ਖਰਬੂਜੇ ਦੀ ਇਸ ਕਿਸਮ ਨੇ ਕੀਤੇ ਕਿਸਾਨ ਦੇ ਵਾਰੇ ਨਿਆਰੇ, 100 ਰੁਪਏ ਦਾ ਵਿਕਦਾ ਹੈ ਇਕ ਕਿੱਲੋ ਖਰਬੂਜਾ

ਅੱਜ ਕੱਲ੍ਹ ਇੱਕ ਖ਼ਰਬੂਜ਼ਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਖ਼ਰਬੂਜ਼ੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਮਿਠਾਈ ਤੋਂ ਵੀ ਵੱਧ ਮਿੱਠਾ ਹੈ। ਸ਼ਾਇਦ ਤੁਸੀਂ ਸੁਣ ਕੇ ਹੈਰਾਨ ਹੋਏ ਹੋਵੋਗੇ ਕਿ ਸਰਦੀਆਂ ਵਿੱਚ ਖ਼ਰਬੂਜ਼ੇ..! ਜੀ ਹਾਂ ਇਹ ਇਹ ਸਰਦੀਆਂ ਦਾ ਖ਼ਰਬੂਜ਼ਾ ਤੇ ਇਹ ਕੋਈ ਆਮ ਖ਼ਰਬੂਜ਼ਾ ਨਹੀਂ ਬਲਕਿ ਬਾਜ਼ਾਰ ਵਿੱਚ 100

Continue Reading

ਕਿਸਾਨਾਂ ਨੇ ਮਿਲ ਕੇ ਬਣਾਇਆ ਮਸ਼ੀਨਰੀ ਬੈਂਕ, ਸਿਰਫ 150 ਰੁਪਏ ਕਿਰਾਏ ਤੇ ਮਿਲਦਾ ਹੈ ਰੋਟਾਵੇਟਰ

ਪੰਜਾਬ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਜੋ ਖੇਤੀਬਾੜੀ ਸਮੱਗਰੀ ਨਹੀਂ ਖਰੀਦ ਸਕਦੇ, ਦੀ ਸਹੂਲਤ ਲਈ ਮਸ਼ੀਨਰੀ ਬੈਂਕ ਖੋਲ੍ਹੇ ਹਨ । ਇੱਥੋਂ ਕਿਸਾਨ ਕਿਰਾਏ ਉੱਤੇ ਖੇਤੀਬਾੜੀ ਸਮੱਗਰੀ ਲੈ ਕੇ ਵਰਤ ਸਕਦੇ ਹਨ । ਜਿਲਾ ਗੁਰਦਾਸਪੁਰ ਦੇ ਪਿੰਡ ਸਹਾਰੀ ( ਧਾਰੀਵਾਲ ) ਵਿੱਚ ਪ੍ਰਗਤੀਸ਼ੀਲ ਕਿਸਾਨਾਂ ਨੇ ਮਸ਼ੀਨਰੀ ਬੈਂਕ ਸਥਾਪਤ ਕੀਤਾ ਹੈ, ਜਿਸ ਵਿੱਚ ਰੋਟਾਵੇਟਰ, ਹੈੱਪੀਸੀਡਰ, ਤਵੀਆਂ, ਪਲਟਾਵਾਂ ਹਲ,

Continue Reading

ਪੰਜਾਬ ਦਾ ਇਹ ਕਿਸਾਨ ਕਰ ਰਿਹਾ ਅਨੌਖੀ ਖੇਤੀ ! 90 ਫੀਸਦੀ ਪਾਣੀ ਦੀ ਬੱਚਤ

ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਬਿਨਾਂ ਮਿੱਟੀ ਤੋਂ ਖੇਤੀ ਕੀਤੀ ਜਾਂਦੀ ਹੈ। ਖੇਤੀ ਕਰਨ ਵਾਲੇ ਕਿਸਾਨ ਦਾ ਦਾਅਵਾ ਹੈ ਕਿ ਜੇਕਰ ਹਰ ਕੋਈ ਅਜਿਹੇ ਤਰੀਕੇ ਨਾਲ ਖੇਤੀ ਕਰਨ ਲੱਗੇ ਤਾਂ ਪਾਣੀ ਦੀ ਬਚਤ 90 ਫੀਸਦੀ ਹੋ ਸਕੇਗੀ। ਮੋਗਾ ਦਾ ਇਹ ਕਿਸਾਨ ਇਸ ਖੇਤੀ ਤੋਂ ਚੰਗੇ ਰੁਪਏ ਕਮਾ ਰਿਹਾ ਹੈ। ਮੋਗਾ ਦੇ ਪਿੰਡ ਕੇਅਲਾ ਦਾ ਕਿਸਾਨ

