ਆ ਗਿਆ ਟੈਸ਼ੀਂਓਮੀਟਰ ਜੋ ਦੱਸੇਗਾ ਝੋਨੇ ਨੂੰ ਕਦੋਂ ਪਾਣੀ ਲਾਉਣਾ ਹੈ ਤੇ ਕਦੋਂ ਨਹੀਂ ?

ਪੰਜਾਬ ‘ਚ ਝੋਨਾ ਪੈਦਾ ਕਰਨ ਲਈ ਵੱਡੀ ਮਾਤਰਾ ਵਿਚ ਧਰਤੀ ਹੇਠਲਾ ਪਾਣੀ ਵਰਤਿਆ ਜਾਂਦਾ ਹੈ। ਜਿਸ ਨੂੰ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਮੇਂ-ਸਮੇਂ ‘ਤੇ ਕਿਸਾਨਾਂ ਨੂੰ ਉਪਾਅ ਸੁਝਾਅ ਦਿੱਤੇ ਜਾਂਦੇ ਹਨ।ਹੁਣ ਯੂਨੀਵਰਸਿਟੀ ਨਵਾਂ ਯੰਤਰ ਲੈ ਕੇ ਆਈ ਹੈ ਜਿਸਦਾ ਨਾਮ ਹੈ ਟੈਸ਼ੀਂਓਮੀਟਰ । ਜਿਨ੍ਹਾਂ ‘ਚ ਪਾਣੀ ਫ਼ਸਲਾਂ

Continue Reading

ਮਸ਼ੀਨ ਨਾਲ ਝੋਨਾ ਲਵਾਈ ਲਈ ਇਸ ਤਰਾਂ ਤਿਆਰ ਕਰੋ ਮੈਟ ਟਾਈਪ ਪਨੀਰੀ

ਝੋਨਾ ਪੰਜਾਬ ਦੀ ਸਾਉਣੀ ਦੀ ਮੁੱਖ ਫਸਲ ਹੈ।ਪੰਜਾਬ ਵਿੱਚ ਤਕਰੀਬਨ 75 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਲਵਾਈ ਹੁੰਦੀ ਹੈ।ਸਰਕਾਰ ਵੱਲੋ ਪਾਣੀ ਦੀ ਬਚਤ ਲਈ ਝੋਨੇ ਦੀ ਲਵਾਈ ਦਾ ਸਮਾਂ 15 ਜੂਨ ਤੋਂ ਤੈਅ ਕੀਤਾ ਗਿਆ ਹੈ ਜਿਸ ਕਰਕੇ ਲਵਾਈ ਦਾ ਸਮਾਂ ਘੱਟ ਗਿਆ ਹੈ।ਪਰ ਹੁਣ ਇਹ ਕੰਮ ਝੋਨਾ ਲਵਾਈ ਦੀਆਂ ਮਸ਼ੀਨਾਂ ਨਾਲ ਸੰਭਵ ਹੈ

Continue Reading

ਹੁਣ ਗੁੰਦ ਕਤੀਰੇ ਨਾਲ ਕਰੋ ਅੱਧੇ ਪਾਣੀ ਤੇ ਅੱਧੇ ਖਰਚੇ ਵਿਚ ਝੋਨੇ ਦੀ ਖੇਤੀ

ਕਰਨਾਲ ਵਿੱਚ ਭਾਰਤੀ ਖੇਤੀਬਾੜੀ ਸਟੇਸ਼ਨ ਕਰਨਾਲ ਦੇ ਪ੍ਰਧਾਨ ਵਿਗਿਆਨੀ ਡਾ . ਵੀਰੇਂਦਰ ਸਿੰਘ ਲਾਠਰ ਨੇ ਪੰਜ ਸਾਲ ਦੀ ਮਿਹਨਤ ਦੇ ਬਾਅਦ ਘਰੇਲੂ ਵਰਤੋ ਵਿੱਚ ਆਉਣ ਵਾਲੇ ਗੋਂਦ ਕਤੀਰੇ ਦੇ ਮਾਧਿਅਮ ਨਾਲ ਪੰਜਾਹ ਤੋਂ ਸੌ ਫ਼ੀਸਦੀ ਪਾਣੀ ਬਚਾਉਣ ਦਾ ਰਸਤਾ ਕੱਢਿਆ ਹੈ । ਇਸ ਖੋਜ ਨੂੰ ਕਰਨਾਲ ਵਿੱਚ ਪਿਛਲੇ ਦਿਨਾਂ ਹੋਈ ਆਲ ਇੰਡਿਆ ਸਾਇੰਸ ਕਾਂਗਰਸ ਵਿੱਚ

