ਕਣਕ-ਝੋਨੇ ਦੇ ਵਾਹਣ ਵਿੱਚ ਡਾਇਆ ਪਾਉਣ ਤੋਂ ਪਹਿਲਾਂ ਇਹ ਖ਼ਬਰ ਜਰੂਰ ਪੜੋ

ਮੁੱਖ ਤੌਰ ‘ਤੇ 3 ਖਾਦਾਂ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਪਾਈਆਂ ਜਾਂਦੀਆਂ ਹਨ। ਯੂਰੀਆ ਨਾਈਟ੍ਰੋਜਨ ਵਾਸਤੇ, ਡਾਈ ਫਾਸਫੋਰਸ ਵਾਸਤੇ ਅਤੇ ਐਮ. ਓ. ਪੀ. ਪੋਟਾਸ਼ ਵਾਸਤੇ ਪਾਉਂਦੇ ਹਾਂ। ਆਮ ਤੌਰ ‘ਤੇ ਜ਼ਿੰਮੀਦਾਰ ਕਣਕ ਨੂੰ ਵੀ ਡਾਇਆ ਪਾ ਦਿੰਦੇ ਹਨ ਅਤੇ ਝੋਨੇ ਨੂੰ ਵੀ। ਜੇਕਰ ਅਸੀਂ ਕਣਕ ਨੂੰ 50 ਕਿੱਲੋ ਡਾਇਆ ਪਾਇਆ ਹੋਵੇ ਤਾਂ ਉਸ ਵਿਚੋਂ

Continue Reading

ਝੋਨੇ ਦੀ ਫਸਲ ਵਿੱਚ ਜ਼ਿਆਦਾ ਝਾੜ ਲੈਣ ਅਤੇ ਇੱਕ ਸਾਰ ਪਕਾਈ ਲਈ ਧਿਆਨ ਦੇਣ ਯੋਗ ਗੱਲਾਂ

ਝੋਨੇ ਵਿੱਚ ਗੋਭ (ਨਿਸਾਰਾ ਸ਼ੁਰੂ ਹੋਣ ਤੋਂ ਲੈਕੇ) ਤੋਂ ਲੈਕੇ ਦੋਧੇ (milking stage) ਤੱਕ ਖੇਤ ਵਿੱਚ ਪਾਣੀ ਖੜ੍ਹਾ ਰੱਖਣਾ ਹੈ । ਜੇ ਇਸ ਸਮੇਂ ਤੇ ਖੇਤ ਵਿੱਚ ਪਾਣੀ ਦੀ ਕਮੀ ਆਉਂਦੀ ਹੈ ਤਾ ਝੋਨੇ ਦਾ 50% ਤੱਕ ਝਾੜ ਘੱਟ ਸਕਦਾ ਹੈ । ਕਿਉਂ ਕੀ ਇਸ ਸਟੇਜ ਤੇ ਆਕੇ ਝੋਨੇ ਨੂੰ ਪਾਣੀ ਦੀ ਲੋੜ ਜ਼ਿਆਦਾ ਹੁੰਦੀ

Continue Reading

ਜਾਣੋ ਹਰਿਆਣਾ ਦੀਆਂ ਮੰਡੀਆਂ ਵਿੱਚ ਕਿਸ ਕੀਮਤ ਉੱਤੇ ਵਿਕਿਆ ਬਾਸਮਤੀ ਝੋਨਾ

ਹਰਿਆਣਾ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ । ਨਵੀਂ ਆਮਦ ਦੇ ਨਾਲ ਕਿਸਾਨ ਪਿਛਲੇ ਸਾਲ ਦੀ ਰੱਖੀ ਹੋਈ ਬਾਸਮਤੀ ਵੀ ਲਿਆ ਰਹੇ ਹਨ । ਪੰਜਾਬ ਵਿੱਚ ਤਰਨਤਾਰਨ ਅਤੇ ਅਮ੍ਰਿਤਸਰ ਵਿੱਚ ਵੀ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ । ਹਰਿਆਣਾ ਵਿੱਚ ਨਵੀਂ ਬਾਸਮਤੀ ਦਾ ਸ਼ੁਰੂਆਤੀ ਭਾਅ ਚੰਗਾ ਹੈ । ਪਿਛਲੇ ਸਾਲ ਖਰੀਦਦਾਰਾ ਦੁਆਰਾ