Continue Reading

ਕਨੌਲਾ ਸਰ੍ਹੋਂ ਲਗਾ ਕੇ ਇਸ ਤਰ੍ਹਾਂ ਕਣਕ ਤੋਂ ਵੀ ਵਧੇਰੇ ਮੁਨਾਫਾ ਕਮਾ ਰਿਹਾ ਹੈ ਇਹ ਕਿਸਾਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਕਨੀਕੀ ਮਾਹਿਰਾਂ ਤੋਂ ਕਨੌਲਾ ਸਰੋਂ ਦੀ ਖੇਤੀ ਬਾਰੇ ਜਾਣਕਾਰੀ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੱਦਲਵੱਡ ਦਾ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਕਿਸਾਨ ਦਾ ਕਹਿਣਾ ਕਿ 20 ਏਕੜ ਵਿੱਚ ਕਨੌਲਾ ਸਰੋਂ ਦੀ ਜੀ.ਐਸ.ਸੀ.-7 ਕਿਸਮ ਦੀ ਖੇਤੀ ਕੀਤੀ ਹੋਈ ਹੈ, ਜਿਸ ਨੂੰ ਪ੍ਰੋਸੈਸਿੰਗ

Continue Reading

ਕਿਸਾਨ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਤਰਾਂ ਬਚਾਈ 200 ਗੱਟੇ ਯੂਰੀਆ

ਦੋਆਬੇ ਦੇ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਪਰਾਲੀ ਖੇਤਾਂ ਵਿੱਚ ਵਾਹ ਕੇ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾ ਲਈ ਹੈ ਤੇ ਲਾਗਤ ਖਰਚੇ ਵੀ ਘਟਾ ਲਏ ਹਨ। ਇਕੱਲੇ ਮੰਡ ਇਲਾਕੇ ਵਿੱਚ ਹੀ ਕਿਸਾਨਾਂ ਨੇ ਪੰਜ ਹਜ਼ਾਰ ਏਕੜ ਵਿੱਚਲੀ ਪਰਾਲੀ ਖੇਤਾਂ ਵਿੱਚ ਹੀ ਵਾਹ ਕੇ ਕਰੋੜਾਂ ਰੁਪਏ ਦੀ ਖਾਦ ਬਚਾ ਕੇ ਲੋਕਾਂ ਦੀ ਸਿਹਤ ਨੂੰ

Continue Reading

ਪੰਜਾਬ ਦੇ ਇਹਨਾਂ ਦੋ ਕਿਸਾਨਾਂ ਨੇ UP ਵਿੱਚ ਕਰਵਾਈ ਬੱਲੇ ਬੱਲੇ , ਬਰਸੀਮ ਦੀ ਖੇਤੀ ਤੋਂ ਇਸ ਤਰ੍ਹਾਂ ਕਮਾ ਰਹੇ ਹਨ ਲੱਖਾ

ਦੋ ਕਿਸਾਨ ਭਰਾਵਾਂ ਨੇ ਆਪਣੀ ਮਿਹਨਤ ਨਾਲ ਬੰਜਰ ਜ਼ਮੀਨ ਨੂੰ ਨਾ ਕੇਵਲ ਉਪਜਾਊ ਬਣਾਇਆ ਸਗੋਂ ਹੁਣ ਉਸ ਜਮੀਨ ਤੋਂ ਲੱਖਾਂ ਰੁਪਏ ਕਮਾ ਰਹੇ ਹਨ । ਸਾਲ 1980 ਵਿੱਚ ਅਮ੍ਰਿਤਸਰ ਤੋਂ ਆਏ ਸਰਬਜੀਤ ਸਿੰਘ (50 ਸਾਲ) ਨੇ 120 ਏਕੜ ਬੰਜਰ ਜ਼ਮੀਨ ਖਰੀਦੀ ਤਾਂ ਲੋਕਾਂ ਨੇ ਕਿਹਾ ਕਿ ਪੈਸੇ ਬਰਬਾਦ ਕਰ ਰਹੇ ਹਨ । ਸਰਬਜੀਤ ਅਤੇ ਉਨ੍ਹਾਂ

Continue Reading

ਕੈਨੇਡਾ ‘ਚ ਪੰਜਾਬ ਦੇ ਕਿਸਾਨ ਨੇ ਕਰਵਾਈ ਬੱਲੇ-ਬੱਲੇ, ਇਸ ਤਰ੍ਹਾਂ ਗੱਡੇ ਜਿੱਤ ਦੇ ਝੰਡੇ

ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ ‘ਚ ਸਾਹਮਣੇ ਆਇਆ ਹੈ। ਜਿਥੇ ਇੱਕ ਪੰਜਾਬੀ ਜਵਾਨ ਨੇ ਜਿੱਤ ਦੇ ਝੰਡੇ ਗੱਡੇ ਹਨ। ਕੈਨੇਡਾ ‘ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ, ਜੋ ਆਪਣੀ ਮਿਹਨਤ ਸਦਕਾ ਵੱਖਰੀ ਪਛਾਣ ਬਣਾਉਣ ‘ਚ ਅੱਗੇ