Continue Reading

ਸਰਦੀ ਦੀ ਰੁੱਤ ਵਿਚ ਹੋਣ ਵਾਲਾ ਝੋਨਾ “ਬੋਰੋ ਝੋਨਾ”

ਆਮ ਤੋਰ ਤੇ ਝੋਨੇ ਦੀ ਫ਼ਸਲ ਸਾਉਣੀ ਦੀ ਰੁੱਤ ਵਿਚ ਹੁੰਦੀ ਹੈ ਪਰ ਤਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਕੁਝ ਰਾਜ ਅਜਿਹੇ ਹਨ ਜਿਥੇ ਹਾੜੀ ਦੀ ਰੁੱਤ ਵਿਚ ਵੀ ਝੋਨੇ ਦੀ ਖੇਤੀ ਹੁੰਦੀ ਹੈ । ਹਾੜੀ ਦੀ ਰੁੱਤ ਵਿਚ ਬੀਜੀ ਜਾਣ ਵਾਲੇ ਝੋਨੇ ਦੀ ਵਿਸ਼ੇਸ਼ ਵਰਾਇਟੀ ਹੁੰਦੀ ਹੈ ਜਿਸਨੂੰ ਬੋਰੋ (Boro) ਜਾ ਬਹਾਰ

Continue Reading

ਜਗਦੀਪ ਕੋਲ ਹੈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦਾ ਤਰੀਕਾ

ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਵਿਚਲੇ ਪਿੰਡ ਰਾਜੋਆਣਾ ਕਲਾਂ ਦਾ ਨਿਵਾਸੀ ਕਿਸਾਨ ਜਗਦੀਪ ਸਿੰਘ ਅਜਿਹਾ ਕਿਸਾਨ ਹੈ ਜਿਸ ਨੇ ਆਪਣੇ ਖੇਤਾਂ ਵਿਚਲੀ ਰਹਿੰਦ-ਖੂੰਹਦ ਕਦੇ ਵੀ ਨਹੀਂ ਸਾੜੀ ਤੇ ਉਸ ਦਾ ਦਾਅਵਾ ਹੈ ਕਿ ਉਹ ਉਨ੍ਹਾਂ ਕਿਸਾਨਾਂ ਨਾਲੋਂ ਆਪਣੀਆਂ ਫ਼ਸਲਾਂ ਤੋਂ ਵੱਧ ਝਾੜ ਲੈਂਦਾ ਹੈ ਜਿਹੜੇ ਝੋਨੇ ਦੀ ਪਰਾਲੀ ਜਾਂ ਕਣਕ ਦਾ ਨਾੜ ਖੇਤਾਂ ‘ਚ ਸਾੜਦੇ ਹਨ।

Continue Reading

ਵਧੇਰੇ ਪੈਦਾਵਾਰ ਲੈਣ ਲਈ ਹੁਣ ਪਨੀਰੀ ਨਾਲ ਕਰੋ ਗੰਨੇ ਦੀ ਕਾਸ਼ਤ

ਅੱਜ ਅਸੀਂ ਗੱਲ ਕਰ ਰਹੇ ਹਾਂ ਪਨੀਰੀ ਦੇ ਨਾਲ ਕਮਾਦ ਦੀ ਖੇਤੀ ਦੀ ,ਪਨੀਰੀ ਨਾਲ ਨਾ ਕੇਵਲ ਗੰਨੇ ਦੀ ਪੈਦਾਵਾਰ ਵਿੱਚ ਹੀ ਵਾਧਾ ਹੋਵੇਗਾ ਸਗੋਂ ਵੱਡੀ ਮਾਤਰਾ ਵਿੱਚ ਗੰਨੇ ਦੀ ਬੱਚਤ ਵੀ ਹੋਵੇਗੀ ।ਸਿਰਫ ਇਸ ਤਕਨੀਕ ਦੇ ਨਾਲ ਰੋਗ ਮੁਕਤ ਗੰਨੇ ਦੀ ਫ਼ਸਲ ਪੈਦਾ ਹੋ ਸਕਦੀ ਹੈ । ਜਿਸ ਨਾਲ ਵਧੇਰੇ ਮਾਤਰਾ ਵਿੱਚ ਖੰਡ ਤਿਆਰ ਕੀਤੀ