Continue Reading

ਝੋਨੇ ਵਿੱਚ ਕੀੜੇ ਮਾਰਨ ਲਈ ਸਪਰੇ ਤੋਂ ਵੀ ਵਧੀਆ ਕੰਮ ਕਰ ਰਿਹਾ ਹੈ ਇਹ “ਮਸਕੀਟੋ ਟ੍ਰੈਪ”, 100 ਤੋਂ ਵੱਧ ਪਿੰਡਾਂ ਵਿੱਚ ਹੋ ਰਿਹਾ ਹੈ ਇਸਤੇਮਾਲ

ਦੁਨੀਆ ਭਰ ਵਿੱਚ ਆਪਣੀ ਖੁਸ਼ਬੂ , ਚਮਕ ਅਤੇ ਹੋਰ ਗੁਣਵੱਤਾ ਦਾ ਡੰਕਾ ਵਜਾਉਣ ਵਾਲੀ ਪੰਜਾਬ ਦੀ ਬਾਸਮਤੀ ਨੂੰ ਕੀਟਨਾਸ਼ਕਾ ਦੇ ਕਹਰ ਤੋਂ ਬਚਾਉਣ ਲਈ ਇਸਦੇ ਖੇਤਾਂ ਵਿੱਚ ‘ਮਸਕੀਟੋ ਟਰੈਪ’ ਲਗਾਉਣ ਦੀ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਗਈ ਹੈ । ਇਸਦੇ ਨਾਲ ਹੀ ਚਿੜੀਆਂ ਦਾ ਬਸੇਰਾ ਵੀ ਬਣਾਇਆ ਜਾ ਰਿਹਾ ਹੈ ਤਾਂਕਿ ਬੀਮਾਰੀਆਂ ਦੇ ਕਾਰਨ ਬਣਨ ਵਾਲੇ

Continue Reading

ਕੀ ਗੂੜ੍ਹੇ ਹਰੇ ਰੰਗ ਦਾ ਝੋਨਾ ਦਿੰਦਾ ਹੈ ਵੱਧ ਝਾੜ, ਜਾਣੋ ਕੀ ਹੈ ਅਸਲੀ ਸੱਚ

ਝੋਨੇ ਦੀ ਫਸਲ ਦਾ ਰੰਗ ਜੇਕਰ ਕਾਲ਼ਾ ਹੋਵੇ ਤਾਂ ਕਿਸਾਨ ਇਸਨੂੰ ਜ਼ਿਆਦਾ ਤਾਕਤਵਰ ਮੰਨਦਾ ਹੈ । ਕਿਸਾਨਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਝੋਨੇ ਦਾ ਪੌਦਾ ਥੋੜ੍ਹਾ ਕਾਲ਼ਾ ਹੋਵੇਗਾ ਤਾਂ ਫਸਲ ਦਾ ਝਾੜ ਵੀ ਜ਼ਿਆਦਾ ਨਿਕਲੇਗਾ । ਇਸ ਕਾਰਨ ਸੂਬੇ ਦੇ ਕਿਸਾਨ ਫਸਲ ਉੱਤੇ ਖਾਦ ਦਾ ਪ੍ਰਯੋਗ ਬਹੁਤ ਜ਼ਿਆਦਾ ਕਰ ਰਹੇ ਹਨ । ਜਿਸ ਖੇਤ

