸਦਾ ਅਂਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਰੁਆਤ ਤੋਂ ਹੀ ਕਈ ਜਗ੍ਹਾ ਦਾ ਤਾਪਮਾਨ 40 ਡਿਗਰੀ ਦੇ ਪਾਰ ਹੋ ਚੁੱਕਿਆ ਹੈ। ਇਸ ਸਥਿਤੀ ਵਿੱਚ ਹਰ ਕਿਸਾਨ ਨੂੰ AC ਦੀ ਜ਼ਰੂਰਤ ਹੁੰਦੀ ਹੈ।

ਪਰ ਇਨ੍ਹਾਂ ਦਿਨਾਂ ਵਿੱਚ ਮਾਰਕੇਟ ਵਿੱਚ AC ਦੀ ਮੰਗ ਵਧਣ ਦੇ ਕਾਰਨ AC ਬਹੁਤ ਮਹਿੰਗੇ ਹੋ ਜਾਂਦੇ ਹਨ ਜਿਸ ਕਾਰਨ ਹਰ ਕੋਈ ਨਹੀਂ ਖਰੀਦ ਸਕਦਾ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੁਗਾੜ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਆਪਣੇ ਘਰ ਦੇ ਫਰਿੱਜ ਨੂੰ ਹੀ AC ਬਣਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਅਜਿਹਾ ਕਰਨ ਵਿੱਚ ਤੁਹਾਡਾ ਸਿਰਫ 100 ਰੁਪਏ ਦਾ ਖਰਚਾ ਆਵੇਗਾ।

ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਬਜਾਰ ਵਿੱਚੋਂ ਇੱਕ ਐਗਜਾਸਟ ਫੈਨ ਅਤੇ ਇਸਦਾ ਅਡੈਪਟਰ ਲੈ ਆਉਣਾ ਹੈ ਅਤੇ ਇਸਦੇ ਨਾਲ ਹੀ ਇੱਕ ਆਨ ਆਫ਼ ਵਾਲਾ ਬਟਨ ਵੀ ਲੈ ਆਉਣਾ ਹੈ। ਸਿਰਫ ਇੰਨੇ ਸਮਾਂ ਨਾਲ ਹੀ ਤੁਸੀਂ ਘਰ ਦੇ ਫਰਿੱਜ ਨੂੰ AC ਬਣਾ ਸਕਦੇ ਹੋ ਅਤੇ ਅੱਤ ਦੀ ਗਰਮੀ ਤੋਂ ਬਚ ਸਕਦੇ ਹੋ। ਇਹ ਕੰਮ ਕਾਫੀ ਆਸਾਨ ਹੈ ਅਤੇ ਤੁਸੀਂ ਆਪ ਹੀ ਕਰ ਸਕਦੇ ਹੋ।

ਫਰਿਜ ਦੀ ਵਿੰਡੋ ਵਿੱਚ ਤੁਸੀਂ ਹੇਠਾਂ ਵੀਡੀਓ ਵਿੱਚ ਦਿਖਾਉ ਅਨੁਸਾਰ ਇੱਕ ਮੋਰਾ ਕੱਢ ਲੈਣਾ ਹੈ ਅਤੇ ਇਸ ਵਿੱਚ ਇੱਕ ਪਲਾਸਟਿਕ ਦੀ ਪਾਈਪ ਨੂੰ ਪਾਉਣਾ ਹੈ। ਇਹ ਕੰਮ ਬਹੁਤ ਹੀ ਆਸਾਨ ਹੈ ਅਤੇ ਇਸ ਦੇ ਲਈ ਤੁਹਾਨੂੰ ਕਿਸੇ ਮਕੈਨਿਕ ਦੀ ਜਰੂਰਤ ਵੀ ਨਹੀਂ ਪਵੇਗੀ। ਯਾਨੀ ਸਿਰਫ ਸਮਾਂ ਲੈਕੇ ਹੀ ਤੁਸੀਂ ਆਪ ਹੀ ਫਰਿੱਜ ਨੂੰ AC ਬਣਾ ਸਕਦੇ ਹੋ। ਫਰਿੱਜ ਨੂੰ AC ਬਣਾਉਣ ਵਾਲੇ ਜੁਗਾੜ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com