50000 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਤੇ ਵਿਕੀ ਸੋਇਆਬੀਨ ਦੀ ਇਹ ਕਿਸਮ

December 17, 2017

ਸੋਇਆਬੀਨ ਦੀ ਵਿਸ਼ੇਸ਼ ਕਿਸਮ ‘ਕਰੁਣੇ’ ਮੱਧ ਪ੍ਰਦੇਸ਼ ਦੀ ਉਜੈਨ ਮੰਡੀ ਵਿਚ 50 ਹਜਾਰ ਰੁਪਏ ਕੁਇੰਟਲ ਵਿੱਚ ਵਿਕੀ । ਇਸਨੂੰ ਜਾਪਾਨ ਤੋਂ ਆਏ ਦਲ ਨੇ ਖਰੀਦਿਆ ਜਦੋਂ ਕਿ ਇਹਨਾਂ ਦਿਨਾਂ ਵਿਚ ਦਾ ਰੇਟ ਸੋਇਆਬੀਨ 28 ਸੌ ਤੋਂ ਤਿੰਨ ਹਜਾਰ ਪ੍ਰਤੀ ਕੁਇੰਟਲ ਚੱਲ ਰਿਹਾ ਹੈ । ਦਰਅਸਲ ਇੰਨਾ ਜਿਆਦਾ ਮੁੱਲ ਮਿਲਣ ਦੀ ਵਜ੍ਹਾ ਇਸ ਸੋਇਆਬੀਨ ਦਾ ਖਾਸ ਹੋਣਾ

Continue Reading

ਇਨ੍ਹਾਂ ਆਸਾਨ ਤਰੀਕਿਆਂ ਨਾਲ ਘਰ ਵਿਚ ਹੀ ਪਤਾ ਕਰੋ ਦੁੱਧ ਅਸਲੀ ਹੈ ਜਾ ਨਕਲੀ

December 15, 2017

ਅਜੋਕੇ ਸਮੇ ਵਿੱਚ ਬਾਜ਼ਾਰਾਂ ਵਿੱਚ ਨਕਲੀ ਚੀਜਾਂ ਦੀ ਭਰਮਾਰ ਹੈ ਅਤੇ ਇਨ੍ਹਾਂ ਚੀਜਾਂ ਦੇ ਇਸਤੇਮਾਲ ਨਾਲ ਸਾਡੀ ਜਿੰਦਗੀ ਬੀਮਾਰੀਆਂ ਨਾਲ ਘਿਰ ਗਈ ਹੈ . ਤੁਹਾਨੂੰ ਸ਼ਾਇਦ ਨਹੀਂ ਪਤਾ ਹੈ , ਪਰ ਇਸ ਮਿਲਾਵਟ ਵਾਲੀ ਚੀਜਾਂ ਦੇ ਇਸਤੇਮਾਲ ਨਾਲ ਘੱਟ ਉਮਰ ਵਿੱਚ ਹੀ ਜਾਨਲੇਵਾ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ . ਅਜੋਕੇ ਸਮੇ ਵਿੱਚ ਚਾਹੇ ਤੁਸੀ ਹਰੀਆਂ

Continue Reading

ਇਸ ਨੰਬਰ ‘ਤੇ ਕਰੋ ਮਿਸਡ ਕਾਲ, ਤੁਹਾਡੇ ਫੋਨ ‘ਤੇ ਆਵੇਗੀ ਖੇਤੀ ਨਾਲ ਸਬੰਧਿਤ ਹਰ ਜਾਣਕਾਰੀ

December 8, 2017

ਕਿਸਾਨਾਂ ਨੂੰ ਵਪਾਰਕ ਖੇਤੀਬਾੜੀ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਸਿਖਲਾਈ ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਨਵੀਆਂ ਤਕਨੀਕਾਂ ਦੀ ਜਾਣਕਾਰੀ