Continue Reading

ਕਦੇ ਵੀ ਨਾ ਟੁੱਟਣ ਦਿਓ ਝੋਨੇ ਦਾ ਇਹ ਕੁਦਰਤੀ ਕਵਚ, ਨਹੀਂ ਤਾਂ ਬਿਮਾਰੀ ਹੋ ਜਾਵੇਗੀ ਹਾਵੀ

ਅਗਸਤ-ਸਤੰਬਰ ਵਿੱਚ ਝੋਨੇ ਦੀ ਫਸਲ ਉੱਤੇ ਲੱਗਣ ਵਾਲੇ ਮੱਕੜੀ ਦੇ ਜਾਲੇ ਕਿਸਾਨ ਦੇ ਮਿੱਤਰ ਹਨ । ਇਹਨਾਂ ਦਿਨਾਂ ਵਿੱਚ ਝੋਨੇ ਨੂੰ ਬਾਹਰੀ ਕੀੜਿਆਂ ਤੋਂ ਬਚਾਉਣ ਲਈ ਮੱਕੜੀ ਦੋਸਤ ਦੇ ਰੂਪ ਵਿੱਚ ਕਿਸਾਨਾਂ ਦੀ ਮਦਦ ਕਰਦੀ ਹੈ । ਖੇਤੀ ਮਾਹਿਰਾਂ ਨੇ ਇਸ ਜਾਲੇ ਨੂੰ ਸਪਾਇਡਰ ਵੇਬ ਦਾ ਨਾਮ ਦਿੱਤਾ ਹੈ । ਮੱਕੜੀ ਦਾ ਇਹ ਜਾਲ ਝੋਨੇ

Continue Reading

ਝੋਨੇ ਵਿਚ ਸ਼ੀਥ ਬਲਾਈਟ ਰੋਗ ਦੀ ਪਹਿਚਾਣ ਤੇ ਰੋਕਥਾਮ

ਮੌਜੂਦਾ ਮੌਸਮ ਅਤੇ ਫਸਲ ਦੀ ਅਵਸਥਾ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ (ਸ਼ੀਥ ਬਲਾਈਟ) ਲਈ ਬਹੁਤ ਅਨੁਕੂਲ ਹਨ ਅਤੇ ਕੁੱਝ ਕੁ ਥਾਂਵਾਂ ਤੋਂ ਬਿਮਾਰੀ ਦੀਆਂ ਮੁੱਢਲੀ ਨਿਸ਼ਾਨੀਆਂ ਦਾ ਪਤਾ ਲੱਗਾ ਹੈ। ਇਸ ਰੋਗ ਦਾ ਹਮਲਾ ਪਹਿਲਾਂ ਵੱਟਾਂ ਦੇ ਆਲੇ-ਦੁਆਲੇ ਸ਼ੁਰੂ ਹੁੰਦਾ ਹੈ। ਇਸ ਰੋਗ ਦੇ ਹਮਲੇ ਨਾਲ ਬੂਟੇ ਦੇ ਤਣੇ ਦੁਆਲੇ ਪਾਣੀ ਦੀ ਸਤਹਿ ਤੋਂ

