ਇਸ ਮਾਰਕੀਟ ਵਿੱਚ ਮੂੰਗਫਲੀ ਤੋਂ ਵੀ ਸਸਤੇ ਮਿਲਦੇ ਹਨ ਡ੍ਰਾਈ ਫਰੂਟ, ਘਰ ਬੈਠੇ ਕਰੋ ਆਰਡਰ

ਦੋਸਤੋ ਜਿਵੇਂ ਕਿ ਅਸੀ ਸਾਰੇ ਜਾਣਦੇ ਹਾਂ ਕਿ ਡ੍ਰਾਈ ਫਰੂਟਸ ਜਿਵੇਂ ਕਿ ਕਾਜੂ, ਬਦਾਮ, ਕਿਸ਼ਮਿਸ਼ ਅਤੇ ਅਖ਼ਰੋਟ ਵਗੈਰਾ ਇਹ ਸਭ ਕਾਫ਼ੀ ਮਹਿੰਗੇ ਹੁੰਦੇ ਹਨ ਅਤੇ ਅਸੀਂ ਕਿਸੇ ਵੀ ਜਗ੍ਹਾ ਇਹ ਸਸਤੇ ਮਿਲਦੇ ਹੋਏ ਨਹੀਂ ਦੇਖੇ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੇ ਇਹ ਸਾਰੇ ਡ੍ਰਾਈ ਫਰੂਟਸ ਇੰਨੀ ਘੱਟ ਕੀਮਤ ਤੇ ਮਿਲਦੇ ਹਨ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਇਨ੍ਹਾਂ ਡਰਾਈ ਫਰੂਟਸ ਦੀ ਕੀਮਤ ਇੰਨੀ ਘੱਟ ਹੋਣ ਦੇ ਨਾਲ ਨਾਲ ਇਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇੰਨੀ ਘੱਟ ਕੀਮਤ ਵਿੱਚ ਇੰਨੀ ਵਧੀਆ ਕਵਾਲਿਟੀ ਦੇ ਕਾਜੂ ਬਦਾਮ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ। ਤੁਸੀ ਮੂੰਗਫਲੀ ਤੋਂ ਵੀ ਘੱਟ ਕੀਮਤ ਵਿੱਚ ਸਾਰੇ ਡ੍ਰਾਈ ਫਰੂਟਸ ਖਰੀਦ ਸਕਦੇ ਹੋ। ਤੁਸੀ ਚਾਹੋ ਤਾਂ ਘਰ ਲਈ ਵੀ ਖਰੀਦ ਸਕਦੇ ਹੋ ਜਾਂ ਫਿਰ ਇਕੱਠਾ ਮਾਲ ਖਰੀਦਕੇ ਬਿਜਨੇਸ ਵੀ ਸ਼ੁਰੂ ਕਰ ਸਕਦੇ ਹੋ।

ਸਭਤੋਂ ਖਾਸ ਗੱਲ ਇਹ ਹੈ ਕਿ ਇੱਥੋਂ ਤੁਸੀ ਇੱਕ ਕਿੱਲੋ ਡ੍ਰਾਈ ਫਰੂਟ ਵੀ ਖਰੀਦ ਸਕਦੇ ਹੋ ਅਤੇ ਜਿੰਨੇ ਜ਼ਿਆਦਾ ਚਾਹੋ ਓਨੇ ਵੀ ਖਰੀਦ ਸਕਦੇ ਹੋ। ਤੁਸੀ ਘਰ ਬੈਠੇ ਹੀ ਆਰਡਰ ਕਰ ਸਕਦੇ ਹੋ ਅਤੇ ਸਾਰੇ ਮਾਲ ਦੀ ਤੁਹਾਨੂੰ ਹੋਮ ਡਿਲੀਵਰੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਡਰਾਈਫਰੂਟ ਮਾਰਕਿਟ ਜੰਮੂ ਵਿੱਚ ਸਥਿਤ ਹੈ ਅਤੇ ਇੱਥੇ ਦੀ ਹਰ ਆਈਟਮ ਸਭਤੋਂ ਵਧੀਆ ਕਵਾਲਿਟੀ ਵਿੱਚ ਹੁੰਦੀ ਹੈ।

ਸਾਰੇ ਡ੍ਰਾਈਫਰੂਟਸ ਦੀ ਕੀਮਤ ਜਾਣਨ ਲਈ ਨਿਚੇ ਦਿੱਤੀ ਗਈ ਵੀਡੀਓ ਵੇਖੋ ਅਤੇ ਘਰ ਬੈਠੇ ਡ੍ਰਾਈ ਫਰੂਟ ਦਾ ਆਰਡਰ ਦੇਣ ਲਈ ਹੇਠਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ..

Dry Fruit Market Jammu
Contact: 8493045488, 7889867369

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com