ਤੁਸੀ ਵੀ ਕਰ ਸਕਦੇ ਹੋ ਵਨੀਲਾ ਦੀ ਖੇਤੀ

May 4, 2018

ਤੁਸੀ ਵਨੀਲਾ ਦੀ ਖੇਤੀ ਕਰਕੇ ਚੰਗੀ ਕਮਾਈ ਕਰ ਸਕਦੇ ਹਨ । ਇਸ ਫਲ ਦੀ ਕਈ ਦੇਸ਼ਾਂ ਵਿੱਚ ਕਾਫ਼ੀ ਮੰਗ ਹੈ । ਭਾਰਤੀ ਮਸਾਲਾ ਬੋਰਡ ਦੀ ਰਿਪੋਰਟ ਦੇ ਮੁਤਾਬਕ , ਪੂਰੀ ਦੁਨੀਆ ਵਿੱਚ ਜਿੰਨੀ ਵੀ ਆਇਸਕਰੀਮ ਬਣਦੀ ਹੈ , ਉਸ ਵਿੱਚ 40 % ਵਨੀਲਾ ਫਲੇਵਰ ਦੀਆਂ ਹੁੰਦੀਆਂ ਹਨ । ਸਿਰਫ ਆਇਸਕਰੀਮ ਹੀ ਨਹੀਂ ਸਗੋਂ ਕੇਕ ,

Continue Reading

ਖੇਤੀਬਾੜੀ ਵਿਭਾਗ ਵੱਲੋਂ ਪਾਬੰਦੀ ਦੇ ਬਾਵਜੂਦ ਇਹਨਾਂ ਥਾਵਾਂ ਤੇ ਧੜੱਲੇ ਨਾਲ ਵਿਕ ਰਿਹਾ ਹੈ CR – 212 ਝੋਨੇ ਦੇ ਬੀਜ

May 2, 2018

ਗੈਰ ਪ੍ਰਮਾਣਿਤ ਬੀਜਾਂ ਦੀ ਵਿਕਰੀ ਨੇ ਕਿਸਾਨ ਮਾਰ ਕੇ ਰੱਖ ਦਿੱਤਾ ਹੈ। ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੇ ਬੀਜ CR – 212 ਦੀ ਫਰਮ ਦੁਆਰਾ ਲੋੜੀਂਦੇ ਦਸਤਾਵੇਜ਼ ਨਾ ਦੇਣ ਕਰਕੇ ਇਸ ਬੀਜ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਵਿਕਰੀ ਵੀ ਪਾਬੰਦੀ ਕੀਤੀ ਗਈ ਹੈ ਪਰ ਸਰਕਾਰੀ ਰੋਕਾਂ ਦੇ ਬਾਵਜੂਦ ਇਹ ਬੀਜ ਅੱਜ ਵੀ ਧੜੱਲੇ ਨਾਲ ਵੇਚਿਆ

Continue Reading

ਅੰਡਿਆਂ ਦੀ ਟਰੇਅ ਦੇ ਇਸਤੇਮਾਲ ਨਾਲ ਤੁਸੀ ਵੀ ਇਸ ਤਰਾਂ ਲੈ ਸੱਕਦੇ ਹੋ ਸੜੇ ਹੋਏ ਪਿਆਜ ਤੋਂ ਮੁਨਾਫਾ

April 27, 2018

ਤੁਹਾਡੀ ਜੇਬ ਢਿੱਲੀ ਕਰ ਦੇਣ ਵਾਲਾ ਪਿਆਜ ਕਦੇ – ਕਦੇ ਕੌਡੀਆਂ ਦੇ ਮੁੱਲ ਵਿਕਣ ਨੂੰ ਮਜਬੂਰ ਹੋ ਜਾਂਦਾ ਹੈ ਜਿਸਦੇ ਨਾਲ ਕਿਸਾਨਾਂ ਨੂੰ ਚੰਗਾ ਮੁਨਾਫਾ ਨਹੀਂ ਮਿਲ ਪਾਉਂਦਾ । ਕਿਸਾਨਾਂ ਨੂੰ ਉਨ੍ਹਾਂ ਦੇ ਪਿਆਜ ਦੀ ਸਹੀ ਕੀਮਤ ਮਿਲੇ ਇਸਦੇ ਲਈ ਰਾਜਵਿੰਦਰ ਸਿੰਘ ਰਾਣੇ ਨੇ ਇੱਕ ਨਵੀਂ ਤਕਨੀਕ ਇਜਾਦ ਕੀਤੀ ਹੈ । ਰਾਜਵਿੰਦਰ ਪੰਜਾਬ ਦੇ ਜਿਲ੍ਹੇ