Continue Reading

ਵੱਖ ਵੱਖ ਢੰਗਾਂ ਨਾਲ ਇਸ ਤਰਾਂ ਕਰੋ ਗੋਭ ਦੀ ਸੁੰਡੀ (ਤਣੇ ਦੇ ਗੜੂੰਏ) ਦਾ ਖਾਤਮਾ

  ਗੋਭ ਦੀ ਸੁੰਡੀ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਦਿੰਦੇ ਹਨ ਅਤੇ ਕੁਝ ਹੀ ਦਿਨਾਂ ਬਾਅਦ ਆਂਡਿਆਂ ਵਿਚੋਂ ਸੁੰਡੀਆਂ ਬਾਹਰ ਨਿਕਲ ਕੇ ਪਹਿਲਾਂ ਪੱਤਿਆਂ ਦਾ ਨੁਕਸਾਨ ਕਰਦੀਆਂ ਹਨ ਅਤੇ ਫਿਰ ਜਵਾਨ ਸੁੰਡੀਆਂ ਤਣੇ ਵਿਚ ਵੜ ਜਾਂਦੀਆਂ ਹਨ ਅਤੇ ਤਣੇ ਦੇ ਅੰਦਰੂਨੀ ਭਾਗਾਂ ਨੂੰ ਖਾਂਦੀਆਂ ਹੋਈਆਂ ਉੱਪਰ ਤੋਂ ਥੱਲੇ ਵੱਲ ਜਾਂਦੀਆਂ ਹਨ। ਇਹ ਸੁੰਡੀਆਂ ਜੁਲਾਈ

Continue Reading

ਝੋਨੇ ਦੇ ਝੂਠੀ ਕਾਂਗਿਆਰੀ ( ਹਲਦੀ ਰੋਗ ) ਰੋਗ ਦੇ ਲੱਛਣ ਤੇ ਬਚਾਅ ਦੇ ਨੁਕਤੇ

ਇਹ ਬਿਮਾਰੀ ਕਿਸਾਨਾਂ ਵਿੱਚ ਹਲਦੀ ਰੋਗ ਦੇ ਨਾਂ ਨਾਲ ਪ੍ਰਚੱਲਿਤ ਹੈ ਅਤੇ ਇਹ ਵੀ ਇੱਕ ਉੱਲੀ ਕਾਰਨ ਲੱਗਦੀ ਹੈ।  ਸਭ ਤੋਂ ਪਹਿਲਾਂ ਇਹ ਬਿਮਾਰੀ ਸੂਬੇ ਦੇ ਨੀਂਮ ਪਹਾੜੀ ਇਲਾਕਿਆਂ ਵਿੱਚ ਹੀ ਸੀਮਤ ਸੀ। ਪਰ ਹੁਣ ਪੰਜਾਬ ਦੇ ਦੂਜੇ ਹਿੱਸਿਆ ਵਿੱਚ ਵੀ ਇਹ ਇੱਕ ਪ੍ਰਮੁੱਖ ਬਿਮਾਰੀ ਦੇ ਰੂਪ ਵਿੱਚ ਉਭਰ ਰਹੀ ਹੈ। ਇਸ ਬਿਮਾਰੀ ਦਾ ਹੱਲਾ

Continue Reading

ਝੋਨੇ ‘ਤੇ ਕਾਲੇ ਤੇਲਾ ਪੈਣ ਦੇ ਕਾਰਨ ਤੇ ਪੱਕਾ ਇਲਾਜ਼

ਬੂਟਿਆਂ ਦੇ ਟਿੱਡੇ ਜਾਂ ਪਲਾਂਟ ਹਾਪਰ ਜਾਂ ਕਾਲਾ ਤੇਲਾ( ਕਿਸਾਨ ਵੀਰ ਜਿਆਦਾਤਰ ਇਸ ਨਾਮ ਨਾਲ ਜਾਣਦੇ ਹਨ) ਕਿਸਾਨ ਵੀਰੋ ਅਸਲ ਵਿੱਚ ਇਹ ਤੇਲਾ ਨਹੀਂ ਬਲਕਿ ਭੂਰੀ ਪਿੱਠ ਵਾਲੇ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਹੁੰਦੇ ਹਨ ਜੋ ਕਿ ਜਿਆਦਾਤਰ ਜੁਲਾਈ ਤੋਂ ਅਕਤੂਬਰ ਤੱਕ ਕਦੇ ਵੀ ਅਨੁਕੂਲ ਹਾਲਤਾਂ ਹੋਣ ਤੇ ਫਸਲ ਤੇ ਹਮਲਾ ਕਰ ਦਿੰਦੇ ਹਨ। ਇਹ

Continue Reading