ਪੰਜਾਬ ਦਾ ਸਭਤੋਂ ਵੱਡਾ ਟਾਈਲ ਡਿਸਪਲੇ ਸੈਂਟਰ, ਪਹਿਲਾਂ ਹੀ ਪਤਾ ਲੱਗ ਜਾਵੇਗਾ ਰੂਮ ਦਾ ਡਿਜ਼ਾਈਨ

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਸ਼ੋਰੂਮ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਬਹੁਤ ਹੀ ਘੱਟ ਰੇਟ ਵਿੱਚ ਹਰ ਤਰਾਂ ਦਾ ਪੱਥਰ ਅਤੇ ਟਾਈਲਾਂ ਖਰੀਦ ਸਕਦੇ ਹੋ। ਜੇਕਰ ਤੁਸੀ ਘਰ ਵਿੱਚ ਲਗਾਉਣ ਲਈ ਟਾਈਲਾਂ ਜਾਂ ਫਿਰ ਪੱਥਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀ ਕਾਫ਼ੀ ਪੈਸੇ ਬਚਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਪੂਰੇ ਘਰ ਦੇ ਲਈ ਪੱਥਰ ਜਾਂ ਟਾਈਲਾਂ ਦੀ ਖਰੀਦਦਾਰੀ ਕਰਨ ਤੇ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲੇਗਾ।

ਸਾਨੂੰ ਟਾਈਲਾਂ ਪਸੰਦ ਕਰਨ ਸਮੇਂ ਕਾਫੀ ਸੋਚਣਾ ਪੈਂਦਾ ਹੈ ਕਿ ਕਿਹੜੀਆਂ ਸਾਡੇ ਘਰ ਵਿੱਚ ਸੋਹਣੀਆਂ ਲੱਗਣਗੀਆਂ। ਪਰ ਇਹ ਪੰਜਾਬ ਦਾ ਸਭਤੋਂ ਵੱਡਾ ਟਾਈਲ ਡਿਸਪਲੇ ਸੈਂਟਰ ਹੈ ਅਤੇ ਇੱਥੇ ਤੁਹਾਨੂੰ ਹਰ ਤਰਾਂ ਦੇ ਰੂਮ ਅਤੇ ਬਾਥਰੂਮ ਵਗੈਰਾ ਤਿਆਰ ਕੀਤੇ ਹੋਏ ਮਿਲਣਗੇ। ਯਾਨੀ ਤੁਸੀਂ ਇੱਥੇ ਪਹਿਲਾਂ ਹੀ ਦੇਖ ਸਕਦੇ ਹੋ ਕਿ ਤੁਹਾਡਾ ਰੂਮ ਕਿਹੋ ਜਿਹਾ ਦਿਖੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਰੂਮ ਦਾ ਨਾਮ ਹਰਦੇਵ ਮਾਰਬਲ ਫੈਕਟਰੀ ਹੈ ਅਤੇ ਇਹ ਮਾਨਸਾ ਸ਼ਹਿਰ ਵਿੱਚ ਸਥਿਤ ਹੈ। ਇਹ ਸ਼ੋਰੂਮ Kajaria ਦਾ ਐਕਸਕਲੂਸਿਵ ਸੈਂਟਰ ਹੈ ਅਤੇ ਇੱਥੇ ਤੁਹਾਨੂੰ ਕਜ਼ਾਰੀਆ ਦਾ ਹਰ ਇੱਕ ਮਾਡਲ ਮਿਲ ਜਾਵੇਗਾ ਉਹ ਵੀ ਘੱਟ ਰੇਟਾਂ ਵਿੱਚ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਕੱਲੀ ਕੱਲੀ ਚੀਜ ਨੂੰ ਡਿਸਪਲੇ ਵਿੱਚ ਲਗਾਇਆ ਹੋਇਆ ਹੈ।

ਇਸੇ ਤਰਾਂ ਮਾਰਬਲ ਵਿੱਚ ਵੀ ਇਨ੍ਹਾਂ ਕੋਲ ਕਾਫੀ ਜਿਆਦਾ ਵਰਾਇਟੀ ਮਿਲਦੀ ਹੈ ਅਤੇ ਬਹੁਤ ਰੰਗਾਂ ਦੇ ਮਾਰਬਲ ਤੁਸੀਂ ਇੱਥੋਂ ਖਰੀਦ ਸਕਦੇ ਹੋ। ਤੁਸੀਂ ਇੱਥੋਂ 70 ਰੁਪਏ ਪ੍ਰਤੀ ਫੁੱਟ ਤੋਂ ਲੈਕੇ 7000 ਰੁਪਏ ਪ੍ਰਤੀ ਫੁੱਟ ਤੱਕ ਦਾ ਮਾਰਬਲ ਖਰੀਦ ਸਕਦੇ ਹੋ ਅਤੇ ਕਜ਼ਾਰੀਆ ਦੀਆਂ ਟਾਈਲਾਂ ਵੀ ਬਹੁਤ ਵਾਜ਼ਿਬ ਰੇਟਾਂ ਉੱਤੇ ਖਰੀਦ ਸਕਦੇ ਹੋ। ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Hardev Marble Factory, Bhikhi Road Mansa
Ph.No.- 9988417421,9988714925

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com