ਲੱਗ ਗਈਆਂ ਮੌਜਾਂ, ਹੁਣ ਸਿਰਫ 15 ਹਜ਼ਾਰ ਰੁਪਏ ਵਿੱਚ ਪਾਓ ਕੈਨੇਡਾ ਦਾ ਵੀਜ਼ਾ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਕੋਈ ਚੰਗੀ ਪੜ੍ਹਾਈ ਲਈ ਕੈਨੇਡਾ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਕੈਨੇਡਾ ਜਾਕੇ ਕੰਮ ਕਰਨਾ ਚਾਹੁੰਦਾ ਹੈ।

ਬਹੁਤ ਸਾਰੇ ਪੰਜਾਬੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਕੇ ਘੁੱਮਣ ਜਾਣਾ ਚਾਹੁੰਦੇ ਹਨ ਪਰ ਕਈ ਕਾਰਨਾਂ ਕਰਕੇ ਵੀਜ਼ਾ ਨਹੀਂ ਮਿਲਦਾ। ਪਰ ਜੇਕਰ ਤੁਸੀਂ ਵੀ ਆਪਣੇ ਸੁਪਨਿਆਂ ਦੇ ਦੇਸ਼ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣ ਚਾਹੁੰਦੇ ਹੋ ਤਾਂ ਇਹ ਸਭਤੋਂ ਵਧੀਆ ਮੌਕਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਟੂਰਿਸਟ ਵੀਜ਼ਾ ਲਈ ਕੋਈ ਨਾ ਕੋਈ ਕਾਰਨ ਦੇਣਾ ਪੈਂਦਾ ਹੈ ਕਿ ਕਿਉਂ ਤੁਸੀ ਉਸ ਦੇਸ਼ ਵਿੱਚ ਘੁੰਮਣ ਆਉਣਾ ਚਾਹੁੰਦੇ ਹੋ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕ੍ਰਿਸਮਿਸ ਤੇ ਨਵਾਂ ਸਾਲ ਆ ਰਿਹਾ ਹੈ ਜੋ ਕਿ ਬਹੁਤ ਚੰਗਾ ਕਾਰਨ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ।ਜਿਵੇਂ ਕੈਨੇਡਾ ਦੇ ਟੂਰਿਸਟ ਵੀਜ਼ਾ ਦਾ ਟ੍ਰੈਂਡ ਚਲ ਰਿਹਾ ਹੈ ਉਸ ਹਿਸਾਬ ਨਾਲ ਕੈਨੇਡਾ ਇਮੀਗ੍ਰੇਸ਼ਨ ਨੇ ਕ੍ਰਿਸਮਿਸ ਅਤੇ ਨਵੇਂ ਸਾਲ ‘ਤੇ ਬਹੁਤ ਵੀਜ਼ਾ ਦੇਣੇ ਹਨ ਕਿਉਂਕਿ ਇਸ ਸਾਲ ਦੀ ਵੀਜ਼ਾ ਦੇਣ ਦੀ ਹੱਦ ਪੂਰੀ ਨਹੀਂ ਹੋਈ ਹੈ ਤੇ ਕੈਨੇਡਾ ਸਰਕਾਰ ਨੇ ਵੱਧ-ਚੜ੍ਹ ਕੇ ਵੀਜ਼ਾ ਦੇਣੇ ਹਨ।

ਜੇਕਰ ਤੁਸੀਂ ਵੀ ਇਸ ਵਾਰ ਕ੍ਰਿਸਮਿਸ ਅਤੇ ਨਵੇਂ ਸਾਲ ਲਈ ਕੈਨੇਡਾ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਸਿਰਫ 15000 ਰੁਪਏ ਵਿਚ ਕੈਨੇਡਾ ਦਾ ਟੂਰਿਸਟ ਵੀਜ਼ਾ ਲੈ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਟੂਰਿਸਟ ਵੀਜ਼ਾ ਨੂੰ ਤੁਸੀਂ ਉੱਥੇ ਜਾ ਕੇ ਵਰਕ ਵੀਜ਼ਾ ਜਾਂ ਸਟਡੀ ਵੀਜ਼ਾ ਵਿਚ ਵੀ ਟਰਾਂਸਫਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਪੀਆਰ ਲਈ ਵੀ ਅਪਲਾਈ ਕਰ ਸਕਦੇ ਹੋ।

ਤੁਹਾਨੂੰ ਇਹ ਵੀਜ਼ਾ ਲੈਣ ਲਈ ਨਾ ਤਾਂ ਕੋਈ ਖਾਸ ਪੜ੍ਹਾਈ ਦੀ ਲੋੜ ਹੈ ਅਤੇ ਨਾ ਹੀ IELTS ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਕਾਰਨ ਦੱਸਣਾ ਹੈ ਅਤੇ ਤੁਹਾਡਾ ਟੂਰਿਸਟ ਵੀਜ਼ਾ ਅਪਲਾਈ ਹੋ ਜਾਵੇਗਾ। ਵੀਜ਼ਾ ਅਪਲਾਈ ਕਰਨ ਸਬੰਧੀ ਪੂਰੀ ਜਾਣਕਾਰੀ ਲਈ ਤੁਸੀਂ 97799-90766 ‘ਤੇ ਕਾਲ ਕਰ ਸਕਦੇ ਹੋ।