ਕਿਸਾਨਾਂ ਲਈ ਜੀਅ ਦਾ ਜੰਜਾਲ ਬਣੀ ਪਰਾਲੀ ਵਿੱਚ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ, ਅੱਕੇ ਹੋਏ ਕਿਸਾਨ ਨੇ ਚੁੱਕਿਆ ਇਹ ਕਦਮ

ਕਿਸਾਨਾਂ ਲਈ ਝੋਨੇ ਦੀ ਪਰਾਲੀ ਜੀਅ ਦਾ ਜੰਜਾਲ ਬਣ ਚੁੱਕੀ ਹੈ ਅਤੇ ਇਸ ਦਾ ਨੁਕਸਾਨ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਝੱਲਣਾ ਪੈ ਰਿਹਾ ਹੈ, ਝੋਨੇ ਦੀ ਪਰਾਲੀ ਵਿਚ ਹੈਪੀਸੀਡਰ ਨਾਲ ਬੀਜੀ ਕਣਕ ਦੀ ਫ਼ਸਲ ਸੁੰਡੀ ਦੀ ਮਾਰ ਕਾਰਨ ਕਿਸਾਨਾਂ ਨੂੰ ਵਾਹੁਣੀ ਪੈ ਰਹੀ ਹੈ, ਪਿੱਛਲੇ ਦਿਨੀ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਸੁੰਡੀ ਪ੍ਰਭਾਵਿਤ ਖੇਤਾਂ ਦਾ

Continue Reading

ਕੀ ਵਾਰ-ਵਾਰ ਸਪਰੇਅ ਕਰਨ ਤੋਂ ਬਾਅਦ ਵੀ ਨਹੀਂ ਖ਼ਤਮ ਹੋ ਰਿਹਾ ਗੁੱਲੀ ਡੰਡਾ?

ਗੁੱਲੀ ਡੰਡਾ ਕਣਕ ਦੀ ਫ਼ਸਲ ਦਾ ਮੁੱਖ ਨਦੀਨ ਹੈ। ਨਦੀਨ-ਨਾਸ਼ਕਾਂ ਨਾਲ ਨਦੀਨਾਂ ਦੀ ਰੋਕਥਾਮ ਸੁਖਾਲੀ, ਅਸਰਦਾਇਕ ਅਤੇ ਸਸਤੀ ਹੋਣ ਕਰਕੇ ਜ਼ਿਆਦਾਤਰ ਖੇਤਾਂ ਵਿੱਚ ਨਦੀਨ-ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਕੋ ਹੀ ਨਦੀਨ-ਨਾਸ਼ਕ ਦੀ ਵਰਤੋਂ ਨਾਲ ਨਦੀਨ-ਨਾਸ਼ਕ ਨੂੰ ਸਹਿ ਸਕਣ ਵਾਲੇ ਬੂਟਿਆਂ ਦੀ ਸੰਖਿਆ ਵਧਣ ਲੱਗ ਪੈਂਦੀ ਹੈ ਅਤੇ ਲਗਾਤਾਰ ਵਰਤੋਂ ਤੋਂ ਬਾਅਦ ਖੇਤ ਵਿੱਚ ਨਦੀਨਾਂ

Continue Reading

ਗੰਧਕ ਦੀ ਘਾਟ ਪਾ ਸਕਦੀ ਹੈ ਕਣਕ ਦੇ ਝਾੜ ਤੇ ਮਾੜਾ ਅਸਰ ਜਾਣੋ ਗੰਧਕ ਦੀ ਘਾਟ ਦੀਆਂ ਨਿਸ਼ਾਨੀਆਂ,ਕਾਰਨ ਤੇ ਪੂਰਤੀ

