ਕਦੇ ਨਾ ਖਰੀਦੋ ਇਹ ਗਲਤ AC, ਨਹੀਂ ਤਾ ਸਾਰੀ ਜਿੰਦਗੀ ਪਵੇਗਾ ਪਛਤਾਉਣਾ

ਗਰਮੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਵਾਰ ਗਰਮੀ ਸ਼ੁਰੂਆਤ ਤੋਂ ਹੀ ਸਾਰੇ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਦਿਨ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਨਾ ਮੁਸ਼ਕਲ ਹੋ ਰਿਹਾ ਹੈ ਅਤੇ ਲੋਕ ਅੱਤ ਦੀ ਗਰਮੀ ਤੋਂ ਬਚਣ ਲਈ ਕੂਲਰ ਅਤੇ ਪੱਖੇ ਦਾ ਸਹਾਰਾ ਲੈ ਰਹੇ ਹਨ। ਪਰ ਪੱਖੇ ਅਤੇ ਕੂਲਰ ਇਸ ਗਰਮੀ ਵਿੱਚ ਫੇਲ ਹਨ। ਇੰਨੀ ਜਿਆਦਾ ਗਰਮੀ ਵਿੱਚ ਸਾਡੇ ਕੋਲ ਸਿਰਫ ਇੱਕ ਵਿਕਲਪ ਬਚਦਾ ਹੈ, ਉਹ ਹੈ AC।

ਹਰ ਕੋਈ AC ਲਗਵਾਉਣਾ ਚਾਹੁੰਦਾ ਹੈ ਅਤੇ ਇਨ੍ਹਾਂ ਦਿਨਾਂ ਵਿੱਚ AC ਦੀ ਡਿਮਾਂਡ ਬਹੁਤ ਜਿਆਦਾ ਵੱਧ ਜਾਂਦੀ ਹੈ। ਪਰ ਕਈ ਵਾਰ ਅਸੀਂ AC ਖਰੀਦਣ ਦੀ ਜਲਦੀ ਵਿੱਚ ਗਲਤ AC ਖਰੀਦ ਲੈਂਦੇ ਹਾਂ ਅਤੇ ਫਿਰ ਸਾਰੀ ਜ਼ਿੰਦਗੀ ਸਾਨੂ ਪਛਤਾਉਣਾ ਪੈਂਦਾ ਹੈ। ਤੁਸੀਂ ਜਦੋਂ ਵੀ AC ਖਰੀਦਣ ਜਾਂਦੇ ਹੋ ਤਾਂ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਕੋਈ ਵੀ ਕੰਪਨੀ ਨਾਨ ਇਨਵਰਟਰ AC ਖਰੀਦਣ ਲਈ ਨਹੀਂ ਕਹਿੰਦੀ।

ਬਲਕਿ ਕੰਪਨੀ ਅਤੇ ਦੁਕਾਨਦਾਰ ਵੀ ਤੁਹਾਨੂੰ ਹਮੇਸ਼ਾ ਇਨਵਰਟਰ ਏਸੀ ਖਰੀਦਣ ਦੀ ਹੀ ਸਲਾਹ ਦੇਵੇਗਾ। ਜੇਕਰ ਤੁਹਾਨੂੰ ਕਿਸੇ ਦੁਕਾਨ ‘ਤੇ ਨਾਨ ਇਨਵਰਟਰ ਏਸੀ ਮਿਲ ਵੀ ਗਿਆ ਤਾਂ ਉਹ ਘੱਟ ਤੋਂ ਘੱਟ 3 ਤੋਂ 4 ਸਾਲ ਪੁਰਾਣਾ ਹੋਵੇਗਾ। ਕਿਹਾ ਜਾਂਦਾ ਹੈ ਕਿ ਇਹ ਬਹੁਤ ਪੁਰਾਣੀ ਤਕਨੀਕ ਦਾ ਏਸੀ ਹੈ ਅਤੇ ਬਹੁਤ ਜਿਆਦਾ ਬਿਜਲੀ ਖਾਂਦਾ ਹੈ। ਪਰ ਕੀ ਇਹ ਸੱਚ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ।

ਤੁਹਾਨੂੰ ਦੱਸ ਦੇਈਏ ਕਿ ਕਈ ਨਾਨ ਇਨਵਰਟਰ ਏਸੀ ਵੀ ਅਜਿਹੇ ਹਨ ਜਿਹੜੇ ਬਿਜਲੀ ਦੀ ਖਪਤ ਘੱਟ ਕਰਦੇ ਹਨ ਅਤੇ ਇਨਵਰਟਰ ਏਸੀ ਨਾਲੋਂ ਕਾਫੀ ਸਸਤੇ ਵੀ ਮਿਲਦੇ ਹਨ। ਯਾਨੀ ਤੁਹਾਡੇ ਪੈਸੇ ਵੀ ਬਚਣਗੇ ਅਤੇ ਬਿਜਲੀ ਦਾ ਬਿੱਲ ਵੀ ਬਹੁਤ ਘੱਟ ਆਵੇਗਾ। ਨਾਨ ਇਨਵਰਟਰ ਅਤੇ ਇਨਵਰਟਰ ਏਸੀ ਵਿੱਚ ਪੂਰਾ ਫਰਕ ਜਾਨਣ ਅਤੇ ਸਹੀ ਏਸੀ ਕਿਵੇਂ ਖ਼੍ਰੀਦੀਏ, ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com