ਬੁੜ੍ਹੀ ਤੋਂ ਕੁੜੀ ਬਣੀ 85 ਸਾਲ ਦੀ ਇਹ ਬੇਬੇ, ਕਦੇ ਸੀ 110 ਕਿੱਲੋ ਭਾਰ ਤੇ 30 ਬਿਮਾਰੀਆਂ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਸ਼ੂਗਰ. ਨਜ਼ਰ ਦਾ ਘਟਨਾ, ਵਾਲਾਂ ਦਾ ਝੜਨਾ, ਸਿਰ ਦਰਦ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।

ਸ਼ੂਗਰ ਜੋੜਾਂ ਦਾ ਦਰਦ, ਨਜ਼ਰ ਦਾ ਘਟਨਾ, ਸਿਰ ਦਰਦ, ਬੀਪੀ ਅਤੇ ਕੈਲਸ਼ੀਅਮ ਦੀ ਘਾਟ ਤਾਂ ਅੱਜ ਦੇ ਸਮੇਂ ਵਿੱਚ ਸਭਤੋਂ ਆਮ ਬਿਮਾਰੀਆਂ ਬਣ ਚੁਕੀਆਂ ਹਨ। ਇਨ੍ਹਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਮੋਟਾਪਾ। ਕਿਉਂਕਿ ਜਿਆਦਾਤਰ ਬਿਮਾਰੀਆਂ ਮੋਟਾਪੇ ਦੇ ਕਾਰਨ ਹੀ ਸ਼ੁਰੂ ਹੁੰਦੀਆਂ ਹਨ ਅਤੇ ਮੋਟਾਪਾ ਬਹੁਤ ਜਿਆਦਾ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬੇਬੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਸੁਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ ਇੱਕ 85 ਸਾਲ ਦੀ ਬੇਬੇ ਬੁੜ੍ਹੀ ਤੋਂ ਕੁੜੀ ਬਣ ਚੁੱਕੀ ਹੈ। ਕੋਈ ਸਮਾਂ ਸੀ ਜਦੋਂ ਇਸ ਬੇਬੇ ਦਾ ਭਰ 110 ਕਿੱਲੋ ਸੀ ਅਤੇ ਇਸਨੂੰ 30 ਤੋਂ ਵੀ ਜਿਆਦਾ ਬਿਮਾਰੀਆਂ ਸਨ। ਪਰ ਹੁਣ ਬੇਬੇ ਬਿਲਕੁਲ ਘੋੜੇ ਵਰਗੀ ਹੈ ਅਤੇ ਤੁਸੀਂ ਵੀ ਜੇਕਰ ਇਸ ਬੇਬੇ ਦੀ ਮੰਨੋਗੇ ਤਾਂ ਕਦੇ ਵੀ ਮੋਟੇ ਅਤੇ ਬਿਮਾਰ ਨਹੀਂ ਹੋਵੋਗੇ।

ਤੁਹਾਨੂੰ ਦੱਸ ਦੇਈਏ ਕਿ ਇਹ ਬੇਬੇ ਯੋਗਾ ਕਰਦੀ ਹੈ ਅਤੇ ਯੋਗਾ ਨਾਲ ਇਸਨੇ ਆਪਣੀ ਜ਼ਿੰਦਗੀ ਨੂੰ ਹੀ ਬਦਲ ਲਿਆ ਹੈ। ਬੇਬੇ ਦਾ ਕਹਿਣਾ ਹੈ ਕਿ ਕਿਸੇ ਸਮੇਂ ਉਹ ਬਿਲਕੁਲ ਚੱਲ ਵੀ ਨਹੀਂ ਸਕਦੇ ਸਨ ਅਤੇ ਉਨ੍ਹਾਂ ਦੇ ਗੋਡੇ ਵੀ ਬਹੁਤ ਜਿਆਦਾ ਦਰਦ ਕਰਦੇ ਸਨ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਰ ਯੋਗ ਕਰਨਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਉਨ੍ਹਾਂ ਦੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com