ਕਿਸੇ ਵੀ ਫ਼ਸਲ ਦੇ ਸਹੀ ਵਾਧੇ ਤੇ ਵਿਕਾਸ ਲਈ 17 ਤੱਤਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਤੱਤਾਂ ਨੂੰ ਵੱਡੇ ਤੱਤ- ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਗੰਧਕ  ਅਤੇ ਲਘੂ ਤੱਤ- ਜ਼ਿੰਕ, ਮੈਂਗਨੀਜ਼, ਲੋਹਾ, ਤਾਂਬਾ, ਮੋਲੀਬਡੇਨਮ, ਬੋਰੋਨ, ਕਲੋਰੀਨ ਅਤੇ ਕੋਬਾਲਟ, ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਕਿਸਾਨ ਮੁੱਢਲੇ ਤੱਤ

Continue Reading

ਮੌਸਮ ਲੈ ਕੇ ਆਇਆ ਕਿਸਾਨਾਂ ਲਈ ਖੁਸ਼ਖਬਰੀ, ਮੀਂਹ ਨੇ ਰੱਖੀ ਫ਼ਸਲਾਂ ਦੇ ਚੰਗੇ ਝਾੜ ਦੀ ਨੀਂਹ

ਪੰਜਾਬ ਦੇ  ਕਈ ਇਲਾਕਿਆਂ ਵਿਚ ਕੱਲ੍ਹ ਸ਼ਾਮ ਅਤੇ ਰਾਤ ਨੂੰ ਚੰਗੇ ਮੀਂਹ ਨਾਲ ਫਸਲਾਂ ਦੇ ਵਾਰੇ-ਨਿਆਰੇ ਹੋ ਗਏ, ਪੰਜਾਬ ਦੇ ਮਾਲਵਾ ਪੱਟੀ ਵਿਚ ਪੋਹ ਦੇ ਤਿੰਨ ਹਫ਼ਤੇ ਸੁੱਕੇ ਲੰਘਣ ਤੋਂ ਬਾਅਦ ਹੁਣ ਮੀਂਹ ਨਾਲ ਖੁਸ਼ਕੀ ਚੁੱਕੀ ਗਈ ਹੈ।  ਮੌਸਮ ਮਹਿਕਮੇ ਵੱਲੋਂ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਪੋਹ ਦੇ ਮਹੀਨੇ ਵਿਚ ਦਿਨ

Continue Reading

ਪੰਜਾਬ ਵਿੱਚ ਬੇਕਾਬੂ ਹੋਇਆ ਗੁੱਲੀ ਡੰਡਾ ਸਿਰਫ਼ ਇਸ ਇੱਕ ਦਵਾਈ ਨਾਲ ਹੋ ਰਿਹਾ ਹੈ ਕਾਬੂ

ਇਸ ਵਾਰ ਫਿਰ ਕਣਕ ਵਿਚਲਾ ਨਦੀਨ ਗੁੱਲੀ-ਡੰਡਾ ਪੰਜਾਬ ਦੇ ਕਿਸਾਨਾਂ ਲਈ ਚੁਣੌਤੀ ਬਣ ਗਿਆ ਹੈ। ਬੇਕਾਬੂ ਹੋਏ ਗੁੱਲੀ ਡੰਡੇ ਤੇ ਕੋਈ ਵੀ ਨਦੀਨ ਨਾਸ਼ਕ ਕਾਰਗਰ ਸਾਬਤ ਨਹੀਂ ਹੋ ਰਹੀ, ਗੁੱਲੀ ਡੰਡੇ  ਨੂੰ ਕਣਕ ਵਿਚੋਂ ਖ਼ਤਮ ਕਰਨ ਲਈ ਭਾਵੇਂ ਵੱਖ ਵੱਖ ਕੰਪਨੀਆਂ ਨੇ ਚੰਗੇ ਨਦੀਨ ਨਾਸ਼ਕ ਦੇ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਪਰ ਹੁਣ ਦੋ ਸਾਲਾਂ ਤੋਂ ਗੁੱਲੀ-ਡੰਡੇ