Continue Reading

ਆ ਗਈ ਜੈਵਿਕ ਕੀਟਨਾਸ਼ਕ , ਹੁਣ ਉੱਲੀ ਕਰੂਗੀ ਸਿਉਂਕ ਸਮੇਤ ਹੋਰ ਕੀੜਿਆਂ ਦਾ ਖਾਤਮਾ

ਆਮ ਤੋਰ ਤੇ ਮਿੱਟੀ ਵਿਚ ਪਾਈ ਜਾਣ ਵਾਲੀ ਮੇਟਾਰਾਇਜਿਅਮ ਇੱਕ ਮਿੱਤਰ ਉੱਲੀ ਹੈ ।ਵਿਗਿਆਨੀਆਂ ਨੇ ਇਸਨੂੰ ਸੋਧ ਕੇ ਇਕ ਤਰਾਂ ਦੀ ਜੈਵਿਕ ਕੀਟਨਾਸ਼ਕ ਬਣਾ ਲਈ ਹੈ ਜੋ ਕਈ ਪ੍ਰਕਾਰ ਦੇ ਕੀੜੀਆਂ ਵਿੱਚ ਪਰਵੇਸ਼ ਕਰ ਉਨ੍ਹਾਂ ਨੂੰ ਨਸ਼ਟ ਕਰ ਦਿੰਦੀ ਹੈ । ਇਹ ਮੁੱਖ ਰੂਪ ਵਿਚ ਸਿਉਂਕ ਨੂੰ ਨਸ਼ਟ ਕਰਦੀ ਹੈ । ਕਿਸਾਨਾਂ ਲਈ ਸਿਉਂਕ ਨਾਲ

Continue Reading

ਇਸ ਚੀਨੀ ਵਿਗਿਆਨੀ ਨੇ ਚੋਲ ਉਤਪਾਦਨ ਦਾ ਬਣਾਇਆ ਅਜਿਹਾ ਰਿਕਾਰਡ ਕੇ ਸੰਸਾਰ ਦੇ ਹੋਸ਼ ਉੱਡ ਗਏ

ਚੀਨ ਦੇ ਮਸ਼ਹੂਰ ਖੇਤੀ ਵਿਗਿਆਨਕ “ਯੁਆਨ ਲਾਂਗਪਿੰਗ (Yuan Longping) ” ਨੇ ਬੇਮਿਸਾਲ ਉਤਪਾਦਨ ਜ਼ਰੀਏ ਵਿਸ਼ਵ ਰਿਕਾਰਡ ਕਾਇਮ ਕਰ ਲਿਆ ਹੈ। ਹੁਨਾਨ ਦੀ ਸਰਕਾਰ ਨੇ ਇਸ ਬਾਰੇ ਦੱਸਦਿਆਂ ਕਿਹਾ ਹੈ ਕਿ ਯੁਆਨ ਲਾਂਗਪਿੰਗ ਦੀ ਟੀਮ ਨੇ ਸਾਲ ਦੀ ਸ਼ੁਰੂਆਤ ਵਿੱਚ ਯੁਨਾਨ,ਸ਼ਾਨਕਸੀ ਸਮੇਤ 16 ਖੇਤਰਾਂ ਵਿੱਚ ਹਾਈਬ੍ਰਿਡ ਚੌਲ ਦੇ 43 ਖੇਤਾਂ ਵਿੱਚ ਅਜ਼ਮਾਇਸ਼ ਵਜੋਂ ਖੇਤੀ ਕੀਤੀ ਸੀ।

Continue Reading

ਕਾਲੇ ਝੋਨੇ (ਕਾਲੇ ਚਾਵਲ ) ਦੀ ਖੇਤੀ ਨੇ ਕੀਤਾ ਅਸਾਮ ਦੇ ਕਿਸਾਨਾਂ ਨੂੰ ਮਾਲੋ-ਮਾਲ

ਪੰਜਾਬ ਦੇ ਲੋਕਾਂ ਨੇ ਸਾਧਾਰਨ ਝੋਨਾ ਜਾ ਬਾਸਮਤੀ ਦੀ ਖੇਤੀ ਕੀਤੀ ਹੈ ਪਰ ਕਿ ਤੁਸੀਂ ਕਦੇ ਕਾਲੇ ਝੋਨੇ (ਕਾਲੇ ਚਾਵਲ) ਦੀ ਖੇਤੀ ਕੀਤੀ ਹੈ । ਤੁਹਾਡੇ ਲਈ ਇਹ ਹੈਰਾਨੀ ਵਾਲੀ ਗੱਲ ਹੋਵੇਗੀ ।ਪਰ ਅਸਾਮ ਦੇ ਜਿੱਲ੍ਹਾ ਗੋਲਪਰਾ ਵਿਚ ਇਹ ਇਕ ਆਮ ਗੱਲ ਹੈ ਤੇ 200 ਤੋਂ ਜ਼ਿਆਦਾ ਕਿਸਾਨ ਕਾਲੇ ਝੋਨੇ ਦੀ ਖੇਤੀ ਕਰ ਰਹੇ ਨੇ

Continue Reading