Continue Reading

ਇਕ ਏਕੜ ਵਿਚੋਂ 64 ਲੱਖ ਦੀ ਆਮਦਨ ਦੇਣ ਵਾਲੀ ਇਹ ਫ਼ਸਲ ਹੀ ਬਚਾ ਸਕਦੀ ਹੈ ਪੰਜਾਬ ਦੀ ਕਿਰਸਾਨੀ

April 27, 2018

ਪੰਜਾਬ ਵਿਚ 1960 -70 ਦੇ  ਦਹਾਕੇ ਵਿੱਚ ਹਰਿ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ। ਉਸਤੋਂ ਬਾਅਦ ਚਿੱਟਾ, ਨੀਲਾ ਤੇ ਮੀਠਾ ਇਨਕਲਾਬ ਵੀ ਆ ਚੁੱਕਾ ਹੈ । ਪਰ ਹੁਣ ਪੰਜਾਬ ਵਿੱਚ ਕਾਲੀ ਕ੍ਰਾਂਤੀ ਆਉਣ ਦੀਆਂ ਸਮਭਾਵਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ।ਜੇਕਰ ਪੰਜਾਬ ਵਿੱਚ ਪੋਸਤ ਦੀ ਖੇਤੀ ਹੁੰਦੀ ਹੈ ਤਾਂ ਇਹ ਪਹਿਲੀ ਵਾਰ ਨਹੀਂ ਹੋਵੇਗਾ ਇਸਤੋਂ ਪਹਿਲਾਂ ਵੀ

Continue Reading

ਕੀ ਪੰਜਾਬ ਵਿੱਚ ਹੋ ਰਹੀ ਨਕਲੀ ਕੇਸਰ ਦੀ ਖੇਤੀ

April 26, 2018

ਧਨੌਲਾ ਨੇੜਲੇ ਪਿੰਡ ਕਾਲੇਕੇ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਜੱਗਾ ਸਿੰਘ ਦੇ ਖੇਤ ‘ਚ ਅਮਰੀਕਨ ਕੇਸਰ ਦੇ ਨਾਂਅ ਹੇਠ ਕੀਤੀ ਜਾ ਰਹੀ ਫ਼ਸਲ ਦੀ ਕਾਸ਼ਤ ‘ਚੋਂ ਇਕ ਏਕੜ ਰਕਬੇ ‘ਚੋਂ ਕਰੋੜਾਂ ਰੁਪਏ ਦੀ ਆਮਦਨ ਹੋਣ ਦੀ ਚਰਚਾ ਨੇ ਸਥਾਨਕ ਕਿਸਾਨਾਂ ਨੂੰ ਦੁਬਿਧਾ ਵਿਚ ਫਸਾ ਰੱਖਿਆ ਹੈ | ਇਕੱਤਰ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਦਾ ਕਹਿਣਾ ਹੈ

Continue Reading

ਇਨਾਂ 22 ਰਾਜਾਂ ਵਿੱਚ ਬਾਸਮਤੀ ਚਾਵਲ ਦੀ ਖੇਤੀ ਤੇ ਪੂਰੀ ਤਰਾਂ ਨਾਲ ਰੋਕ

April 25, 2018

ਦੁਨੀਆ ਵਿੱਚ ਆਪਣੀ ਖੁਸ਼ਬੂ ਅਤੇ ਸਵਾਦ ਲਈ ਪਹਿਚਾਣੇ ਜਾਣ ਵਾਲੇ ਭਾਰਤੀ ਬਾਸਮਤੀ ਚਾਵਲ ਨੂੰ ਲੈ ਕੇ ਵੱਡਾ ਫੈਸਲਾ ਹੋਇਆ ਹੈ । ਖ਼ਰਾਬ ਕਵਾਲਿਟੀ ਦੇ ਕਾਰਨ ਵਿਦੇਸ਼ਾਂ ਨੂੰ ਸਪਲਾਈ ਬੰਦ ਹੋਣ ਤੇ ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ( ਆਈਸੀਏਆਰ ) ਨੇ 22 ਰਾਜਾਂ ਵਿੱਚ ਬਾਸਮਤੀ ਦੀ ਖੇਤੀ ਤੇ ਰੋਕ ਲਗਾ ਦਿੱਤੀ ਹੈ । ਹੁਣ ਸਿਰਫ ਉਤਰ ਪ੍ਰਦੇਸ਼

Continue Reading

ਖਾਣ ਵਾਲੀ ਕਣਕ ਦੀ ਇਸ ਤਰਾਂ ਕਰੋ ਸਲਫਾਸ ਦੀ ਦਵਾਈ ਤੋਂ ਬਿਨਾਂ ਸੰਭਾਲ

April 17, 2018

ਕਣਕ ਦੀ ਵਾਢੀ ਤੋਂ ਬਾਅਦ ਕਣਕ ਦੀ ਸਾਂਭ ਸੰਭਾਲ ਵੀ ਇਕ ਜਰੂਰੀ ਕੰਮ ਹੈ ।ਪੁਰਾਣੇ ਸਮੇ ਵਿੱਚ ਇਕ ਖੁਲ੍ਹੇ ਕਮਰੇ ਵਿੱਚ ਕਣਕ ਨੂੰ ਰੱਖ ਦਿੱਤਾ ਜਾਂਦਾ ਸੀ ਜਿਥੇ ਕੀੜਿਆਂ ਤੋਂ ਇਲਾਵਾ ਜਾਨਵਰ ਵੀ ਗੰਦਗੀ ਕਰ ਜਾਂਦੇ ਸਨ । ਉਸਤੋਂ ਬਾਅਦ ਲੋਹੇ ਦੇ ਡਰੰਮ ਜਾਂ ਢੋਲ ਵਿੱਚ ਕਣਕ ਰੱਖੀ ਜਾਣ ਲੱਗੀ ਜਿਸ ਨਾਲ ਕਣਕ ਦੀ ਚੰਗੀ