Continue Reading

ਕਣਕ ਦਾ ਵੱਧ ਝਾੜ ਲੈਣ ਲਈ ਇਸ ਤਰ੍ਹਾਂ ਕਰੋ ਪੀਲੀ ਕੁੰਗੀ ਦੀ ਪਹਿਚਾਣ ਤੇ ਬਚਾਅ

ਕਣਕ ਦੀ ਫ਼ਸਲ ਦਾ ਚੰਗਾ ਝਾੜ ਲੈਣ ਲਈ ਪੀਲੀ ਕੁੰਗੀ ਦੀ ਰੋਕਥਾਮ ਬਹੁਤ ਜ਼ਰੂਰੀ ਹੈ । ਪਰ ਕਈ ਵਾਰ ਕਣਕ ਦੀ ਫਸਲ ‘ਤੇ ਪੀਲਾਪਨ ਕੁਝ ਹੋਰ ਕਾਰਨਾਂ ਕਰਕੇ ਵੀ ਹੋ ਜਾਂਦਾ ਹੈ, ਜਿਵੇਂ ਕਿ ਖੇਤ ‘ਚ ਲਗਾਤਾਰ ਪਾਣੀ ਖੜ੍ਹਾ ਰਹਿਣਾ, ਨਦੀਨਨਾਸ਼ਕ ਦਵਾਈਆਂ ਦੀ ਲੋੜ ਤੋਂ ਵੱਧ ਵਰਤੋਂ ਕਰਨਾ ਅਤੇ ਫਸਲ ‘ਚ ਨਾਈਟ੍ਰੋਜਨ ਜਾਂ ਮੈਗਨੀਜ਼ ਦੀ

Continue Reading

ਖੁਸ਼ਖਬਰੀ ! ਕਿਸਾਨਾਂ ਤੋਂ ਸਿੱਧਾ ਖੇਤਾਂ ਵਿਚੋਂ ਕਣਕ ਖਰੀਦੇਗੀ ਆਈਟੀਸੀ ,ਮੌਕੇ ਤੇ ਮਿਲਣਗੇ ਪੈਸੇ

ਦੇਸ਼ ਦੀ ਪ੍ਰਮੁੱਖ ਖਾਣ ਪੀਣ ਵਾਲਾ ਸਮਾਨ ਬਨਾਉਣ ਵਾਲੀ ਕੰਪਨੀ ਆਈ ਟੀ ਸੀ ਪੰਜਾਬ ਵਿੱਚ ਵੱਡੇ ਪੱਧਰ ਤੇ ਆਟੇ ਦਾ ਕੰਮ ਕਰਨ ਜਾ ਰਹੀ ਹੈ । ਇਸ ਦੇ ਲਈ ਉਸ ਨੇ ਕਪੂਰਥਲਾ ਵਿੱਚ 1600 ਕਰੋੜ ਦੀ ਲਾਗਤ ਨਾਲ ਬਣਾਏ ਫੂਡ ਮੇਨੀਫੈਕਚਰਿੰਗ ਪਲਾਂਟ ਵਿੱਚ 36 ਹਜਾਰ ਮੀਟਰਕ ਟਨ ਸਟੋਰੇਜ ਸਮਰੱਥਾ ਵਾਲੇ ਕਣਕ ਦੇ ਗੁਦਾਮ ਬਣਾਏ ਹਨ

