ਇਸ ਵੀਰ ਨੇ Bullet ਨੂੰ ਲਗਾਇਆ ਅਜਿਹਾ ਜੁਗਾੜ, ਨਾ ਤੇਲ ਪਵਾਉਣ ਦੀ ਲੋੜ ਨਾ ਚਲਾਨ ਦਾ ਡਰ

ਪੰਜਾਬ ਦੇ ਜਿਆਦਾਤਰ ਨੌਜਵਾਨ ਬੁਲੇਟ ਦੇ ਸ਼ੌਕੀਨ ਹਨ। ਪਰ ਇਸ ਦੇ ਮੈਲੇਜ ਦੀ ਗੱਲ ਕਰੀਏ ਤਾਂ ਬਹੁਤ ਹੀ ਘੱਟ ਹੈ ਜਿਸ ਕਾਰਨ ਪੈਟਰੋਲ ਦਾ ਖਰਚਾ ਬਹੁਤ ਜਿਆਦਾ ਹੁੰਦਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਬੁਲਟ ਨਹੀਂ ਖਰੀਦਦੇ। ਕਿਉਂਕਿ ਮਹਿੰਗਾ ਹੋਣ ਦੇ ਨਾਲ ਨਾਲ ਇਸਦਾ ਪੈਟਰੋਲ ਦਾ ਖਰਚਾ ਬਹੁਤ ਜਿਆਦਾ ਪੈਂਦਾ ਹੈ ਅਤੇ ਹਰ ਕੋਈ ਇੰਨਾ ਖਰਚਾ ਨਹੀਂ ਕਰ ਸਕਦਾ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੇ ਬੁੱਲਟ ਵਿੱਚ ਇੱਕ ਅਜਿਹਾ ਖਾਸ ਜੁਗਾੜ ਲਗਾਇਆ ਜਿਸ ਨਾਲ ਨਾ ਤਾਂ ਪੈਟਰੋਲ ਦਾ ਖਰਚਾ ਹੋਵੇਗਾ ਅਤੇ ਨਾ ਹੀ ਤੁਹਾਨੂੰ ਚਲਾਨ ਦਾ ਡਰ ਰਹੇਗਾ। ਪੁਲਿਸ ਨਾਕੇ ‘ਤੇ ਖੜੀ ਦੇਖਦੀ ਰਹਿ ਜਾਵੇਗੀ ਅਤੇ ਤੁਸੀਂ ਉੱਥੋਂ ਬਹੁਤ ਆਸਾਨੀ ਨਾਲ ਬੁਲਟ ਲਿਜਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਸ ਵੀਰ ਨੇ ਬੁਲੇਟ ਮੋਟਰਸਾਈਕਲ ਤੋਂ ਇੱਕ ਸਾਈਕਲ ਤਿਆਰ ਕਰ ਦਿੱਤਾ ਹੈ ਜਿਸ ਵਿੱਚ ਨਾ ਤਾਂ ਪੈਟਰੋਲ ਪਵਾਉਣ ਦੀ ਲੋੜ ਪਵੇਗੀ ਅਤੇ ਨਾ ਹੀ ਪੁਲਿਸ ਦਾ ਡਰ ਰਹੇਗਾ। ਇਸ ਵੀਰ ਦੀ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਜਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਇਹ ਵੀਰ ਬੁੱਲਟ ਤੋਂ ਤਿਆਰ ਕੀਤਾ ਗਿਆ ਸਾਈਕਲ ਚਲਾ ਰਿਹਾ ਹੈ।

ਖਾਸ ਗੱਲ ਇਹ ਹੈ ਕਿ ਇਸ ਬੁਲਟ ਤੋਂ ਬਣਾਏ ਗਏ ਸਾਈਕਲ ਨੂੰ ਚਾਬੀ ਵੀ ਲਗਦੀ ਹੈ ਅਤੇ ਇਸਦਾ ਮੀਟਰ ਵੀ ਬਿਲਕੁਲ ਸਹੀ ਕੰਮ ਕਰਦਾ ਹੈ। ਤੁਸੀਂ ਵੀ ਇਸ ਵੀਰ ਦੀ ਤਰਾਂ ਜੇਕਰ ਬੁੱਲਟ ਦੇ ਪੈਟਰੋਲ ਦੇ ਖਰਚੇ ਤੋਂ ਤੰਗ ਹੋ ਤਾਂ ਇਸਨੂੰ ਸਾਈਕਲ ਬਣਾ ਸਕਦੇ ਹੋ ਅਤੇ ਪੈਟਰੋਲ ਦੇ ਖਰਚੇ ਅਤੇ ਚਲਾਨ ਤੋਂ ਬਚ ਸਕਦੇ ਹੋ। ਇਸ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com