ਕੀ ਗੂੜ੍ਹੇ ਹਰੇ ਰੰਗ ਦਾ ਝੋਨਾ ਦਿੰਦਾ ਹੈ ਵੱਧ ਝਾੜ, ਜਾਣੋ ਕੀ ਹੈ ਅਸਲੀ ਸੱਚ

ਝੋਨੇ ਦੀ ਫਸਲ ਦਾ ਰੰਗ ਜੇਕਰ ਕਾਲ਼ਾ ਹੋਵੇ ਤਾਂ ਕਿਸਾਨ ਇਸਨੂੰ ਜ਼ਿਆਦਾ ਤਾਕਤਵਰ ਮੰਨਦਾ ਹੈ । ਕਿਸਾਨਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਝੋਨੇ ਦਾ ਪੌਦਾ ਥੋੜ੍ਹਾ ਕਾਲ਼ਾ ਹੋਵੇਗਾ ਤਾਂ ਫਸਲ ਦਾ ਝਾੜ ਵੀ ਜ਼ਿਆਦਾ ਨਿਕਲੇਗਾ । ਇਸ ਕਾਰਨ ਸੂਬੇ ਦੇ ਕਿਸਾਨ ਫਸਲ ਉੱਤੇ ਖਾਦ ਦਾ ਪ੍ਰਯੋਗ ਬਹੁਤ ਜ਼ਿਆਦਾ ਕਰ ਰਹੇ ਹਨ । ਜਿਸ ਖੇਤ

Continue Reading

ਕਦੇ ਵੀ ਨਾ ਟੁੱਟਣ ਦਿਓ ਝੋਨੇ ਦਾ ਇਹ ਕੁਦਰਤੀ ਕਵਚ, ਨਹੀਂ ਤਾਂ ਬਿਮਾਰੀ ਹੋ ਜਾਵੇਗੀ ਹਾਵੀ

ਅਗਸਤ-ਸਤੰਬਰ ਵਿੱਚ ਝੋਨੇ ਦੀ ਫਸਲ ਉੱਤੇ ਲੱਗਣ ਵਾਲੇ ਮੱਕੜੀ ਦੇ ਜਾਲੇ ਕਿਸਾਨ ਦੇ ਮਿੱਤਰ ਹਨ । ਇਹਨਾਂ ਦਿਨਾਂ ਵਿੱਚ ਝੋਨੇ ਨੂੰ ਬਾਹਰੀ ਕੀੜਿਆਂ ਤੋਂ ਬਚਾਉਣ ਲਈ ਮੱਕੜੀ ਦੋਸਤ ਦੇ ਰੂਪ ਵਿੱਚ ਕਿਸਾਨਾਂ ਦੀ ਮਦਦ ਕਰਦੀ ਹੈ । ਖੇਤੀ ਮਾਹਿਰਾਂ ਨੇ ਇਸ ਜਾਲੇ ਨੂੰ ਸਪਾਇਡਰ ਵੇਬ ਦਾ ਨਾਮ ਦਿੱਤਾ ਹੈ । ਮੱਕੜੀ ਦਾ ਇਹ ਜਾਲ ਝੋਨੇ