Continue Reading

ਦਸੰਬਰ ਮਹੀਨੇ ਵਿੱਚ ਬੀਜੀਆਂ ਪਛੇਤੀਆਂ ਕਣਕਾਂ ਨੂੰ ਇਸ ਹਿਸਾਬ ਨਾਲ ਯੂਰੀਆ ਪਾਉਣ ਕਿਸਾਨ

ਪੰਜਾਬ ਖੇਤੀ ਯੂਨੀਵਰਸਿਟੀ ਵਲੋਂ ਦਿੱਤੇੇ ਸੁਝਾਅ ਦੇ ਆਧਾਰ ‘ਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਲੁਆਈ 20 ਜੂਨ ਤੱਕ ਅੱਗੇ ਪਾਉਣ ਕਾਰਨ ਟਰਾਂਸਪਲਾਂਟਿੰਗ ਪਛੜਣ ਅਤੇ ਸਤੰਬਰ ਦੇ ਮਹੀਨੇ ਹੋਈਆਂ ਬੇਮੌਸਮੀ ਬਾਰਿਸ਼ਾਂ ਕਾਰਨ ਝੋਨੇ ਦਾ ਪੱਕਣਾ ਅਤੇ ਵਢਾਈ ਪਛੜ ਗਈ | ਰਹਿੰਦ-ਖੁਹੰਦ ਨੂੰ ਅੱਗ ਲਾਉਣ ਦੀ ਪ੍ਰਥਾ ਬੰਦ ਹੋਣ ਨਾਲ ਇਸ ਸਾਲ ਕਣਕ ਦੀ ਬਿਜਾਈ ਕਾਫੀ ਪਛੇਤੀ ਹੋਈ

Continue Reading

ਕਣਕ ਦੀਆਂ ਜਿਨ੍ਹਾਂ ਕਿਸਮਾਂ ਦੀ ਲੰਬਾਈ 100 ਸੈਂ.ਮੀ. ਤੋਂ ਵੱਧ ਹੈ….

ਆਈ. ਸੀ. ਏ. ਆਰ. – ਭਾਰਤੀ ਖੇਤੀ ਖੋਜ ਸੰਸਥਾ ਦਿੱਲੀ ਦੇ ਕਣਕ ਦੇ ਬਰੀਡਰ ਤੇ ਪ੍ਰਮੁੱਖ ਵਿਗਿਆਨੀ ਡਾ. ਰਾਜਬੀਰ ਯਾਦਵ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ‘ਲਿਹੁਸਿਨ’ ਨਦੀਨ ਨਾਸ਼ਕ ਜੋ ਬਾਸਫ ਇੰਡੀਆ ਦੀ ਉਤਪਾਦ ਹੈ, ਕਣਕ ਦੀਆਂ ਕੇਵਲ ਉਨ੍ਹਾਂ ਕਿਸਮਾਂ ਦੀ ਫ਼ਸਲ ‘ਤੇ ਸਪਰੇਅ ਕਰਨ ਜਿਨ੍ਹਾਂ ਕਿਸਮਾਂ ਦੀ ਲੰਬਾਈ 100 ਸੈਂ.ਮੀ. ਤੋਂ ਵੱਧ ਹੈ

Continue Reading

ਦਿਸੰਬਰ ਮਹੀਨੇ ਵਿਚ ਕਰੋ ਕਣਕ ਦੀਆ ਇਨ੍ਹਾਂ ਪਿਛੇਤੀਆ ਕਿਸਮਾਂ ਦੀ ਬਿਜਾਈ

ਨਵੰਬਰ ਦਾ ਮਹੀਨਾ ਲਗਪਗ ਖ਼ਤਮ ਹੈ, ਅਜੇ ਕਾਫ਼ੀ ਰਕਬਾ ਬਿਜਾਈ ਤੋਂ ਬਿਨਾਂ ਰਹਿੰਦਾ ਹੈ। ਝੋਨੇ ਦੇ ਖੇਤਾਂ ਦੀ ਗਿੱਲ੍ਹ ਜਿਸ ਨਾਲ ਪਿਛਲੇ ਸਾਲਾਂ ‘ਚ ਬਹੁਤਾ ਰਕਬਾ ਬੀਜਿਆ ਜਾਂਦਾ ਸੀ ਇਸ ਸਾਲ ਉਪਲਬਧ ਨਾ ਹੋਣ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਰੌਣੀ ਕਰਕੇ ਕਣਕ ਦੀ ਕਾਸ਼ਤ ਕਰਨੀ ਪੈ ਰਹੀ ਹੈ। ਭਾਵੇਂ ਹੁਣ ਪਿਛਲੇ ਸਾਲ ਸਭ ਤੋਂ ਵੱਧ

Continue Reading