Continue Reading

ਕਾਲੇ ਝੋਨੇ ਦੀ ਇਹ ਕਿਸਮ ਵਿਕਦੀ ਹੈ 1800 ਰੂ ਕਿੱਲੋ

December 5, 2017

ਮਣੀਪੁਰ ਵਿੱਚ ਪੈਦਾ ਹੋਣ ਵਾਲੇ ਵਿਸ਼ੇਸ਼ ਕਾਲੇ ਝੋਨੇ ਦਾ ਮੁੱਲ ਸੁਣ ਕੇ ਕਈਆਂ ਦੇ ਹੋਸ਼ ਉੱਡ ਜਾਣਗੇ । 1800 ਰੁਪਏ ਪ੍ਰਤੀ ਕਿੱਲੋ ਦੇ ਆਸਪਾਸ ਦੇ ਮੁੱਲ ਉੱਤੇ ਵਿੱਕਣ ਵਾਲੇ ਇਸ ਚਾਕ ਹਾਓ ਕਿਸਮ ਵਿੱਚ ਪੌਸ਼ਕ ਤੱਤਾਂ ਦੀ ਮਾਤਰਾ ਹੋਰ ਝੋਨੇ ਨਾਲੋਂ ਜ਼ਿਆਦਾ ਹੈ। ਇਸ ਲਈ ਇਸ ਦੇ ਗੁਣਾਂ ਨੂੰ ਵੇਖ ਕੇ 1800 ਰੁਪਏ ਕਿੱਲੋ ਦਾ ਮੁੱਲ

Continue Reading

ਇਹ ਹੈ ਟਮਾਟਰ ਦੀ ਨਵੀਂ ਕਿਸਮ ਜਿਸਦੇ ਇਕ ਬੂਟੇ ਨੂੰ ਲੱਗਦੇ ਹਨ 19 ਕਿੱਲੋ ਟਮਾਟਰ

December 4, 2017

ਜਿਵੇਂ ਕੇ ਅਸੀਂ ਜਾਂਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ ਤੱਕ ਉਪਜ ਦੇ ਸਕਦਾ ਹੈ , ਇਹ ਵੀ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਵੇਗਾ ! ਅਸੀ ਇੱਥੇ ਜਿਸ ਟਮਾਟਰ ਦੀ ਕਿਸਮ ਦਾ ਜਿਕਰ ਕਰਨ ਜਾ ਰਹੇ ਹਾਂ , ਉਹ ਕੋਈ ਮਾਮੂਲੀ ਟਮਾਟਰ ਦੀ ਕਿਸਮ ਨਹੀਂ ਹੈ ,

Continue Reading

ਬਿਨਾ ਕਿਸੇ ਖਰਚੇ ਤੋਂ ਸਾਰੀ ਸਿਓਂਕ ਭਜਾਉਣ ਦਾ ਅਨੋਖਾ ਜੁਗਾੜ

December 3, 2017

ਸਿਊਂਕ ਨਾਲ ਸ਼ਾਇਦ ਹੀ ਕੋਈ ਘਰ ਜਾਂ ਬਾਗ ਜਾਂ ਨਰਸਰੀ ਬਚੀ ਹੋਵੇ। ਇਹ ਇਕ ਅਜਿਹਾ ਕੀੜਾ ਹੈ, ਜੋ ਬਿਨਾਂ ਕਿਸੇ ਆਵਾਜ਼ ਦੇ ਹੌਲੀ-ਹੌਲੀ ਪੌਦਿਆਂ ਨੂੰ ਅਤੇ ਲੱਕੜੀ ਨਾਲ ਬਣੀਆਂ ਆਈਟਮਾਂ ਨੂੰ ਖੋਖਲਾ ਕਰ ਕੇ ਤਬਾਹ ਕਰ ਦਿੰਦਾ ਹੈ। ਇਸ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਵਿਭਾਗ ‘ਚ ਤਾਇਨਾਤ ਡਾ. ਸੰਦੀਪ ਸਿੰਘ ਸਹਾਇਕ

