ਜਾਣੋ AC ਚਲਾਉਣ ਲਈ ਕਿੰਨੇ ਸੋਲਰ ਪੈਨਲਾਂ ਦੀ ਪਵੇਗੀ ਜਰੂਰਤ ਅਤੇ ਕਿੰਨਾ ਆਵੇਗਾ ਖਰਚਾ

ਦੋਸਤਾਂ ਦੇਸ਼ ਦੇ ਜਿਆਦਾਤਰ ਹਿੱਸਿਆਂ ਵਿੱਚ ਗਰਮੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਗਰਮੀ ਵਿੱਚ ਸਾਨੂੰ AC ਦੀ ਜ਼ਰੂਰਤ ਪੈਂਦੀ ਹੈ। ਪਰ AC ਚਲਾਉਣ ਦੇ ਕਾਰਨ ਸਾਡਾ ਬਿਜਲੀ ਦਾ ਬਿਲ ਵੀ ਬਹੁਤ ਜ਼ਿਆਦਾ ਵਧ ਜਾਂਦਾ ਹੈ।

ਬਹੁਤ ਸਾਰੇ ਲੋਕ ਸੋਲਰ ਸਿਸਟਮ ਤੇ AC ਚਲਾਉਣ ਬਾਰੇ ਸੋਚਦੇ ਹਨ ਉਪਰ ਮਾਰਕਿਟ ਵਿੱਚ ਜਾਣ ਉੱਤੇ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ AC ਲਈ ਘੱਟ ਤੋਂ ਘੱਟ 5 ਕਿਲੋਵਾਟ ਦਾ ਸੋਲਰ ਪੈਨਲ ਲਗਾਉਣਾ ਪਵੇਗਾ ਜਿਸ ਤੇ ਕਾਫ਼ੀ ਜ਼ਿਆਦਾ ਖਰਚਾ ਹੁੰਦਾ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਤੁਸੀ ਕਾਫ਼ੀ ਘੱਟ ਖਰਚੇ ਵਿੱਚ ਸੋਲਰ ਸਿਸਟਮ ਉੱਤੇ AC ਚਲਾ ਸਕਦੇ ਹੋ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ AC ਲਈ ਕਿਹੜਾ ਸੋਲਰ ਸਿਸਟਮ ਲਗਾਉਣਾ ਚਾਹੀਦਾ ਹੈ ਜਿਸਦੇ ਨਾਲ ਤੁਹਾਡਾ AC ਦਾ ਖਰਚਾ ਬਹੁਤ ਘੱਟ ਹੋ ਜਾਵੇਗਾ।

ਅਸੀ ਜਦੋਂ ਗਰਮੀਆਂ ਵਿੱਚ AC ਚਲਾਉਂਦੇ ਹਾਂ ਤਾ ਸਾਡਾ ਬਿਜਲੀ ਦਾ ਬਿਲ ਘੱਟ ਤੋਂ ਘੱਟ 5 -7000 ਪ੍ਰਤੀ ਮਹੀਨਾ ਆਉਂਦਾ ਹੈ। ਪਰ ਸੋਲਰ ਸਿਸਟਮ ਦੀ ਮਦਦ ਨਾਲ ਤੁਸੀ ਇਸ ਖਰਚੇ ਨੂੰ ਕਾਫ਼ੀ ਘੱਟ ਕਰ ਸਕਦੇ ਹੋ। ਮੰਨ ਲਓ ਜੇਕਰ ਤੁਸੀ ਡੇਢ ਟਨ ਦੇ AC ਨੂੰ ਦਿਨ ਵਿੱਚ ਦੋ ਵਾਰ 4-4 ਘੰਟੇ ਚਲਾ ਰਹੇ ਹੋ ਤਾਂ ਤੁਹਾਡਾ ਬਿਲ ਕਾਫ਼ੀ ਵਧਦਾ ਹੈ ।

ਇਹ ਬਿਲ ਤੁਹਾਨੂੰ ਲਗਾਤਾਰ ਹਰ ਮਹੀਨੇ ਭਰਨਾ ਪੈਂਦਾ ਹੈ ਪਰ ਸੋਲਰ ਸਿਸਟਮ ਉੱਤੇ ਤੁਹਾਨੂੰ ਸਿਰਫ ਇੱਕ ਕਾਰ ਖਰਚਾ ਕਰਨਾ ਪਵੇਗਾ ਅਤੇ ਉਸਤੋਂ ਬਾਅਦ 25 ਤੋਂ 30 ਸਾਲ ਤੱਕ ਤੁਹਾਡਾ ਸੋਲਰ ਸਿਸਟਮ ਉਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਕਦੇ ਵੀ ਖਰਾਬ ਨਹੀਂ ਹੋਵੇਗਾ। AC ਚਲਾਉਣ ਲਈ ਕਿੰਨੇ ਵਾਟ ਦਾ ਸੋਲਰ ਸਿਸਟਮ ਲਗਾਉਣਾ ਚਾਹੀਦਾ ਹੈ ਅਤੇ ਇਸਨੂੰ ਲਗਾਉਣ ਦਾ ਖਰਚਾ ਕਿੰਨਾ ਹੁੰਦਾ ਹੈ ਇਹ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com