ਹੁਣ ਆਪਣੇ ਫੋਨ ‘ਤੇ ਫ੍ਰੀ ਵਿੱਚ ਚਲਾਓ Netflix ਅਤੇ Amazon Prime

ਦੋਸਤੋ ਅੱਜ ਦੇ ਸਮੇਂ ਵਿੱਚ ਹਰ ਕੋਈ ਫੋਨ ਉੱਤੇ ਹੀ ਸਭ ਕੁਝ ਦੇਖਣਾ ਚਾਹੁੰਦਾ ਹੈ ਅਤੇ ਇਸੇ ਕਾਰਨ ਬਹੁਤ ਸਾਰੀਆਂ ਵੈਬਨ ਸੀਰੀਜ਼ ਅਤੇ ਫ਼ਿਲਮਾਂ ਵੀ ਨੇਟਫਲਿਕਸ, ਐਮਜ਼ੋਨ ਪ੍ਰਾਈਮ ਵਰਗੇ OTT ਪਲੈਟਫਾਰਮ ‘ਤੇ ਲਾਂਚ ਕੀਤੀਆਂ ਜਾਂਦੀਆਂ ਹਨ। ਜੇਕਰ ਤੁਹਾਡੇ ਕੋਲ ਇਨ੍ਹਾਂ ਐਪਸ ਦੀ ਸਬਸਕ੍ਰਿਪਸ਼ਨ ਨਹੀਂ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ।

ਕਿਉਂਕਿ ਹੁਣ ਤੁਸੀਂ ਇਨ੍ਹਾਂ ਐਪਸ ਦਾ ਸਾਰਾ ਪੇਡ ਕੰਟੈਂਟ ਫ੍ਰੀ ਵਿੱਚ ਹੀ ਦੇਖ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਸੀਂ ਇਨ੍ਹਾਂ ਐਪਸ ਦੀਆਂ ਸਾਰੀਆਂ ਫ਼ਿਲਮਾਂ, ਵੈੱਬ ਸੀਰੀਜ਼ ਅਤੇ ਹੋਰ ਵੀ ਸਾਰੀਆਂ ਫ਼ਿਲਮਾਂ ਬਿਲਕੁਲ ਫ੍ਰੀ ਵਿੱਚ ਆਪਣੇ ਫੋਨ ‘ਤੇ ਦੇਖ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਪੇਸ਼ ਵੀ ਨਹੀਂ ਦੇਣਾ ਪਵੇਗਾ।

ਇਸਦੇ ਲਈ ਤੁਹਾਨੂੰ ਸਭਤੋਂ ਪਹਿਲਾਂ ਟੈਲੀਗ੍ਰਾਮ ਨੂੰ ਡਾਊਨਲੋਡ ਕਰਨਾ ਪਵੇਗਾ ਅਤੇ ਇਸ ਵਿੱਚ ਆਪਣਾ ਅਕਾਊਂਟ ਬਣਾਉਣਾ ਪਵੇਗਾ। ਇਸਤੋਂ ਬਾਅਦ ਤੁਸੀਂ ਟੈਲੀਗ੍ਰਾਮ ਵਿੱਚ ਜਾਕੇ iPapkornBot ਸਰਚ ਕਰਨਾ ਹੈ ਅਤੇ ਇਸਤੋਂ ਬਾਅਦ ਤੁਹਾਡੇ ਕੋਲ ਇੱਕ ਟੈਲੀਗ੍ਰਾਮ ਚੈੱਨਲ ਖੁੱਲ੍ਹ ਜਾਵੇਗਾ। ਇਸਤੋਂ ਬਾਅਦ ਤੁਸੀਂ ਇਸ ਵਿੱਚ ਹੇਠਾਂ start ਉਤੇ ਕਲਿਕ ਕਰਨਾ ਹੈ ਅਤੇ ਇਸਤੋਂ ਬਾਅਦ ਤੁਸੀਂ ਇਸ ਵਿੱਚ ਕੋਈ ਵੀ ਫਿਲਮ ਜਾਂ ਵੈੱਬ ਸੀਰੀਜ਼ ਦਾ ਨਾਮ ਟਾਈਪ ਕਰਨਾ ਹੈ।

ਇਸਨੂੰ ਜੁਆਇਨ ਕਰਨ ਤੋਂ ਬਾਅਦ ਤੁਸੀਂ ਇਸ ਵਿੱਚ ਕੋਈ ਵੀ ਮੂਵੀ ਜਾਂ ਫਿਰ ਵੈੱਬ ਸੀਰੀਜ਼ ਸਰਚ ਕਰੋਗੇ ਤਾਂ ਉਹ ਤੁਹਾਡੇ ਸਾਹਮਣੇ ਆ ਜਾਵੇਗੀ ਅਤੇ ਤੁਸੀਂ ਇਸਨੂੰ ਡਾਊਨਲੋਡ ਕਰਕੇ ਆਪਣੇ ਫੋਨ ਵਿੱਚ ਹੀ ਦੇਖ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

https://www.facebook.com/reel/1109885166628387?extid=chYV2B&fs=e

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com