ਭਿਖਾਰੀ ਦੀ ਕਮਾਈ ਜਾਣਕੇ ਉਡ ਗਏ ਸਭ ਦੇ ਹੋਸ਼

ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਭਿਖਾਰੀ ਹਨ ਇਸਦਾ ਸਭ ਤੋਂ ਵੱਡਾ ਕਾਰਨ ਭਾਰਤ ਦੀ ਵੱਧ ਰਹੀ ਅਬਾਦੀ ਹੈ ਜਿਸ ਕਾਰਨ ਗਰੀਬੀ ਆਉਂਦੀ ਹੈ ਤੇ ਬੇਰੋਜਗਾਰੀ ਦੀ ਸਮਸਿਆ ਵੀ ਪੈਦਾ ਹੁੰਦੀ ਹੈ।

ਭਾਰਤ ਵਿੱਚ ਬੇਰੁਜ਼ਗਾਰ ਇੰਨੀ ਜ਼ਿਆਦਾ ਹੈ ਕੀ ਆਸ ਪਾਸ ਤੁਹਾਨੂੰ ਕਿੰਨੇ ਹੀ ਨੌਜਵਾਨ ਵਿਹਲੇ ਫਿਰਦੇ ਵਿਖਾਈ ਦੇਣਗੇ। ਤੇ ਜਦੋਂ ਕੋਈ ਰੋਜਗਾਰ ਨਹੀਂ ਮਿਲਦਾ ਤਾਂ ਅੰਤ ਵਿੱਚ ਇਹ ਨੌਜਵਾਨ ਭੀਖ ਮੰਗਾਂ ਵਾਸਤੇ ਵੀ ਮੰਜੂਰ ਹੋ ਜਾਂਦੇ ਹਨ ।

ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਜਾਣ ਬੁਝ ਕੇ ਭੀਖ ਮੰਗਾਂ ਨੂੰ ਆਪਣਾ ਪ੍ਰੋਫੈਸ਼ਨ ਬਣਾ ਲਿਆ ਹੈ ਤੇ ਭੀਖ ਮੰਗ ਕੇ ਹੀ ਲੱਖਾਂ ਰੁਪਏ ਕਮਾ ਰਹੇ ਹੈ ਤੁਹਾਡੇ ਨਾਲ ਕਦੇ ਨਾ ਕਦੇ ਅਜਿਹੀ ਘਟਨਾ ਜ਼ਰੂਰ ਵਾਪਰ ਗਈ ਹੋਵੇਗੀ ਜਦੋਂ ਤੁਸੀਂ ਇਕ ਵਿਅਕਤੀ ਨੂੰ ਭੀਖ ਦਿੱਤੀ ਹੋਵੇਗੀ ਅਤੇ ਦੂਸਰੇ ਦਿਨ ਉਹ ਵਿਅਕਤੀ ਤੁਹਾਨੂੰ ਕਿਸੇ ਸ਼ਾਪਿੰਗ ਮਾਲ ਵਿਚ ਸਾਮਾਨ ਖ਼ਰੀਦਦਾ ਵਿਖਾਈ ਦਿੱਤਾ ਹੋਵੇਗਾ ਜਾਂ ਕਿਸੇ ਪੀਜ਼ਾ ਹੱਟ ਵਿਚ ਚਿਕਨ ਬਰਗਰ ਖਾਂਦਾ ਨਜ਼ਰ ਆਇਆ ਹੋਵੇਗਾ।

ਕਈ ਵਾਰ ਕੁਝ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਭਿਖਾਰੀ ਦਾ ਪਿੱਛਾ ਕਰਦੇ ਹੋਏ ਪੁਲੀਸ ਉਨ੍ਹਾਂ ਦੀਆਂ ਝੌਂਪੜੀਆਂ ਤੱਕ ਪਹੁੰਚੀ ਤਾਂ ਪੁਲੀਸ ਨੂੰ ਉਨ੍ਹਾਂ ਦੀ ਝੌਂਪੜੀ ਵਿੱਚ AC ਲੱਗੇ ਵਿਖਾਈ ਦਿੱਤੇ। ਅਜਿਹਾ ਕੁਝ ਬੰਬੇ ਵਰਗੇ ਸ਼ਹਿਰਾਂ ਵਿੱਚ ਬਹੁਤ ਆਮ ਵੇਖਣ ਨੂੰ ਮਿਲਦਾ ਹੈ।

ਕਈ ਭਿਖਾਰੀਆਂ ਦੇ ਘਰ ਲੱਖਾਂ ਰੁਪਿਆ ਬਰਾਮਦ ਹੋਇਆ।ਅਜਿਹੀ ਹੀ ਘਟਨਾ ਕੁਝ ਮਹੀਨੇ ਪਹਿਲਾਂ ਵੇਖਣ ਨੂੰ ਮਿਲੀ ਸੀ । ਜਦੋਂ ਇਕ ਭਿਖਾਰੀ ਦੇ ਮਰਨ ਤੋਂ ਬਾਅਦ ਉਸਦੇ ਘਰੋਂ ਲਗਪਗ 10 ਲੱਖ ਰੁਪਏ ਮਿਲੇ ਸਨ।ਅਜਿਹੇ ਕਈ ਲੋਕ ਵੀ ਸਾਹਮਣੇ ਆਏ ਹਨ

ਇਹਨਾਂ ਭਿਖਾਰੀਆਂ ਨੇ ਬੇਰੁਜ਼ਗਾਰੀ ਦੇ ਚੱਲਦੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਬਹੁਤ ਚੰਗਾ ਹੋਣ ਲੱਗਾ ਪਰ ਅੰਤ ਵਿੱਚ ਉਨ੍ਹਾਂ ਨੂੰ ਇਸੇ ਕੰਮ ਦੀ ਆਦਤ ਪੈ ਗਈ। ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਤਾਂ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ। ਅੱਜ ਅਸੀਂ ਤਹਾਨੂੰ ਅਜਿਹੀ ਹੀ ਘਟਨਾ ਬਾਰੇ ਜਾਣਕਾਰੀ ਦੇਣ ਵਾਲੇ ਹਾਂ ਜਿਸ ਬਾਰੇ ਜਾਣਕੇ ਤੁਸੀਂ ਹੈਰਾਨ ਰਹਿ ਜਾਵੋਗੇ ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਵੀਡੀਓ ਦੇਖੋ

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com