Continue Reading

ਝੋਨੇ ਵਿਚ ਸ਼ੀਥ ਬਲਾਈਟ ਰੋਗ ਦੀ ਪਹਿਚਾਣ ਤੇ ਰੋਕਥਾਮ

ਮੌਜੂਦਾ ਮੌਸਮ ਅਤੇ ਫਸਲ ਦੀ ਅਵਸਥਾ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ (ਸ਼ੀਥ ਬਲਾਈਟ) ਲਈ ਬਹੁਤ ਅਨੁਕੂਲ ਹਨ ਅਤੇ ਕੁੱਝ ਕੁ ਥਾਂਵਾਂ ਤੋਂ ਬਿਮਾਰੀ ਦੀਆਂ ਮੁੱਢਲੀ ਨਿਸ਼ਾਨੀਆਂ ਦਾ ਪਤਾ ਲੱਗਾ ਹੈ। ਇਸ ਰੋਗ ਦਾ ਹਮਲਾ ਪਹਿਲਾਂ ਵੱਟਾਂ ਦੇ ਆਲੇ-ਦੁਆਲੇ ਸ਼ੁਰੂ ਹੁੰਦਾ ਹੈ। ਇਸ ਰੋਗ ਦੇ ਹਮਲੇ ਨਾਲ ਬੂਟੇ ਦੇ ਤਣੇ ਦੁਆਲੇ ਪਾਣੀ ਦੀ ਸਤਹਿ ਤੋਂ

Continue Reading

ਵੱਖ ਵੱਖ ਢੰਗਾਂ ਨਾਲ ਇਸ ਤਰਾਂ ਕਰੋ ਗੋਭ ਦੀ ਸੁੰਡੀ (ਤਣੇ ਦੇ ਗੜੂੰਏ) ਦਾ ਖਾਤਮਾ

  ਗੋਭ ਦੀ ਸੁੰਡੀ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਦਿੰਦੇ ਹਨ ਅਤੇ ਕੁਝ ਹੀ ਦਿਨਾਂ ਬਾਅਦ ਆਂਡਿਆਂ ਵਿਚੋਂ ਸੁੰਡੀਆਂ ਬਾਹਰ ਨਿਕਲ ਕੇ ਪਹਿਲਾਂ ਪੱਤਿਆਂ ਦਾ ਨੁਕਸਾਨ ਕਰਦੀਆਂ ਹਨ ਅਤੇ ਫਿਰ ਜਵਾਨ ਸੁੰਡੀਆਂ ਤਣੇ ਵਿਚ ਵੜ ਜਾਂਦੀਆਂ ਹਨ ਅਤੇ ਤਣੇ ਦੇ ਅੰਦਰੂਨੀ ਭਾਗਾਂ ਨੂੰ ਖਾਂਦੀਆਂ ਹੋਈਆਂ ਉੱਪਰ ਤੋਂ ਥੱਲੇ ਵੱਲ ਜਾਂਦੀਆਂ ਹਨ। ਇਹ ਸੁੰਡੀਆਂ ਜੁਲਾਈ

Continue Reading

ਝੋਨੇ ਦੇ ਝੂਠੀ ਕਾਂਗਿਆਰੀ ( ਹਲਦੀ ਰੋਗ ) ਰੋਗ ਦੇ ਲੱਛਣ ਤੇ ਬਚਾਅ ਦੇ ਨੁਕਤੇ

ਇਹ ਬਿਮਾਰੀ ਕਿਸਾਨਾਂ ਵਿੱਚ ਹਲਦੀ ਰੋਗ ਦੇ ਨਾਂ ਨਾਲ ਪ੍ਰਚੱਲਿਤ ਹੈ ਅਤੇ ਇਹ ਵੀ ਇੱਕ ਉੱਲੀ ਕਾਰਨ ਲੱਗਦੀ ਹੈ।  ਸਭ ਤੋਂ ਪਹਿਲਾਂ ਇਹ ਬਿਮਾਰੀ ਸੂਬੇ ਦੇ ਨੀਂਮ ਪਹਾੜੀ ਇਲਾਕਿਆਂ ਵਿੱਚ ਹੀ ਸੀਮਤ ਸੀ। ਪਰ ਹੁਣ ਪੰਜਾਬ ਦੇ ਦੂਜੇ ਹਿੱਸਿਆ ਵਿੱਚ ਵੀ ਇਹ ਇੱਕ ਪ੍ਰਮੁੱਖ ਬਿਮਾਰੀ ਦੇ ਰੂਪ ਵਿੱਚ ਉਭਰ ਰਹੀ ਹੈ। ਇਸ ਬਿਮਾਰੀ ਦਾ ਹੱਲਾ