Continue Reading

ਇਸ ਕਿਸਾਨ ਨੇ ਇਕ ਵਿੱਘੇ ਵਿੱਚ ਲਗਾਏ ਸਾਂਗਵਾਨ ਦੇ 500 ਬੂਟੇ, ਇਕ ਦਰੱਖਤ ਵੇਚ ਕੇ ਹੋਵੇਗੀ 20000 ਦੀ ਕਮਾਈ

ਕਿਸਾਨ ਸਤਨਾਮ ਨੇ ਆਪਣੇ ਇੱਕ ਵਿੱਘੇ ਖੇਤ ਨੂੰ 15 ਸਾਲ ਲਈ ਸਾਂਗਵਾਨ ਦਾ ਦਰਖਤ ਦੇ 500 ਬੂਟਿਆਂ ਦੇ ਨਾਮ ਕਰ ਦਿੱਤਾ । ਉਨ੍ਹਾਂ ਦੀ ਮਨ ਲਗਾ ਕੇ ਦੇਖਭਾਲ ਕੀਤੀ । ਅੱਜ ਉਹ ਸਾਰੇ ਬੂਟੇ ਵੱਡੇ ਹੋ ਚੁੱਕੇ ਹਨ। ਇੱਕ ਦਰੱਖਤ ਦੀ ਕੀਮਤ 20 ਹਜਾਰ ਰੁਪਏ ਹੈ । ਇਸ ਤਰ੍ਹਾਂ ਸਤਨਾਮ ਨੇ ਇੱਕ ਕਰੋੜ ਰੁਪਏ ਦਾ

Continue Reading

ਜੈਵਿਕ ਖੇਤੀ ਕਰ ਇਹ ਕਿਸਾਨ ਹਰ ਸਾਲ ਕਰਦਾ ਹੈ 60 ਕਰੋੜ ਦੀ ਕਮਾਈ, ਅਮਰੀਕਾ-ਜਪਾਨ ਤੱਕ ਜਾਂਦੇ ਨੇ ਉਤਪਾਦ

ਸੱਤ ਕਿਸਾਨਾਂ ਦੇ ਨਾਲ ਮਿਲਕੇ ਸਮੂਹ ਵਿੱਚ ਜੈਵਿਕ ਖੇਤੀ ਦੀ ਸ਼ੁਰੁਆਤ ਕਰਨ ਵਾਲੇ ਰਾਜਸਥਾਨ ਦੇ ਯੋਗੇਸ਼ ਜੋਸ਼ੀ ਦੇ ਨਾਲ ਅੱਜ 3000 ਤੋਂ ਜ਼ਿਆਦਾ ਕਿਸਾਨ ਜੁੜੇ ਹਨ । ਕਰੀਬ 3000 ਏਕੜ ਵਿੱਚ ਜੈਵਿਕ ਖੇਤੀ ਕਰਵਾਉਣ ਵਾਲੇ ਯੋਗੇਸ਼ ਸਾਲ ਵਿੱਚ 60 ਕਰੋੜ ਰੁਪਏ ਤੋਂ ਜ਼ਿਆਦਾ ਦਾ ਕੰਮ-ਕਾਜ ਵੀ ਕਰ ਰਹੇ ਹਨ । ਰਾਜਸਥਾਨ ਦੇ ਜਾਲੋਰ ਜਿਲ੍ਹੇ ਦੀ

Continue Reading

10 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਖੁਸ਼ਪਾਲ ਸਿੰਘ ਨੂੰ ਮਿਲਿਆ ਇਹ ਇਨਾਮ

ਲਗਭਗ 10 ਸਾਲ ਪਹਿਲਾਂ ਖੇਤਾਂ ਵਿਚ ਪਰਾਲੀ ਦੇ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਉਣ ਦਾ ਫੈਸਲਾ ਕਰ ਚੁੱਕੇ ਅਗਮਪੁਰ ਦੇ ਸਫਲ ਕਿਸਾਨ ਖੁਸ਼ਪਾਲ ਸਿੰਘ ਨੇ ਖੇਤਰ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਸਬਜੀਆਂ ਅਤੇ ਗੰਨੇ ਦੇ ਕਾਸ਼ਤ ਦਾ ਵੀ ਤਜਰਬਾ ਕੀਤਾ ਹੈ। ਜਿਸ ਦੇ ਲਈ ਖੇਤੀਬਾੜੀ

Continue Reading