ਇਹਨਾਂ ਤਰੀਕਿਆਂ ਨੂੰ ਵਰਤ ਕੇ ਤੁਸੀਂ ਘਟਾ ਸਕਦੇ ਹੋ ਟਰੈਕਟਰ ਦੇ ਤੇਲ ਦਾ ਖਰਚਾ

ਖੇਤੀ ਖ਼ਰਚੇ ਆਮਦਨ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੇ ਹਨ। ਦਵਾਈਆਂ, ਖਾਦ, ਬੀਜ਼ ਅਤੇ ਡੀਜ਼ਲ ਦੇ ਵਧਦੇ ਭਾਅ ਖੇਤੀ ਲਾਗਤ ਨੂੰ ਹੋਰ ਵਧਾ ਰਹੇ ਹਨ। ਕੁਝ ਗੱਲਾਂ ਦਾ ਧਿਆਨ ਰੱਖ ਕੇ ਕਿਸਾਨ ਆਪਣੇ ਵਾਧੂ ਖ਼ਰਚਿਆਂ ਵਿੱਚ ਕਮੀ ਕਰ ਸਕਦਾ ਹੈ ਜਿਵੇਂ ਟਰੈਕਟਰ ਨਾਲ ਵਹਾਈ ਕਰਦੇ ਸਮੇਂ ਕੁਝ ਗੱਲਾਂ ਉੱਪਰ ਅਮਲ ਕਰਕੇ ਅਸੀਂ ਡੀਜ਼ਲ ਦੀ ਬੱਚਤ

Continue Reading

ਹੁਣ ਟਰੈਕਟਰ ਬੋਲ ਕੇ ਦੱਸਣਗੇ ਕਿਸਾਨ ਨੂੰ ਆਪਣਾ ਦੁਖੜਾ

ਜੇ ਤੁਹਾਡਾ ਟਰੈਕਟਰ ਬੋਲਣ ਲੱਗੇ ਤਾਂ ਕਿੰਜ ਲੱਗੇਗਾ, ਜੀ ਹਾਂ ਇਹ ਸੱਚ ਹੋ ਚੁੱਕਾ ਹੈ ਹੁਣ ਟਰੈਕਟਰ ਬੋਲਦੇ ਹਨ। ਟਰੈਕਟਰ ਤੁਹਾਨੂੰ ਆਪਣੇ ਸਾਰੇ ਦੁਖੜੇ ਦੱਸਣਗੇ । ਟਰੈਕਟਰ ਦੱਸੇਗਾ ਕਿ ਉਸ ਨੂੰ ਤੇਲ ਅਤੇ ਸਰਵਿਸ ਦੀ ਕਦੋਂ ਲੋੜ ਹੈ। ਇਨ੍ਹਾਂ ਹੀ ਨਹੀਂ ਟਰੈਕਟਰ ਦੇ ਚੋਰੀ ਹੋਣ ਤੇ ਦੱਸੇਗਾ ਕਿ ਉਹ ਕਿੱਥੇ ਹੈ। ਇਨ੍ਹਾਂ ਹੀ ਨਹੀਂ ਹੋਰ

Continue Reading

ਕਣਕ ਦੇ ਨਾੜ ਵਾਲੇ ਖੇਤ ਵਿੱਚ ਇੱਕੋ ਹੀ ਵਾਰ ਵਿੱਚ ਕੱਦੂ ਕਰਨ ਵਿੱਚ ਸਮਰੱਥ ਆਰਸਨ ਪਡਲਰ

ਸਰਕਾਰ ਵਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਆਦੇਸ਼ ਦਿੱਤੇ ਗਏ ਸਨ । ਪਰ ਅੱਗ ਨਾ ਲਗਾਉਣ ਕਾਰਨ ਕਿਸਾਨਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਓਂਕਿ ਅੱਗ ਨਾ ਲਗਾਉਣ ਕਾਰਨ ਕਣਕ ਦਾ ਨਾੜ ਕੱਦੂ ਕਰਨ ਵੇਲੇ ਪਾਣੀ ਨਾਲ ਉੱਪਰ ਆ ਜਾਂਦਾ ਹੈ ।   ਜਿਸ ਨਾਲ ਝੋਨਾ

Continue Reading

ਸੋਨਾਲੀਕਾ ਨੇ ਪੇਸ਼ ਕੀਤਾ ਦੇਸ਼ ਦਾ ਪਹਿਲਾ 120 HP ਦਾ ਟਰੈਕਟਰ ‘ਸੋਲਿਸ 120’

ਦੇਸ਼ ਵਿੱਚ ਟਰੈਕਟਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੋਨਾਲਿਕਾ ਇੰਟਰਨੇਸ਼ਨਲ ਟਰੈਕਟਰਸ ਲਿਮਿਟੇਡ ਨੇ ਪਹਿਲੀ ਵਾਰ 120 – ਹਾਰਸਪਾਵਰ ਦਾ ਸ਼ਕਤੀਸ਼ਾਲੀ ਟਰੈਕਟਰ ‘ਸੋਲਿਸ 120’ ਬਾਜ਼ਾਰ ਵਿੱਚ ਉਤਾਰਿਆਂ ਹੈ । ਸੋਨਾਲਿਕਾ ਪਹਿਲੀ ਭਾਰਤੀ ਕੰਪਨੀ ਹੈ ਜੋ ਕਿ ਇਨ੍ਹੇ ਹਾਰਸਪਾਵਰ ਦਾ ਟਰੈਕਟਰ ਬਣਾ ਰਹੀ ਹੈ ।ਕੰਪਨੀ 20 ਤੋਂ ਲੈ ਕੇ 110 HP ਸਮਰੱਥਾ ਦੇ ਟਰੈਕਟਰ ਦੀ ਪੂਰੀ ਸੀਰੀਜ ਦੇਸ਼

Continue Reading

19 ਸਾਲਾ ਨੌਜਵਾਨ ਵਲੋਂ ਬਣਾਇਆ ਮਿੰਨੀ ਫੋਰਡ 3600 ਟਰੈਕਟਰ

ਭਵਾਨੀਗੜ੍ਹ ਤੋਂ ਥੋੜੀ ਦੂਰ ਪਿੰਡ ਬਖੋਪੀਰ ਦੇ ਨੌਜਵਾਨ ਵਲੋਂ ਬਣਾਇਆ ਮਿੰਨੀ ਫੋਰਡ 3600 ਟਰੈਕਟਰ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੜਕਾਂ ਤੇ ਦੌੜਦੇ, ਘਰੇਲੂ ਤੇ ਖੇਤੀ ਦੇ ਕੰਮ ਧੰਦੇ ਕਰਦੇ ਇਸ ਟਰੈਕਟਰ ਨੂੰ ਦੇਖਣ ਲਈ ਦੂਰੋਂ ਨੇੜਿਓਂ ਲੋਕ ਬਖੋਪੀਰ ਪਹੁੰਚ ਰਹੇ ਹਨ । 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਵਾਲਾ ਇਹ ਟਰੈਕਟਰ

Continue Reading