Continue Reading

ਹੁਣ ਪੰਜਾਬ ਦੇ ਕਿਸਾਨ ਵੀ ਕਰਨਗੇ ਚੰਦਨ ਦੀ ਖੇਤੀ, 1 ਏਕੜ ਵਿੱਚੋ ਹੋਵੇਗੀ 6 ਕਰੋੜ ਦੀ ਕਮਾਈ

November 25, 2017

ਕਣਕ – ਝੋਨਾ ਫਸਲ ਚੱਕਰ ਨਾਲ ਜ਼ਮੀਨ ਨੂੰ ਹੋ ਰਹੇ ਨੁਕਸਾਨ , ਪਰਾਲੀ ਤੋ ਆਮ ਆਦਮੀ ਦੇ ਘੁਟ ਰਹੇ ਦਮ , ਆਰਥਿਕ ਤੰਗੀ ਦੇ ਕਾਰਨ ਆਤਮਹੱਤਿਆ ਵਰਗੀ ਸਮੱਸਿਆ ਨਾਲ ਜੂਝ ਰਹੇ ਕਿਸਾਨਾਂ ਨੂੰ ਚੰਦਨ ਦੀ ਖੇਤੀ ਖੁਸ਼ਹਾਲੀ ਦਾ ਨਵਾਂ ਰਸਤਾ ਵਿਖਾ ਰਹੀ ਹੈ । ਪੰਜਾਬ ਵਿੱਚ ਚੰਦਨ ਦੀ ਖੇਤੀ ਦੇ ਟਰਾਇਲ ਵੀ ਹੋ ਗਏ ਹਨ

Continue Reading

ਗੁਰਦਾਸਪੁਰ ਵਿਚ ਹਨ ਪੰਜਾਬ ਦੇ ਆਟੋਮੈਟਿਕ ਬੋਰ ਜਿਥੇ ਬਿਨਾ ਡੀਜ਼ਲ ,ਬਿਜਲੀ ਦੇ ਆਪਣੇ ਆਪ ਨਿਕਲਦਾ ਹੈ ਪਾਣੀ

November 24, 2017

ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਾਰਨ ਜਿਥੇ ਕਈ ਇਲਾਕਿਆਂ ਅੰਦਰ ਸੋਕੇ ਵਰਗੀ ਸਥਿਤੀ ਬਣ ਚੁੱਕੀ ਹੈ, ਉਸ ਦੇ ਉਲਟ ਰਾਵੀ ਅਤੇ ਬਿਆਸ ਦਰਿਆ ਦੇ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਬੇਟ ਇਲਾਕੇ ਅੰਦਰ ਦਰਜਨਾਂ ਸਥਾਨ ਅਜਿਹੇ ਹਨ, ਜਿਨ੍ਹਾਂ ’ਤੇ ਪਿਛਲੇ ਕਈ ਦਹਾਕਿਆਂ ਤੋਂ ਸ਼ੁੱਧ ਪਾਣੀ ਦੇ ਵੱਡੇ

Continue Reading

ਜੋ ਲੋਕ ਕਿਸਾਨਾਂ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਲਈ ਜੁੰਮੇਵਾਰ ਮੰਨਦੇ ਹਨ ਉਹ ਇਹ ਖ਼ਬਰ ਜਰੂਰ ਪੜ੍ਹਨ

November 24, 2017

ਜੋ ਲੋਕ ਕਿਸਾਨਾਂ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਲਈ ਜੁੰਮੇਵਾਰ ਮੰਨਦੇ ਹਨ ਉਹ ਇਹ ਖ਼ਬਰ ਜਰੂਰ ਪੜ੍ਹਨ ਕਿਓਂਕਿ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਪਰਾਲੀ ਨੂੰ ਅੱਗ ਲਗਾਈ ਗਈ ਪਰ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ 45 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ । ਹੁਣ ਸੋਚਣ ਵਾਲੀ ਗੱਲ ਇਹ ਹੈ ਕੇ ਜੇਕਰ ਕਿਸਾਨਾਂ ਨੇ

Continue Reading

ਇਹਨਾਂ ਤਰੀਕਿਆਂ ਨਾਲ ਪਹਿਚਾਣ ਕਰੋ ਕਿ ਖਾਦ ਅਸਲੀ ਹੈ ਜਾ ਨਕਲੀ

ਕਈ ਵਾਰ ਕਿਸਾਨ ਆਪਣੀ ਫਸਲ ਵਿਚ ਪਾਉਣ ਲਈ ਜੋ ਖਾਦ ਜਿਵੇਂ ਯੂਰੀਆ ਜਾ ਹੋਰ ਉਹ ਚੰਗਾ ਨਹੀਂ ਹੁੰਦਾ ਜਾਂ ਨਕਲੀ ਹੁੰਦਾ ਹੈ । ਪਰ ਕਿਸਾਨਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਇਸ ਨੂੰ ਕਿਵੇਂ ਪਛਾਣੀਏ ਕਿ ਖਾਦ ਅਸਲੀ ਹੈ ਜਾਂ ਨਕਲੀ । ਇਸ ਲਈ ਅੱਜ ਅਸੀ ਦੱਸਣ ਜਾ ਰਹੇ ਹਾਂ ਕਿ ਕਿਸਾਨ ਕਿਸ ਖਾਦ

Continue Reading