Continue Reading

ਝੋਨੇ ਵਿੱਚ ਵੀ 2 ਕਿੱਲੋ ਦਹੀਂ ਦਿੰਦੀ ਹੈ 25 ਕਿੱਲੋ ਯੂਰੀਆ ਨੂੰ ਮਾਤ ,ਇਸ ਤਰਾਂ ਕਰੋ ਇਸਤੇਮਾਲ

ਜਿਵੇਂ ਕੇ ਆਪਾਂ ਜਾਣਦੇ ਹਾਂ ਕੇ ਦਹੀਂ ਦੀ ਵਰਤੋਂ ਨਾਲ ਹਰ ਤਰਾਂ ਦੀ ਫ਼ਸਲ ਨੂੰ ਬਹੁਤ ਲਾਭ ਮਿਲਦਾ ਹੈ ਇਕ ਨਵੀਂ ਸਟੱਡੀ ਤੋਂ ਇਹ ਗੱਲ ਸਾਹਮਣੇ ਆਈ ਹੈ ਕੇ ਦਹੀਂ ਦੀ ਵਰਤੋਂ ਨਾਲ ਝੋਨੇ ਦੀ ਫ਼ਸਲ ਉਪਰ ਬਹੁਤ ਵਧੀਆ ਰਿਜਲਟ ਮਿਲਦਾ ਹੈ ਤੇ ਦੇ ਉਤਪਾਦਨ ਵਿੱਚ 25 ਤੋਂ 30 ਫੀਸਦੀ ਵਾਧਾ ਮਿਲਦਾ ਹੈ । ਯੂਰਿਆ

Continue Reading

ਜਾਣੋ ਕੀ ਹਨ ਝੋਨੇ ਦੀ ਫੋਕ ਬਣਨ ਦੇ ਕਾਰਨ

ਕਿਸਾਨ ਝੋਨੇ ਦੀ ਫ਼ਸਲ ਨੂੰ ਬੜੀ ਹੀ ਮਿਹਨਤ ਨਾਲ ਪਾਲਦਾ ਹੈ ਤੇ ਹਰ ਉਹ ਕੰਮ ਕਰਦਾ ਹੈ ਜਿਸ ਨਾਲ ਉਸਨੂੰ ਲੱਗਦਾ ਹੈ ਕੇ ਝੋਨੇ ਵਿੱਚ ਝਾੜ ਵੱਧ ਹੋਵੇਗਾ ਪਰ ਕਈ ਵਾਰ ਅਜਿਹਾ ਕਰਨ ਨਾਲ ਨੁਕਸਾਨ ਵੀ ਉਠਾਉਣਾ ਪੈਂਦਾ ਹੈ ਕਈ ਕਿਸਾਨ ਵੀਰ ਸਵਾਲ ਕਰਦੇ ਨੇ ਕਿ ਓਹਨਾ ਦੇ ਝੋਨੇ ਵਾਢੀ ਵੇਲੇ ਫੋਕ ਬਹੁਤ ਬਣ ਜਾਂਦੀ

