ਇੱਥੋਂ ਸਿਰਫ 3 ਲੱਖ ਰੁਪਏ ਦੀ ਕੀਮਤ ਵਿੱਚ ਖਰੀਦੋ Thar ਅਤੇ Fortuner

ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦ ਸਕੇ। ਪਰ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸੇ ਕਾਰਨ ਅਸੀਂ ਪੁਰਾਣੀ ਕਾਰ ਖਰੀਦਣ ਦਾ ਸੋਚਦੇ ਹਾਂ। ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਘੱਟ ਤੋਂ ਘੱਟ ਕੀਮਤ ਵਿਚ ਵਧੀਆ ਕਾਰ ਮਿਲ ਜਾਵੇ।

ਦੋਸਤੋ ਜੇਕਰ ਤੁਸੀਂ ਵੀ ਘੱਟ ਕੀਮਤ ਵਿੱਚ ਵਧੀਆ ਤੋਂ ਵਧੀਆ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਸੈਕੇਂਡ ਹੈਂਡ ਗੱਡੀਆਂ ਦੀ ਸਭਤੋਂ ਸਸਤੀ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇੱਥੋਂ ਤੁਸੀਂ ਨਵੀਂ ਕੰਡੀਸ਼ਨ ਦੀਆਂ ਗੱਡੀਆਂ ਵੀ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਇੱਥੋਂ ਤੁਹਾਨੂੰ ਉੱਚੇ ਮਾਡਲਾਂ ਦੀਆਂ ਗੱਡੀਆਂ ਇੰਨੇ ਘੱਟ ਰੇਟਾਂ ‘ਤੇ ਮਿਲ ਜਾਣਗੀਆਂ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਇੱਥੋਂ ਤੁਸੀਂ ਥਾਰ ਅਤੇ ਫਾਰਚੂਨਰ ਵਰਗੀਆਂ ਨਵੀਂ ਕੰਡੀਸ਼ਨ ਅਤੇ ਉਚੇ ਮਾਡਲ ਦੀਆਂ ਗੱਡੀਆਂ ਸਿਰਫ 3 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਖਰੀਦ ਸਕਦੇ ਹੋ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਇੱਥੋਂ ਲੋਨ ‘ਤੇ ਵੀ ਗੱਡੀ ਲੈ ਸਕਦੇ ਹੋ ਅਤੇ ਆਸਾਂ ਕਿਸ਼ਤਾਂ ਵਿੱਚ ਪੈਸੇ ਦੇ ਸਕਦੇ ਹੋ। ਦੋਸਤੋ ਇਸ ਕਾਰ ਬਜਾਰ ਦਾ ਨਾਮ ਹੋਠੀ ਐਂਡ ਸੰਘਾ ਮੋਟਰਸ ਹੈ ਅਤੇ ਇਹ ਜਲੰਧਰ ਵਿੱਚ ਸਥਿਤ ਹੈ।

ਇੱਥੋਂ ਤੁਸੀਂ ਵੱਡੀਆਂ ਅਤੇ ਛੋਟੀਆਂ ਹਰ ਤਰਾਂ ਦੀਆਂ ਕਾਰਾਂ ਬਹੁਤ ਵਧੀਆ ਕੰਡੀਸ਼ਨ ਅਤੇ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਸਾਰੀਆਂ ਗੱਡੀਆਂ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com