Continue Reading

ਇਹ ਹੈ ਦੁਨੀਆਂ ਦੀ ਸਭ ਤੋਂ ਮਹਿੰਗੀ ਸਬਜ਼ੀ

April 15, 2018

ਭਾਵੇਂ ਕਿਸਾਨਾਂ ਨੂੰ ਸਬਜੀਆਂ ਦੇ ਸਹੀ ਭਾਅ ਨਹੀਂ ਮਿਲਦੇ ਤੇ ਉਹ ਬਹੁਤ ਘੱਟ ਕੀਮਤ ਤੇ ਸਬਜ਼ੀ ਵੇਚ ਕੇ ਆਪਣਾ ਗੁਜਾਰਾ ਕਰਦੇ ਹਨ । ਪਰ ਭਾਰਤ ਵਿੱਚ ਇੱਕ ਅਜਿਹੀ ਸਬਜੀ ਵੀ ਹੈ , ਜਿਸਦਾ ਮੁੱਲ ਜੇਕਰ ਤੁਸੀ ਸੁਣ ਲਵੋਂਗੇ ਤਾਂ ਤੁਸੀ ਆਪਣੇ ਕੰਨਾਂ ਉੱਤੇ ਭਰੋਸਾ ਹੀ ਨਹੀਂ ਕਰ ਪਾਉਂਗੇ । ਉਂਜ ਤਾਂ ਸਬਜੀਆਂ 50 ਰੁਪਏ ਪ੍ਰਤੀ

Continue Reading

ਪੰਜਾਬ ਦੀ ਨਹੀਂ ਬਲਕਿ ਰਾਜਸਥਾਨ ਦੇ ਇਸ ਇਲਾਕੇ ਦੀ ਜ਼ਮੀਨ ਦਿੰਦੀ ਹੈ ਸਭ ਤੋਂ ਵੱਧ ਝਾੜ

April 15, 2018

ਭਾਰਤ ‘ਚ ਪੰਜਾਬ ਦੇ ਸਤਲੁਜ-ਬਿਆਸ-ਰਾਵੀ ਦੋਆਬ, ਗੁਜਰਾਤ ਦੀ ਕਾਲੀ ਮਿੱਟੀ, ਯੁ.ਪੀ.-ਬਿਹਾਰ ਦੇ ਗੰਗਾ ਦੇ ਮੈਦਾਨਾਂ ਤੋਂ ਲੈ ਕੇ ਦੱਖਣ ਦੇ ਕਰਨਾਟਕ-ਤਾਮਿਲਨਾਡੂ ਦੀਆਂ ਕਰੜ ਜਮੀਨਾਂ ਤੱਕ ਬੜੀ ਵੱਖ-ਵੱਖ ਤੇ ਉਪਜਾਊ ਧਰਤੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੀ ਸਭ ਤੋਂ ਉਪਜਾਊ ਮਿੱਟੀ ਕਿਹੜੀ ਹੈ? ਅੱਜ ਆਪਾਂ ਓਸੇ ਧਰਤੀ ਦੀ ਗੱਲ ਕਰਾਂਗੇ। ਜੇ ਤੁਸੀਂ ਉਪਰੋਕਤ

Continue Reading

ਹੁਣ ਹਰੀ ਤੇ ਸ਼ਿਮਲਾ ਮਿਰਚ ਨੇ ਤੋੜੇ ਕਿਸਾਨਾਂ ਦੇ ਲੱਕ

April 12, 2018

ਸ਼ਿਮਲਾ ਮਿਰਚਾਂ ਤੇ ਹਰੀਆਂ ਮਿਰਚਾਂ ਦੀ ਸ਼ੁਰੂਆਤ ਹੁੰਦਿਆਂ ਹੀ ਭਾਅ ਮੂਧੇ ਮੂੰਹ ਡਿਗ ਪਏ ਹਨ ਤੇ ਆਉਂਦੇ ਦਿਨਾਂ ‘ਚ ਇਨ੍ਹਾਂ ਦੀ ਆਮਦ ਵਧਣ ਕਾਰਨ ਭਾਅ ਹੋਰ ਡਿੱਗਣ ਦੀ ਸੰਭਾਵਨਾ ਹੈ | ਪੁੱਤਾਂ ਵਾਂਗ ਪਾਲੀ ਫ਼ਸਲ ਦਾ ਮੁੱਲ ਨਾ ਪੈਂਦਾ ਦੇਖ ਕਿਸਾਨਾਂ ਨੇ ਮਿਰਚਾਂ ਨੂੰ ਮਜਬੂਰਨ ਵਾਹੁਣਾ ਸ਼ੁਰੂ ਕਰ ਦਿੱਤਾ ਹੈ | ਮੰਡੀ ‘ਚ ਸ਼ਿਮਲਾ ਮਿਰਚ

Continue Reading