Continue Reading

ਪਦਾਨ ਦੀ ਥਾਂ ਤੇ ਕਰੋ ਇਸਦੀ ਵਰਤੋਂ ,ਘੱਟ ਖਰਚੇ ਵਿਚ ਮਿਲੇਗਾ ਚੰਗਾ ਰਿਜ਼ਲਟ

ਪਦਾਨ ਦੀ ਵਰਤੋਂ ਜ਼ਿਆਦਤਰ ਪੱਤਾ ਲਪੇਟ ਸੁੰਡੀ ਦੇ ਖਾਤਮੇ ਵਾਸਤੇ ਹੁੰਦੀ ਹੈ ਕੁਝ ਕਿਸਾਨਾਂ ਨੂੰ ਇਹ ਵੀ ਲੱਗਦਾ ਹੈ ਕੀ ਇਸਦੀ ਵਰਤੋਂ ਨਾਲ ਫੁਟਾਰੇ ਵਿਚ ਵਾਧਾ ਹੁੰਦਾ ਹੈ ।ਪਰ ਸਾਨੂੰ ਇਨ੍ਹਾਂ ਦਿਨਾਂ ਵਿਚ ਆਈ ਹੋਈ ਪੱਤਾ ਲਪੇਟ ਤੋਂ ਘਬਰਾਉਣ ਦੀ ਲੋੜ ਨਹੀਂ, ਜਿਵੇਂ ਹੀ ਹਵਾ ਚੱਲੇਗੀ ਜਾਂ ਮੀਂਹ ਪਵੇਗਾ ਇਹ ਮਰ ਜਾਵੇਗੀ| ਜੇਕਰ ਪਦਾਨ ਦੀ

Continue Reading

ਬਾਸਮਤੀ ਦੀ ਇਸ ਨਵੀ ਕਿਸਮ ਨੂੰ ਨਹੀਂ ਲੱਗੇਗਾ ਰੋਗ , ਝਾੜ ਵੀ ਦੇਵੇਗੀ ਵੱਧ

ਦੁਨੀਆ ਭਰ ਵਿੱਚ ਬਾਸਮਤੀ ਉਤਪਾਦਨ ਵਿੱਚ ਨੰਬਰ ਇੱਕ ਭਾਰਤ ਵਿੱਚ ਪਿਛਲੇ ਕਈ ਸਾਲਾਂ ਤੋ ਬਾਸਮਤੀ ਝੋਨੇ ਵਿੱਚ ਰਸਾਇਣਕ ਦੀ ਜਿਆਦਾ ਮਾਤਰਾ ਨਿਰਯਾਤ ਵਿੱਚ ਰੁਕਾਵਟ ਬਣ ਰਹੀ ਹੈ ,ਪਰ ਬਾਸਮਤੀ ਦੀ ਇਹ ਨਵੀਂ ਕਿਸਮ ਰੋਗ ਅਵਰੋਧੀ ਹੋਣ ਦੇ ਕਾਰਨ ਇਸ ਵਿੱਚ ਰਸਾਇਣ ਦਾ ਛਿੜਕਾਅ ਨਹੀਂ ਕਰਨਾ ਪਵੇਗਾ । ਭਾਰਤੀ ਖੇਤੀਬਾੜੀ ਪਰਿਸ਼ਦ ਨੇ ਪੂਸਾ ਬਾਸਮਤੀ – 1

Continue Reading

ਜਾਣੋ 13 :00:45 ਸਪਰੇਅ ਨੂੰ ਘਰ ਵਿਚ ਤਿਆਰ ਕਰਨ ਦਾ ਤਰੀਕਾ

13 : 00:45 ਸਪਰੇਅ ਨੂੰ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ | ਇਸਦੇ ਇਸਤੇਮਾਲ ਨਾਲ ਫਸਲ ਵਿਚ ਵਾਧਾ ਵਧੀਆ ਹੁੰਦਾ ਹੈ ਇਸ ਲਈ ਬਹੁਤ ਸਾਰੀਆਂ ਫਸਲਾਂ ਵਿੱਚ ਇਸਦਾ ਪ੍ਰਯੋਗ ਹੁੰਦਾ ਹੈ | ਪਰ ਇਹ ਲਾਭਦਾਇਕ ਸਪਰੇਅ ਬਹੁਤ ਹੀ ਮਹਿੰਗੀ ਪੈਂਦੀ ਹੈ| ਸਭ ਤੋਂ ਪਹਿਲਾ ਦੱਸਦੇ ਹਾਂ ਕਿ 13 :00 ;45 ਦਾ ਕਿ ਫਾਇਦਾ ਹੁੰਦਾ ਹਨ ਜਦੋ

Continue Reading