ਲੱਭ ਗਿਆ ਸਲਾਭ, ਸਿਓਂਕ ਅਤੇ ਸ਼ੋਰੇ ਦਾ ਪੱਕਾ ਹੱਲ, ਵੀਡੀਓ ਦੇਖੋ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕਿਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ, ਸਿਓਂਕ ਅਤੇ ਸ਼ੋਰੇ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਜਾਂ ਸਿਓਂਕ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀ ਇਸਦਾ ਹੱਲ ਲੱਭਣ ਵਿੱਚ ਲੱਗ ਜਾਂਦੇ ਹਾਂ। ਸਲਾਭ ਨੂੰ ਲੁਕਾਉਣ ਲਈ ਅਸੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਾਂ।

ਕਦੇ ਟਾਈਲਾਂ ਲਗਵਾਉਂਦੇ ਹਾਂ, ਵਾਲਪੱਟੀ ਅਤੇ ਪੇਂਟ ਕਰਵਾਉਂਦੇ ਹਾਂ। ਪਰ ਫਿਰ ਵੀ ਕੁੱਝ ਸਮੇਂ ਬਾਅਦ ਘਰ ਦੀਆਂ ਕੰਧਾਂ ‘ਤੇ ਸਲਾਭ ਅਤੇ ਸਿਉਂਕ ਆ ਜਾਂਦੀ ਹੈ। ਇਸਦੇ ਨਾਲ ਸ਼ੋਰਾ ਵੀ ਬਹੁਤ ਆਉਣ ਲਗਦਾ ਹੈ ਅਤੇ ਸਾਰੀਆਂ ਕੰਧਾਂ ਖਰਾਬ ਹੀ ਜਾਂਦੀਆਂ ਹਨ ਅਤੇ ਕਈ ਥਾਈਂ ਤਾਂ ਛੱਤਾਂ ਤੱਕ ਵੀ ਸਲਾਭ ਪਹੁੰਚ ਜਾਂਦੀ ਹੈ।

ਸਲਾਭ ਕੰਧਾਂ ਖਰਾਬ ਕਰਦੀ ਹੈਂ ਤੇ ਸਿਉਂਕ ਦਰਵਾਜੇ, ਖਿੜਕੀਆਂ ਅਤੇ ਚੁਗਾਠਾਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੀ ਜਾਣਕਾਰੀ ਲੈਕੇ ਆਏ ਹਾਂ ਜੋ ਨਵਾਂ ਘਰ ਬਣਾਉਣ ਵਾਲਿਆਂ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗੀ। ਇਸ ਤਰੀਕੇ ਨੂੰ ਅਜ਼ਮਾਉਣ ਨਾਲ ਨਾ ਤਾਂ ਕਦੇ ਸਲਾਭ ਆਵੇਗੀ ਅਤੇ ਨਾ ਹੀ ਸਿਉਂਕ ਲੱਗੇਗੀ, ਯਾਨੀ ਤੁਹਾਨੂੰ ਵਾਰ ਵਾਰ ਘਰ ‘ਤੇ ਖਰਚਾ ਨਹੀਂ ਕਰਨਾ ਪਵੇਗਾ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com